ਸਰਕਾਰ ਨੇ ਵਿਆਹ ਸਾਦੀਆ ਚ ਲਗਾਈ ਇਹ ਸਖ਼ਤ ਪਾਬੰਦੀ !

ਅਜ ਦੀ ਇਸ ਵੀਡੀਓ ਜਿਸ ਦੇ ਵਿਚ ਦਸਿਆ ਜਾ ਰਿਹਾ ਹੈ ਕਿ ਸਰਕਾਰ ਦੇ ਵਲੋਂ ਵਿਆਹ ਸ਼ਾਦੀਆਂ ਨੂੰ ਲੈ ਕੇ ਸਖਤ ਪਾਬੰਦੀਆਂ ਲਾਈਆ ਜਾ ਰਹੀਆ ਹਨ। ਜਿਸ ਦੇ ਬਾਰੇ ਕਿਹਾ ਜਾ ਰਿਹਾ ਹੈ ਕਿ ਪੰਜਾਬ ਦੇ ਵਿਚ ਵਿਆਹ ਸ਼ਾਦੀਆਂ ਨੂੰ ਲੈ ਕੇ ਸਖਤ ਐਲਾਨ ਕਰੇ ਜਾ ਰਹੇ ਹਨ

ਜਿਸ ਨਾਲ ਲੋਕਾ ਦੀ ਸੁਰੱਖਿਆ ਕਰੀ ਜਾਵੇ। ਕਿਹਾ ਜਾ ਰਿਹਾ ਹੈ ਕਿ ਸਰਕਾਰ ਦੇ ਵਲੋ ਵਿਆਹ ਸ਼ਾਦੀਆਂ ਨੂੰ ਲੈ ਕੇ ਸਖਤ ਪਾਬੰਦੀਆ ਲਾਈਆ ਜਾ ਰਹੀਆ ਹਨ। ਕਿਹਾ ਜਾ ਰਿਹਾ ਹੈ ਕਿ ਮੌਕੇ ਤੇ ਕਈ ਵਾਰ ਅੰਸਰਾ ਦੇ ਵਲੋ ਅਜਿਹਾ ਕਰਿਆ ਜਾਂਦਾ ਹੈ।

ਜਿਸ ਦੇ ਕਰਕੇ ਸਰਕਾਰ ਦੇ ਵਲੋਂ ਕਈ ਤਰਾ ਦੇ ਨਵੇ ਨਿਯਮਾ ਦੇ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਦਸਿਆ ਜਾ ਰਿਹਾ ਹੈ ਕਿ ੳੁਤਰ ਪ੍ਰਦੇਸ਼ ਦੇ ਵਿਆਹਾ ਦੇ ਵਿਚ ਹੁਣ ਰੌਣ ਕ ਦੇਖਣ ਦੇ ਲਈ ਨਹੀਂ ਮਿਲੇਗੀ ਸੁਪਰੀਮ ਕੋਰਟ ਦੇ ਵਲੋ ਸਪੀਕਰਾ ਤੇ ਪਾਬੰਦੀ ਲਾ ਦਿੱਤੀ ਗਈ ਹੈ।

ਦਸਿਆ ਜਾ ਰਿਹਾ ਹੈ ਕਿ ਵਿਆਹਾਂ ਸ਼ਾਦੀਆ ਦੇ ਵਿਚ ਜਿਹੜਾ ੳੁਚੀ ਸ਼ੋਰ ਸ਼ਰਾ ਬਾ ਕਰਿਆ ਜਾਂਦਾ ਹੈ। ੳੁਹ ਹੁਣ ਬੰਦ ਕਰਿਆ ਜਾਵੇਗਾ ਰੋਕ ਲਾਓਣ ਦੇ ਲਈ ਸਰਕਾਰ ਦੇ ਵਲੋਂ ਕਿਹਾ ਜਾ ਰਿਹਾ ਹੈ ਕਿ ਇਜਾਜਤ ਲੈਣੀ ਪਵੇਗੀ।

ਕਿਹਾ ਜਾ ਰਿਹਾ ਹੈ ਕਿ ਪੁਲਿਸ ਦੇ ਕੋਲ ਫਾਰਮ ਦੇਣਾ ਹੋਵੇਗਾ ਸਾਰੇ ਨਿਯਮਾ ਸ਼ਰਤਾ ਨੂੰ ਦੇਖ ਕੇ ਫਾਰਮ ਨੂੰ ਮੈਜਿਸਟਰੇਟ ਕੋਲ ਭੇਜਿਆ ਜਾਵੇਗਾ। ਬਾਕੀ ਦੀ ਪੂਰੀ ਜਾਣਕਾਰੀ ਇਸ ਵੀਡੀਓ ਵਿੱਚ ਦੇਖੋ

ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ

About admin

Check Also

ਜੂਨ ਮਹੀਨੇ ਚ ਹੋਵੇਗੀ 2500 ਰੁਪਏ ਪੈਨਸ਼ਨ ਸਕੀਮ ਸ਼ੁਰੂ !

ਪੂਰੀ ਜਾਣਕਾਰੀ ਲਈ ਇਸ ਵੀਡੀਓ ਵਿਚ ਦੇਖੋ ਦੋਸਤੋ ਮੈਂ ਕੀ ਤੁਸੀਂ ਜਾਣਦੇ ਹੋ ਕਿ ਪੁਰਾਣੇ …

Leave a Reply

Your email address will not be published. Required fields are marked *