ਅੱਜ ਦੀ ਖ਼ਾਸ ਜਾਣਕਾਰੀ ਲੈ ਕੇ ਆਏ ਹਾਂ ਦੋਸਤੋ ਕਿਹਾ ਜਾਂਦਾ ਹੈ ਜਿੰਦਗੀ ਵਿੱਚ ਬਹੁਤ ਕਠਿਨਾਈਆਂ ਆਉਂਦੀਆਂ ਨੇ ਬਹੁਤ ਮੁਸੀਬਤਾਂ ਦਾ ਸਾਮਣਾ ਕਰਨਾ ਪੈਂਦਾ ਹੈ ਫਿਰ ਕੀਤੇ ਜਾ ਕੇ ਜਿੰਦਗੀ ਦੀ ਲਾਈਨ ਸਿੱਧੀ ਚੱਲਦੀ ਹੈ ਕਈ ਵਾਰ ਕਿਸੇ ਦੇ ਘਰ ਇੱਕ ਟਾਈਮ ਰੋਟੀ ਨਹੀਂ ਪੱਕਦੀ ਤੇ ਕਿਸੇ ਦੇ ਘਰ ਮੂੰਹ ਮਾਰਕੇ 7 ਪਕਵਾਨ ਵੀ ਛੱਡ ਦਿੱਤੇ ਜਾਂਦੇ ਨੇ ਹਰ ਇੱਕ ਨੇ ਆਪਣੀ ਜਿੰਦਗੀ ਦਾ ਔਖਾ ਟਾਈਮ ਲੰਗਾ ਕੇ ਆਪਣਾ ਚੰਗਾ ਟਾਈਮ ਲਿਆਂਦਾ ਹੈ ਉਸੇ ਮਾੜੇ ਟਾਈਮ ਤੋਂ ਚੰਗੇ ਟਾਈਮ ਦੇ ਦੌਰ ਤੋਂ ਗੁਜਰਿਆ ਹੈ ਚੰਨੀ ਨਾਮ ਦਾ ਮੁੰਡਾ ਜੋ ਪਹਿਲਾ ਟਿਕ ਟੋਕ ਅੱਗੇ ਇੰਸਟਾਗ੍ਰਾਮ ਵਰਗੀਆਂ ਐਪਲੀਕੇਸ਼ਨ ਦੇ ਜ਼ਰੀਏ ਆਪਣੀ ਜਿੰਦਗੀ ਦੇ ਮਾੜੇ ਟਾਈਮ ਨੂੰ ਚੰਗੇ ਟਾਈਮ ਵਿਚ ਬਦਲ ਦਿੱਤਾ ਹੈ ਉਸਨੇ ਆਪਣੀ ਜਿੰਦਗੀ ਦੇ ਔਖੇ ਪਲ ਕੱਢੇ ਨੇ ਘਰ ਵਿੱਚ ਕੋਈ ਖ਼ਾਸ ਸਹੁਲਤ ਨਹੀਂ ਸੀ,ਰੋਟੀ ਦਾ ਮਸਾ ਗੁਜਾਰਾ ਚੱਲਦਾ ਸੀ।ਕਿਹਾ ਜਾਂਦਾ ਰੱਬ ਜਦੋ ਹੱਥ ਫੜਦਾ ਤਾਂ ਭਿਖਾਰੀ ਤੋਂ ਰਾਜਾ ਬਣਨ ਵਿਚ ਟਾਇਮ ਨਹੀਂ ਲੱਗਦਾ ਜੋ ਕਿ ਇਸ ਮੁੰਡੇ ਨਾਲ ਹੋਇਆ ਉਸਨੇ ਆਪਣੀ ਕਲਾਂ ਨਾਲ ਟਿਕ ਟੋਕ ਦੇ ਜ਼ਰੀਏ ਲੋਕਾਂ ਦੇ ਦਿਲਾਂ ਵਿੱਚ ਜਗਾ ਬਣਾਈ ਤੇ ਮਸ਼ਹੂਰ ਬਣਿਆ ਜਿਸ ਕਰਕੇ
ਉਸਨੇ ਆਪਣੇ ਯੂ ਟੀਉਬ ਚੈਨਲ ਦੀ ਸ਼ੁਰੂਆਤ ਕਰਕੇ ਆਪਣੇ ਮਾੜੇ ਟਾਈਮ ਤੋਂ ਚੰਗੇ ਟਾਈਮ ਵਿੱਚ ਤਬਦੀਲੀ ਕਰ ਦਿੱਤਾ।ਉਸਦੀ ਇਸ ਔਖੀ ਘੜੀ ਵਿਚ ਉਹਨਾਂ ਦੀ ਪਤਨੀ ਚੰਨੋ ਨੇ ਤੇ ਉਸਦੇ ਪਿਤਾ ਨੇ ਉਸਦਾ ਪੂਰਾ ਸਾਥ ਦਿੱਤਾ ਜਿਸ ਦੀ ਬਦੋਲਤ ਅੱਜ ਉਹ ਇਸ ਮੁਕਾਮ ਤੇ ਪਹੁੰਚਿਆ।ਉਸਨੇ ਕਿਹਾ ਕਿ ਉਸਨੂੰ ਇਸ ਮੁਕਾਮ ਤੱਕ ਆਉਣ ਲਈ ਬਹੁਤ ਮੁਸੀਬਤਾਂ ਦਾ ਸਾਮਣਾ ਕਰਨਾ ਪਿਆ ਉਸਨੂੰ ਬਹੁਤ ਲੋਕ ਗਲਤ ਕਮੈਂਟ ਕਰਦੇ ਸਨ।ਲੋਕਾਂ ਵੱਲੋਂ ਉਸਦੀ ਭੈਣ ਨੂੰ ਗਾਲ ਤੱਕ ਕੱਢੀ ਜਾਂਦੀ ਸੀ ਪਰ ਉਸਨੇ ਆਪਣੀ ਮਿਹਨਤ ਜਾਰੀ ਰੱਖੀ ਤੇ ਅੱਜ ਇਸ ਮੁਕਾਮ ਤੇ ਪਹੁੰਚ ਗਿਆ ਹੈ ਕੇ ਉਸ ਕੋਲ ਕਿਸੇ ਚੀਜ ਦੀ ਕਮੀ ਨਹੀਂ ਹੈ ਬਾਕੀ ਦੀ ਜਾਣਕਾਰੀ ਵੀਡੀਓ ਵਿਚ ਦੇਖੋ।
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।