ਪੂਰੀ ਜਾਣਕਾਰੀ ਹੇਠ ਦਿੱਤੀ ਵੀਡੀਓ ਚ ਦੇਖੋ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਇੰਸਟਾਗ੍ਰਾਮ ਦਾ ਲੋਕਾਂ ਨੂੰ ਬਹੁਤ ਜ਼ਿਆਦਾ ਕਰੇਜ਼ ਹੈ ਜਿਸ ਤੇ ਅਲੱਗ ਅਲੱਗ ਤਰ੍ਹਾਂ ਦੀਆਂ ਵੀਡੀਓ ਪਾ ਕੇ ਆਪਣੇ ਆਪ ਨੂੰ ਫੇਮਸ ਕਰਦੇ ਨੇ ਲੜਕਿਆਂ ਦਾ ਫਿਰ ਵੀ ਸਰ ਜਾਂਦਾ ਹੈ
ਪਰ ਲੜਕੀਆਂ ਇਸ ਕੰਮ ਵਿੱਚ ਸਭ ਤੋਂ ਮੂਹਰੇ ਆ ਰਹੀਆਂ ਨੇ ਇੰਸਟਾਗ੍ਰਾਮ ਉੱਤੇ ਆਪਣੇ ਜਿਸਮ ਨੂੰ ਪਾਰਦਰਸ਼ੀ ਕਰਕੇ ਫੇਮਸ ਹੋ ਰਹੀਆਂ ਨੇ ਗਲਤ ਤਰੀਕੇ ਦੇ ਕੱਪੜੇ ਪਾ ਕੇ ਕਿਹਾ ਜਾਂਦਾ ਹੈ ਕਿ ਅੱਜਕੱਲ੍ਹ ਦਾ ਮਾਡਰਨ ਹੈ ਪਰ ਪੰਜਾਬ ਵਿੱਚ ਇਸ ਨੂੰ ਆਪਣੇ ਕਲਚਰ ਦੇ ਵਿਰੁੱਧ ਸਮਝਿਆ ਜਾਂਦਾ ਹੈ
ਪੰਜਾਬ ਦੀਆਂ ਕੁੜੀਆਂ ਵੀ ਇੰਸਟਾਗ੍ਰਾਮ ਉਪਰ ਆਪਣੇ ਜਿਸਮ ਦੀ ਨੁਮਾਇਸ਼ ਕਰਦੀਆਂ ਨੇ ਅਤੇ ਲੋਕਾਂ ਵਿੱਚ ਤਮਾਸ਼ਾ ਬਣਦੀਆਂ ਨੇ ਕਈ ਵਾਰ ਉਨ੍ਹਾਂ ਨੂੰ ਨਾ ਵੀਡੀਓ ਕਰਕੇ ਬੇਸ਼ਰਮੀ ਵੀ ਝੱਲਣੀ ਪੈਂਦੀ ਹੈ ਉਨ੍ਹਾਂ ਵੱਲੋਂ ਸੋਸ਼ਲ ਮੀਡੀਆ ਤੇ ਪਾਈਆਂ ਗ਼ਲਤ ਵੀਡਿਓ ਉੱਪਰ ਲੋਕਾਂ ਤੋਂ ਤਰ੍ਹਾਂ ਤਰ੍ਹਾਂ ਦੇ ਕੁਮੈਂਟ ਵੀ ਕੀਤੇ ਜਾਂਦੇ ਹਨ
ਜਿਨ੍ਹਾਂ ਵਿੱਚੋਂ ਅਸ਼ਲੀਲ ਤਰ੍ਹਾਂ ਦੇ ਕੁਮੈਂਟ ਵੀ ਕਰਦੇ ਨੇ ਜਿਨ੍ਹਾਂ ਨੂੰ ਪੜ੍ਹ ਕੇ ਸ਼ਰਮਸਾਰ ਹੋਣਾ ਪੈ ਜਾਂਦਾ ਹੈ ਜਿਸ ਤੋਂ ਬਾਅਦ ਕਿਹਾ ਜਾਂਦਾ ਹੈ ਕਿ ਮੁੰਡੇ ਮਾੜੇ ਨੇ ਪਰ ਜਿਸ ਤਰ੍ਹਾਂ ਦੀਆਂ ਉਹ ਵੀਡੀਓ ਪਾਉਂਦੀਆਂ ਨੇ
ਉਸ ਵਿੱਚ ਆਪਣੇ ਆਪ ਨੂੰ ਸਹੀ ਸਾਬਤ ਕਰਦੀਆਂ ਨੇ ਇਨ੍ਹਾਂ ਵੀਡੀਓ ਦੇ ਰਿਪਲਾਈ ਵਿਚ ਇੰਸਟਾਗ੍ਰਾਮ ਉਪਰ ਫੇਮਸ ਨਿਕਿਤਾ ਸ਼ਰਮਾ ਨੇ ਉਨ੍ਹਾਂ ਕੁੜੀਆਂ ਨੂੰ ਰਿਪਲਾਈ ਵਿੱਚ ਕਿਹਾ ਹੈ ਕਿ
ਜੇਕਰ ਘਰ ਦੀਆਂ ਨੇ ਖੁੱਲ੍ਹ ਦਿੱਤੀ ਹੈ ਤਾਂ ਉਸ ਦਾ ਪਤਾ ਨਹੀਂ ਚੁੱਕਣਾ ਚਾਹੀਦਾ ਅਜੇ ਸੰਮਤ ਖਾ ਕੇ ਫੇਮਸ ਹੋਣਾ ਸਾਡੇ ਕਲਚਰ ਵਿੱਚ ਨਹੀਂ ਹੈ ਬਾਕੀ ਦੀ ਜਾਣਕਾਰੀ ਵੀਡੀਓ ਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।