ਪੂਰੀ ਜਾਣਕਾਰੀ ਹੇਠ ਦਿੱਤੀ ਵੀਡੀਓ ਚ ਦੇਖੋ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਨ ਦੋਸਤ ਜ਼ਿਮੀਂ ਕੇ ਤੁਰ ਜਾਂਦੇ ਪੁਰਾਣੇ ਸਮੇਂ ਵਿੱਚ ਬਜ਼ੁਰਗ ਖੜ੍ਹੇ ਖੜ੍ਹੇ ਕਿੱਲੋ ਤੇ ਕਿਲੋ ਦੁੱਧ ਪੀ ਜਾਂਦੇ ਸਨ ਤੇ ਘਿਓ ਦੇ ਛੰਨੇ ਭਰੇ ਪੀ ਜਾਂਦੇ ਸਨ ਸਾਰਾ ਦਿਨ ਘਿਓ ਅਤੇ ਮਾਹਣੀ ਦੀ ਵਰਤੋਂ ਕੀਤੀ ਜਾਂਦੀ ਸੀ
ਇਨ੍ਹਾਂ ਦੁੱਧ ਅਤੇ ਘਿਓ ਵਰਤਣ ਮਗਰੋਂ ਵੀ ਉਨ੍ਹਾਂ ਨੂੰ ਦਿਲ ਦੀਆਂ ਬੀਮਾਰੀਆਂ ਜਾਂ ਹੋਰ ਕੋਈ ਭਿਆਨਕ ਬੀਮਾਰੀਆਂ ਦਾ ਖਤਰਾ ਨਹੀਂ ਹੁੰਦਾ ਸੀ ਕਿਉਂਕਿ ਅੱਜਕਲ ਕਿਹਾ ਜਾਂਦਾ ਹੈ ਕਿ ਦੁੱਧ ਜਾਂ ਘਿਓ ਦੀ ਵਰਤੋਂ ਕਰਨ ਨਾਲ ਦਿਲ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ ਪਰ
ਤੁਹਾਨੂੰ ਦੱਸਦੇ ਹਾਂ ਕਿ ਇਹ ਘਿਓ ਅਤੇ ਦੁੱਧ ਕਿਸ ਤਰ੍ਹਾਂ ਵਰਤਿਆ ਜਾਂਦਾ ਸੀ ਅਤੇ ਇਸ ਨੂੰ ਬਣਾਉਣ ਲਈ ਕੀ ਕੁਝ ਕਰਨਾ ਪੈਂਦਾ ਸੀ ਪੁਰਾਣੇ ਸਮਿਆਂ ਵਿੱਚ ਔਰਤਾਂ ਹਾਰਿਆਂ ਦੇ ਵਿੱਚ ਦੁੱਧ ਕਾੜ੍ਹਦੀਆਂ ਸਨ ਜਿਸ ਤੋਂ ਬਾਅਦ ਉਸ ਦੁੱਧ ਤੋਂ ਮਾਹਣੀ ਅਤੇ ਮਾਹਣੀ ਤੋਂ ਘਿਓ
ਤਿਆਰ ਕਰਦੀਆਂ ਸਨ ਇਸ ਘਿਓ ਤਿਮਾਹੀ ਵਿਚ ਬਹੁਤ ਜ਼ਿਆਦਾ ਤਾਕਤ ਅਤੇ ਗੁਣ ਹੁੰਦੇ ਸਮਝੋ ਵਿਅਕਤੀ ਨੂੰ ਬਿਮਾਰੀਆਂ ਲੱਗਣ ਦੀ ਥਾਂ ਤੇ ਉਸ ਦੀਆਂ ਕਈ ਬੀਮਾਰੀਆਂ ਦਾ ਖਾਤਮਾ ਕਰਦੀਆਂ ਸਨ ਇਸ ਲਈ ਤੁਹਾਨੂੰ ਸਭ ਤੋਂ ਪਹਿਲਾਂ ਇੱਕ ਮਿੱਟੀ ਦਾ ਬਣਿਆ ਹਰਾ ਚਾਹੀਦੈ
ਉਸ ਵਿੱਚ ਇੱਕ ਕਾੜ੍ਹਨੀ ਦੀ ਵਰਤੋਂ ਕੀਤੀ ਜਾਂਦੀ ਹੈ ਕਾੜ੍ਹਨੀ ਵਿੱਚ ਦੁੱਧ ਪਾ ਕੇ ਗੋਹਿਆਂ ਦੀ ਅੱਗ ਵਿੱਚ ਦੁੱਧ ਨੂੰ ਚੰਗੀ ਤਰ੍ਹਾਂ ਘੋਟਿਆ ਜਾਂਦਾ ਹੈ ਅਤੇ ਦੁੱਧ ਦਾ ਰੰਗ ਬਦਲ ਕੇ ਲਾਲ ਹੋ ਜਾਂਦਾ ਹੈ ਜੋ ਪੀਣ ਚ ਵੀ ਬਹੁਤ ਹੀ ਸੁਆਦ ਹੁੰਦਾ ਹੈ ਤੇ ਤਾਕਤਵਰ ਵੀ ਹੁੰਦਾ ਹੈ
ਜਿਸ ਨਲਕੀ ਬਿਮਾਰੀਆਂ ਦਾ ਖਾਤਮਾ ਹੁੰਦਾ ਹੈ ਅਤੇ ਸਰੀਰ ਨੂੰ ਐਨਰਜੀ ਮਿਲਦੀ ਹੈ ਇਸ ਸਾਰੀ ਤਕਨੀਕ ਨੂੰ ਵਰਤਣ ਲਈ ਅਤੇ ਸਮਝਣ ਲਈ ਇਸ ਦੀ ਪੂਰੀ ਜਾਣਕਾਰੀ ਵੀਡੀਓ ਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।