ਅਜ ਦੀ ਵੱ ਡੀ ਖਬਰ ਸਾਹਮ ਣੇ ਆ ਰਹੀ ਹੈ ਜਿਸ ਦੇ ਵਿਚ ਦਸਿਆ ਜਾ ਰਿਹਾ ਹੈ ਕਿ ਸਕੂਲਾ ਨੂੰ ਲੈ ਕੇ ਕੇਂਦਰ ਸਰਕਾਰ ਦੇ ਵਲੋ ਭੇਜੀ ਗਈ ਚਿੱਠੀ ਦੇ ਅਨੁਸਾਰ ਵਖ ਵਖ ਸੂਬਿਆ ਦੇ ਵਲੋ ਸਕੂਲ ਬੰਦ ਕਰ ਦਿੱਤੇ ਗਏ ਹਨ। ਹਰਿਆਣਾ ਦੇ ਵਲੋ ਠੰਢ ਦੇ ਕਹਿਰ ਦੇ ਕਾਰਨ ਨਵੇ ਸਾਲ ਤੇ ਪੰਦਰਾ ਦਿਨਾ
ਦੀਆ ਛੁੱਟੀਆ ਦਾ ਐਲਾਨ ਕਰ ਦਿੱਤਾ ਹੈ। ਦਸਿਆ ਜਾ ਰਿਹਾ ਹੈ ਕਿ ਵਧ ਰਹੇ ਕੋਰੇ ਦੇ ਕਾਰਨ ਦੁਰਘਟਨਾਵਾਂ ਵੀ ਵਧ ਰਹੀਆ ਹਨ ਨਾਲ ਵੀ ਸਵੇਰ ਦੇ ਸਮੇ ਕੋਰੇ ਦੇ ਵਿਚ ਬਚਿਆਂ ਦਾ ਸਕੂਲ ਤੋ ਨਿਕਲਣਾ ਜਿਹੜਾ ਕਿ ਸਹੀ ਨਹੀ ਹੈ। ਜਿਸ ਦੇ ਕਰਕੇ ਕੇਂਦਰ ਸਰਕਾਰ ਦੇ ਵਲੋ ਐਲਾਨ ਕਰਿਆ ਗਿਆ ਹੈ
ਹੁਣ ਦੇਖਣ ਵਾਲਾ ਹੋਵੇਗਾ। ਬਾਕੀ ਸੂਬੇ ਪੰਜਾਬ, ਹਿਮਾਚਲ ਵਿਚ ਸਰਕਾਰਾ ਦੇ ਵਲੋ ਕੇਂਦਰ ਸਰਕਾਰ ਦੇ ਆਦੇਸ਼ ਨੂੰ ਧਿਆਨ ਦੇ ਵਿਚ ਰਖ ਦੇ ਹੋਏ ਕਿੰਨੇ ਦਿਨਾ ਦੀਆ ਛੁੱਟੀਆਂ ਦਾ ਐਲਾਨ ਕਰਿਆ ਜਾਂਦਾ ਹੈ। ਨਵੇ ਸਾਲ ਤੇ ਠੰਢ ਦਾ ਪੂਰਾ ਜੋਰ ਦਿਖ ਰਿਹਾ ਹੈ ਘਰੇ ਦੇ ਵਿਚੋ ਨਿਕਲਣਾ ਖਤਰੇ ਤੋ ਖਾਲੀ ਨਹੀ ਹੈ
ਕਿਉਂਕਿ ਸਾਨੂੰ ਸਾਹਮਣੇ ਖੜਿਆ ਬੰਦਾ ਨਹੀ ਦਿਖ ਦਾ। ਦਸਿਆ ਜਾ ਰਿਹਾ ਹੈ ਕਿ 1 ਜਨਵਰੀ ਤੋਂ ਲੈ ਕੇ 15 ਜਨਵਰੀ ਤਕ ਹਰਿਆਣਾ ਸਰਕਾਰ ਦੇ ਵਲੋ ਸੂਬੇ ਦੇ ਸਾਰੇ ਸਕੂਲਾਂ ਦੇ ਵਿਚ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ ਬਾਕੀ ਦੀ ਪੂਰੀ ਜਾਣਕਾਰੀ ਇਸ ਵੀਡੀਓ ਵਿੱਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ