ਅਜ ਆਪਾ ਗਲ ਕਰਦੇ ਆ ਪਥਰਚਟ ਦੇ ਪੱਤੇ ਬਾਰੇ ਇਹ ਪੱਚਾ ਹਰੇ ਰੰਗ ਦਾ ਹੁੰਦਾ ਹੈ ਜਿਸ ਦੀ ਲੰਬਾਈ 3 ਤੋਂ 4 ਫੁੱਟ ਹੁੰਦੀ ਹੈ ਤੇ ਇਸ ਦੇ ਪੱਤੇ ਦਾ ਸਵਾਦ ਥੋੜਾ ਖੱਟਾ ਤੇ ਨੰਮਕੀਨ ਹੁੰਦਾ ਹੈ ਤੇ ਇਸ ਨੂੰ ਅਸੀਂ ਕਿਸੇ ਵੀ ਮੌਸਮ ਚ ਖਾ ਸਕਦੇ ਹਾਂ ਪੱਥਰਚਟ ਦੇ ਇਕ ਤੋਂ ਦੋ ਪੱਤੇ ਨੂੰ ਰੋਜਾਨਾ ਸਵੇਰੇ ਅਸੀਂ ਖਾਲੀ ਪੇਟ ਚੰਗੀ ਤਰ੍ਹਾਂ ਚਬਾ-ਚਬਾ ਕੇ ਖਾਂਦੇ ਹਾਂ ਤੇ ਉਸ ਤੋਂ ਬਾਅਦ ਇਕ ਗਲਾਸ ਗਰਮ ਜਾਂ ਕੋਸਾ ਪਾਣੀ ਪੀਣੇ ਆ ਤਾਂ ਇਹ ਸਾਡੇ ਸਰੀਰ ਚ ਕਦੇ ਬੁਢਾਪਾ ਨਹੀ ਆਉਣ ਦਿੰਦਾ
ਇਸ ਦੇ ਪੱਤੇ ਖਾਣ ਨਾਲ ਚਿਹਰੇ ਤੇ ਚਮਕ ਤੇ ਗਲੋ ਆਉਂਦੀ ਹੈ ਤੇ ਇਹ ਪੱਤਾ ਤੁਹਾਡੇ ਸਰੀਰ ਦੀ ਪੂਰੀ ਕਮਜ਼ੋਰੀ ਨੂੰ ਜੜ ਤੋਂ ਖ-ਤ-ਮ ਕਰੇਗਾ। ਤੇ ਜੇ ਕਿਸੇ ਦੇ ਗੁਰਦਿਆਂ ਵਿਚ ਪੱਥਰੀ ਹੈ ਤਾਂ ਇਹ ਪੋਦਾ ਉਹਨਾਂ ਲਈ ਵਰਦਾਨ ਦਾ ਕੰਮ ਕਰਦਾ ਹੈ। ਇਸ ਪੋਦੇ ਦੇ ਪੱਤਿਆਂ ਨੂੰ ਆਯੁਰਵੈਦਿਕ ਤੇ ਹੋਮਿਓਪੈਥਿਕ ਦ-ਵਾ-ਈ-ਆਂ ਬਣਾਉਣ ਲਈ ਇਸਤੇਮਾਲ ਕੀਤਾ ਜਾਂਦਾ ਹੈ ਤੇ ਇਹਨਾਂ ਦ-ਵਾ-ਈ-ਆਂ ਦਾ ਇਸਤੇਮਾਲ ਗੁਰਦੇ ਦੀ ਪੱਥਰੀ ਨੂੰ ਬਾਹਰ ਕੱਢਣ ਲਈ ਕੀਤਾ ਜਾਂਦਾ ਹੈ,
ਇਸ ਤੋਂ ਇਲਾਵਾ ਜਿਨ੍ਹਾਂ ਨੂੰ ਪੇਸ਼ਾਬ ਵਿਚ ਜ-ਲ-ਣ ਦੀ ਸ-ਮ-ਸਿ-ਆ ਹੁੰਦੀ ਹੈ ਤਾਂ ਇਹ ਪੱਤਾ ਉਸ ਸ-ਮ-ਸਿ-ਆ ਵਿਚ ਵੀ ਰਾਹਤ ਦਿੰਦਾ ਹੈ ਤੇ ਇਸ ਤੋਂ ਇਲਾਵਾ ਜੇ ਕਿਸੇ ਨੂੰ ਸ਼ੁਗਰ ਵਰਗੀ ਸ-ਮ-ਸਿ-ਆ ਹੈ ਤਾਂ ਇਹ ਸਾਡੇ ਸ਼ੁਗਰ ਲੈਵਲ ਨੂੰ ਕੰਟਰੋਲ ਰਖਣ ਵਿਚ ਮਦਦ ਕਰਦਾ ਹੈ ਸ਼ੁਗਰ ਵਧਨ ਦੇ ਨਾਲ ਹਰਟਾ ਅ-ਟੈ-ਕ ਸਟਰੋਕ ਵਰਗੀ ਬਿ-ਮਾ-ਰੀ ਦਾ ਖ-ਤ-ਰਾ ਬਣਿਆ ਰਹਿੰਦਾ ਹੈ ਤਾਂ ਉਹਨਾਂ ਵਾਸਤੇ ਵੀ ਇਹ ਪੱਤਾ ਵਰਦਾਨ ਤੋਂ ਘੱਟ ਨਹੀ ਹੈ
ਇਸ ਲਈ ਤੁਸੀਂ ਸਵੇਰੇ ਉਠ ਕੇ ਇਸ ਪੋਦੇ ਦੇ ਇਕ ਤੋਂ ਦੋ ਪੱਤੇ ਨੂੰ ਚੰਗੀ ਤਰ੍ਹਾਂ ਚਬਾ-ਚਬਾ ਕੇ ਖਾਂਦੇ ਹੋ ਤੇ ਮਗਰੋ ਗਰਮ ਜਾਂ ਕੋਸੇ ਪਾਣੀ ਦੇ ਇਕ ਜਾਂ ਦੋ ਗਲਾਸ ਪਿੰਦੇ ਹੋ ਤਾਂ ਇਹ ਪੱਤਾ ਸਾਡੀ ਇਸ ਤਰ੍ਹਾਂ ਦੀ ਬਿ-ਮਾ-ਰੀ ਨੂੰ ਵੀ ਠੀਕ ਕਰਨ ਚ ਮਦਦ ਕਰੇਗਾ ਇਹ ਐਵੇ ਦਾ ਚਮਤਕਾਰ ਪੱਤਾ ਹੈ ਜਿਸ ਦੀ ਕੀਮਤ
ਸਿਰਫ 10 ਰੁਪਏ ਹੁੰਦੀ ਹੈ।ਜਿਹਨਾ ਦੀ ਨਿਗਾਹ ਦੀ ਕਮਜ਼ੋਰੀ ਹੁੰਦੀ ਹੈ ਉਹਨਾਂ ਲਈ ਵੀ ਇਹ ਇਕ ਵਰਦਾਨ ਦਾ ਕੰਮ ਕਰਦਾ ਹੈ ਨਿਗਾਹ ਕੰਮਜੋਰ ਹੋਣ ਨਾਲ ਜਿਨ੍ਹਾਂ ਨੂੰ ਸਿਰ ਦਰਦ ਦੀ ਸ-ਮ-ਸਿ-ਆ ਰਹਿੰਦੀ ਹੈ ਬਾਕੀ ਦੀ ਪੂਰੀ ਜਾਣਕਾਰੀ ਇਸ ਵੀਡੀਓ ਵਿੱਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ