ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ
ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ। ਦੋਸਤੋ ਆਏ ਨਾ ਆਏ ਦਿਨ ਕੋਈ ਜਿਹੀ ਖ਼ਬਰ ਆ ਜਾਦੀ ਹੈ ਜਿਨ੍ਹਾ ਖ਼ਬਰਾਂ ਨੂੰ ਸੁਣਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ ਜੇਕਰ ਤੁਸੀਂ ਬੈਂਕ ਦਾ ਆਗੂ ਜ਼ਰੂਰੀ ਕੰਮ ਅਗਲੇ ਮਹੀਨੇ ਲਈ ਟਾਲ ਰਹੇ ਹੋ ਤਾਂ ਸਾਵਧਾਨ ਹੋ ਜਾਓ।
ਉਸਤੋਂ ਇਸਦਾ ਕਾਰਨ ਇਹ ਅਕਤੂਬਰ ਦੇ ਵਿਚ ਬੈਂਕ ਇੱਕੀ ਦਿਨ ਬੰਦ ਰਹਿਣਗੇ।ਉਸਦੇ ਲਈ ਸਾਰੇ ਕੰਮ ਸਮੇਂ ਸਿਰ ਕਰ ਲਓ ਦੋਸਤੋ ਜਿਹਾ ਨਾ ਹੋਵੇਗੀ ਤੁਹਾਡਾ ਕੋਈ ਜ਼ਰੂਰੀ ਕੰਮ ਰੁਕ ਜਾਵੇ।ਦੋਸਤੋ ਦੱਸ ਦੇਈਏ ਦੇਸ ਭਰ ਦੇ ਨਿਜੀ ਤੇ ਸਰਕਾਰੀ ਬੈਂਕ ਅਕਤੂਬਰ
ਮਹੀਨੇ ਦੇ ਦੂਜੇ ਤੇ ਚੌਥੇ ਸ਼ਨੀਵਾਰ ਐਤਵਾਰ ਸਮੇਤ ਕੁੱਲ ਇੱਕੀ ਦਿਨਾਂ ਲਈ ਬੰਦ ਰਹਿਣਗੇ।ਅਕਤੂਬਰ ਮਹੀਨੇ ਵਿੱਚ ਦੋ ਅਕਤੂਬਰ ਗਾਂਧੀ ਜਯੰਤੀ ਤੋਂ ਛੁੱਟੀਆਂ ਸ਼ੁਰੂ ਹੋ ਰਹੀਆਂ ਹਨ।ਦੁਰਗਾ ਪੂਜਾ ਤੇ ਦੁਸਹਿਰੇ ਦੀਆਂ ਛੁੱਟੀਆਂ ਪੰਜ ਅਕਤੂਬਰ ਤੋਂ ਹਨ ਜਦਕਿ
ਦੀਵਾਲੀ ਦੀ ਛੁੱਟੀ ਚੌਵੀ ਅਕਤੂਬਰ ਨੂੰ ਹੈ ਇਸ ਤੋਂ ਇਲਾਵਾ ਅਕਤੂਬਰ ਵਿੱਚ ਪੰਜ ਐਤਵਾਰ ਹੁੰਦੇ ਹਨ। ਦੋਸਤੋ ਜਿਹੀ ਸਥਿਤੀ ਵਿੱਚ ਤੁਹਾਨੂੰ ਬੈਂਕ ਨਾਲ ਜੁੜੇ ਕੰਮਾਂ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।ਇਹ ਬੈਂਕਾਂ ਛੁੱਟੀਆਂ ਵੱਖ ਵੱਖ ਹਿੱਸਿਆਂ ਵਿੱਚ ਵੱਖ ਵੱਖ ਦਿਨ ਹੁੰਦੀਆਂ ਹਨ।ਦੋਸਤੋਂ ਇਸ ਕਰਕੇ ਤੁਹਾਨੂੰ ਪਹਿਲਾਂ ਹੀ ਬੈਂਕ ਛੁੱਟੀਆਂ ਦੀ ਜਾਣਕਾਰੀ ਦੇ ਦਿੱਤੀ ਹੈ।