ਸੂਰੀ ਜਾਣਕਾਰੀ ਹੇਠ ਦਿੱਤੀ ਵੀਡੀਓ ਚ ਦੇਖੋ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ ਆਓ ਦੋਸਤੋ ਵੀਡੀਓ ਸ਼ੁਰੂ ਕਰਦੇ ਹਨ ਅੱਜਕੱਲ੍ਹ ਲੋਕ ਸ਼ੂਗਰ ਫ੍ਰੀ ਉਤਪਾਦਾਂ ਦੀ ਬਹੁਤ ਜ਼ਿਆਦਾ ਵਰਤੋਂ ਕਰਨ ਲੱਗ ਪਏ ਹਨ ਸ਼ੂਗਰ ਮੁਕਤ ਦੋਸਤੋ ਪੈਕ ਕੀਤੇ ਹੋਏ
ਭੋਜਨ ਸਿਹਤਮੰਦ ਮੰਨਿਆ ਜਾਂਦਾ ਹੈ ਪਰ ਦੋਸਤੋ ਜ਼ਿਆਦਾ ਵਰਤੋਂ ਕਰਨਾ ਸਾਡੀ ਸਿਹਤ ਲਈ ਨੁਕਸਾਨਦਾਇਕ ਹੋ ਸਕਦਾ ਹੈ ਇਕ ਰਿਪੋਰਟ ਦੇ ਮੁਤਾਬਕ ਜਿਹੜੇ ਲੋਕ ਲੰਮੇ ਸਮੇਂ ਤੱਕ ਜ਼ਿਆਦਾ ਸ਼ੂਗਰ ਫਰੀ ਗੋਲੀਆਂ ਦਾ ਬਰੂਨੋ ਤੋਂ ਬਣੇ ਉਤਪਾਦਾਂ ਦੀ ਵਰਤੋਂ ਕਰਦੇ ਹਨ
ਉਨ੍ਹਾਂ ਵਿੱਚੋਂ ਦੋਸਤੋ ਕਾਰਡੀਓਵੈਸਕੂਲਰ ਬੀਮਾਰੀਆਂ ਅਤੇ ਬ੍ਰੇਨ ਸਟ੍ਰੋਕ ਦਾ ਖਤਰਾ ਵਧ ਜਾਂਦਾ ਹੈ ਅਜਿਹੇ ਭਾਰਤ ਵਰਗੇ ਦੇਸ਼ ਜਿੱਥੇ ਕਿ ਲੱਖਾਂ ਲੋਕ ਸ਼ੂਗਰ ਫ੍ਰੀ ਦੀ ਮੁਫ਼ਤ ਵਰਤੋਂ ਕਰਦੇ ਹਨ ਉਨ੍ਹਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ ਸ਼ੂਗਰ ਫਰੀ ਵਧਾਉਂਦਾ ਹੈ
ਇਨ੍ਹਾਂ ਬਿਮਾਰੀਆਂ ਦਾ ਖ਼ਤਰਾ ਰਾਜ ਦੇ ਇੱਕ ਲੱਖ ਲੋਕਾਂ ਦੇ ਗ਼ਰੀਬ ਨੌੰ ਸਾਲਾਂ ਤਕ ਕੀਤੇ ਗਏ ਫਾਲੋਅਪ ਅਧਿਐਨ ਬੱਚੇ ਇਹ ਗੱਲ ਸਾਹਮਣੇ ਆਈ ਹੈ ਸ਼ੂਗਰ ਦੇ ਮਰੀਜ਼ ਸ਼ਾਮਲ ਸਨ ਦੋਸਤ ਖੋਜ ਚ ਕਿਹਾ ਗਿਆ ਹੈ ਕਿ ਅਜਿਹੇ ਲੋਕਾਂ ਚ ਦਿਲ ਦੀ
ਬਿਮਾਰੀ ਦਾ ਖਤਰਾ ਨੌੰ ਫ਼ੀਸਦੀ ਜ਼ਿਆਦਾ ਹੁੰਦਾ ਹੈ ਜਿਸ ਦੇ ਨਾਲ ਹੀ ਅਜਿਹੇ ਲੋਕਾਂ ਨੂੰ ਦੋਸਤੋ ਬ੍ਰੇਨ ਸਟ੍ਰੋਕ ਦਾ ਖਤਰਾ ਅਠਾਰਾਂ ਫ਼ੀਸਦੀ ਵਧ ਆਉਂਦਾ ਸ਼ੂਗਰਫਰੀ ਦੋਸਤੋ ਕਿਉਂ ਹੁੰਦਾ ਹੈ ਨੁਕਸਾਨਦਾਇਕ ਆਓ ਗੱਲ ਕਰਦੇ ਹਾਂ ਦਰਅਸਲ ਦੋਸਤੋ ਸ਼ੂਗਰ ਫਰੀ
ਉਤਪਾਦਾਂ ਚ ਨਕਲੀ ਸਵੀਟਨਰ ਦੀ ਵਰਤੋਂ ਕੀਤੀ ਜਾਂਦੀ ਹੈ ਇਸ ਨੂੰ ਦੋਸਤੋ ਤਿੰਨ ਤਰ੍ਹਾਂ ਦੇ ਲੋਨ ਨੂੰ ਮਿਲਾ ਕੇ ਤਿਆਰ ਕੀਤਾ ਜਾਂਦਾ ਹੈ ਅਜਿਹੇ ਤਿੰਨੋਂ ਲੋਨ ਮੋਟਾਪਾ ਦਿਲ ਅਤੇ ਸ਼ੂਗਰ ਦੀ ਬਿਮਾਰੀ ਦੇ ਨਾਲ ਨਾਲ ਬ੍ਰੇਨ ਸਟ੍ਰੋਕ ਦਾ ਖਤਰਾ ਨੂੰ ਵਧਾਉਂਦੇ ਹਨ
ਦੋਸਤੋ ਇਸ ਨੂੰ ਜ਼ਿਆਦਾ ਨੁਕਸਾਨ ਦਾ ਇੱਕ ਮੰਨਿਆ ਜਾਂਦਾ ਹੈ ਦੋਸਤ ਹੁਣ ਗੱਲ ਕਰਦੇ ਹਾਂ ਕੁਝ ਸ਼ੂਗਰ ਫਰੀ ਉਤਪਾਦਾਂ ਬਾਰੇ ਦੱਸ ਦਈਏ ਕਿ ਦੋਸਤੋ ਇਨ੍ਹੀਂ ਦਿਨੀਂ ਬਾਜ਼ਾਰ ਚ ਅਜਿਹੇ ਕਈ ਸ਼ੂਗਰ ਪ੍ਰੀਤ ਪੈਕਡ ਡਰਿੰਕ ਫੂਡ ਜੂਸ ਅਤੇ ਕੇਕ ਆਦਿ ਮਿਲਣਗੇ
ਜੋ ਦੋਸਤੋ ਲੋਕ ਭੋਜਨ ਵਿੱਚ ਆਮ ਤੌਰ ਤੇ ਸ਼ਾਮਲ ਕਰ ਲੈਂਦੇ ਹਨ ਲੋਕ ਇਨ੍ਹਾਂ ਭੋਜਨਾਂ ਦੀ ਦੋਸਤੋ ਵਰਤੋਂ ਫਿੱਟਨੈੱਸ ਅਤੇ ਘੱਟ ਕੈਲੋਰੀ ਲੈਣ ਲਈ ਵਰਤੋਂ ਕਰਦੇ ਹਨ ਸਿਹਤ ਪ੍ਰਤੀ ਸੁਚੇਤ ਲੋਕ ਵ੍ਹਾਈਟ ਸ਼ੂਗਰ ਦੇ ਬਜਾਏ ਦੋਸਤੋ ਸ਼ੂਗਰ
ਮੁਕਤ ਉਤਪਾਦਾਂ ਦਾ ਵੱਧ ਸੇਵਨ ਕਰ ਲਏ ਹਨ ਹਾਲਾਂਕਿ ਅਜੇ ਵੀ ਦੋਸਤੋ ਭਾਰਤ ਵਿੱਚ ਸ਼ੂਗਰ ਫਰੀ ਦੀ ਵਰਤੋਂ ਕਰਨ ਵਾਲਿਆਂ ਦੇ ਦੀ ਗਿਣਤੀ ਬਹੁਤ ਘੱਟ ਹੈ ਬਾਕੀ ਦੀ ਪੂਰੀ ਜਾਣਕਾਰੀ ਇਸ ਵੀਡੀਓ ਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ