ਵੇਖੋ ਮੂਸੇਵਾਲੇ ਦਾ ਬੁੱਤ ਜਦੋਂ ਹਵੇਲੀ ਪਹੁੰਚਿਆ ਮਾਂ ਬਾਪ ਕੀ ਬੋਲੇ ਬੁੱਤ ਬਣਾਉਣ ਵਾਲੇ ਨੇ ਭਾਵੁਕ ਹੋ ਦੱਸਿਆ !

ਪੂਰੀ ਜਾਣਕਾਰੀ ਹੇਠ ਦਿੱਤੀ ਵੀਡੀਓ ਚ ਦੇਖੋ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਦੋਸਤ ਜਿਵੇਂ ਕਿ ਤੁਸੀਂ ਆਣ ਜੋ ਸਿੱਧੂ ਮੂਸੇਵਾਲੇ ਨੂੰ ਮਰੇ ਨੂੰ ਕਾਫੀ ਸਮਾਂ ਹੋ ਗਿਆ ਹੈ ਪਰ ਉਸ ਦਾ ਨਾਮ ਲੋਕਾਂ ਦੇ ਦਿਲਾਂ ਵਿੱਚ ਹਾਲੇ ਵੀ ਉਨ੍ਹਾਂ ਹੀ ਵਸਦਾ ਹੈ ਅਤੇ ਲੋਕ

ਉਸ ਦੇ ਮੌਤ ਦੇ ਦਿਨਾਂ ਨੂੰ ਲੈ ਕੇ ਯਾਦ ਕਰਦੇ ਹਨ ਤਾਂ ਉਦਾਸ ਹੋ ਜਾਂਦੇ ਹਨ ਪਰ ਕਿਤੇ ਨਾ ਕਿਤੇ ਉਸਦੀ ਦਿੱਤੀ ਗੀਤਾਂ ਦੀ ਛਾਪ ਲੋਕਾਂ ਦੇ ਦਿਲਾਂ ਵਿਚ ਅੱਜ ਵੀ ਬਖ਼ਸ਼ਦੀ ਹੈ ਉਥੇ ਹੀ ਕੁਝ ਨੌਜਵਾਨਾਂ ਵੱਲੋਂ ਉਸ ਦੇ ਟੈਟੂ ਵੀ ਬਾਹਾਂ ਉੱਪਰ ਬਣਵਾਏ ਜਾਂਦੇ ਹਨ

ਪਰ ਅੱਜ ਤੁਹਾਨੂੰ ਕੁੱਝ ਅਜਿਹੀ ਜਾਣਕਾਰੀ ਦੱਸਦੇ ਹਾਂ ਜਿਸ ਵਿੱਚ ਇੱਕ ਨੌਜਵਾਨ ਨੇ ਟੈਟੂ ਨਹੀਂ ਸਗੋਂ ਉਸ ਦੀ ਜਿਊਂਦੀ ਜਾਗਦੀ ਮੂਰਤੀ ਹੀ ਬਣਾ ਦਿੱਤੀ ਜਿਸ ਨੂੰ ਦੇਖ ਕੇ ਲੋਕ ਹੈਰਾਨ ਹੋ ਰਹੇ ਹਨ ਅਤੇ ਆਪਣੇ ਘਰ ਮੰਗਵਾਉਣ ਦੀਆਂ ਅਪੀਲਾਂ ਵੀ ਕੀਤੀਆਂ ਜਾਂਦੀਆਂ ਹਨ

ਲੋਕ ਉਸ ਦੀ ਮੂਰਤ ਨੂੰ ਆਪਣੇ ਘਰ ਲਿਜਾਣ ਲਈ ਬੇਤਾਬ ਹੋ ਰਹੇ ਹਨ ਕੁਝ ਸਮੇਂ ਪਹਿਲਾਂ ਵੀ ਸਿੱਧੂ ਮੂਸੇਵਾਲਾ ਦੀ ਬਣੀ ਸਮਾਧ ਤੇ ਕੁਝ ਨੌਜਵਾਨਾਂ ਵੱਲੋਂ ਉਸ ਦਾ ਬੁੱਤ ਬਣਾ ਕੇ ਲਗਾਇਆ ਗਿਆ ਹੈ ਅਤੇ ਇਕ ਹੋਰ

ਹੋਣਾ ਸਿੱਧੂ ਮੂਸੇਵਾਲਾ ਦਾ ਪੁੱਤ ਸਾਹਮਣੇ ਹੈ ਜਿਸ ਨੂੰ ਦੇਖ ਕੇ ਲੋਕ ਹੈਰਾਨ ਅਤੇ ਭਾਵੁਕ ਹੁੰਦੇ ਹਨ ਕੁਝ ਲੋਕਾਂ ਵੱਲੋਂ ਉਸ ਨੂੰ ਆਪਣੇ ਘਰ ਲਿਜਾਣ ਦੀ ਇੱਛਾ ਜਤਾਈ ਹੈ ਜਿਸ ਦੀ ਪੂਰੀ ਜਾਣਕਾਰੀ ਇਸ ਵੀਡੀਓ ਚ ਦੇਖੋ

ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਬਾਹਰ ਜਾਣ ਵਾਲਿਆ ਲਈ ਕਰਤਾ ਇਹ ਐਲਾਨ ਦੇਖੋ !

ਦੋਸਤੋ ਦੱਸ ਦਈਏ ਪੰਜਾਬ ਚੋਂ ਵੱਡੀ ਗਿਣਤੀ ਵਿੱਚ ਐੱਨ ਆਈ ਆਰ ਵੀਰ ਵਿਦੇਸ਼ਾਂ ਵਿੱਚ ਵਸੇ …

Leave a Reply

Your email address will not be published. Required fields are marked *