ਪੂਰੀ ਜਾਣਕਾਰੀ ਹੇਠ ਦਿੱਤੀ ਵੀਡੀਓ ਚ ਦੇਖੋ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਆਏ ਦਿਨ ਸੋਸ਼ਲ ਮੀਡੀਆ ਤੇ ਵਜੋਂ ਜਿਹੀਆਂ ਵੀਡੀਓ ਸਾਹਮਣੇ ਆਉਂਦੀਆਂ ਹਨ ਜਿਸ ਨੂੰ ਸੁਣ ਕੇ ਜਾਂ ਦੇਖ ਕੇ ਲੋਕਾਂ ਦੀ ਹਾਸੀ ਨਿਕਲ ਜਾਂਦੇ ਹਨ ਨਾ ਚਾਹੁੰਦੇ ਹੋਏ ਵੀ
ਉਹ ਹੱਸਣ ਲਈ ਮਜਬੂਰ ਹੋ ਜਾਂਦੇ ਹਨ ਕੁਝ ਅਜਿਹੀਆਂ ਹੀ ਰੌਚਕ ਅਤੇ ਮਨੋਰੰਜਨ ਕਰਨ ਵਾਲੀਆਂ ਵੀਡੀਓ ਸੋਸ਼ਲ ਮੀਡੀਆ ਤੇ ਸਾਹਮਣੇ ਆਉਂਦੀਆਂ ਹਨ ਤੁਹਾਨੂੰ ਪਤਾ ਹੀ ਐ ਕੁਝ ਬੀਤੇ ਦਿਨ ਪਹਿਲਾਂ ਪੰਜਾਬੀ ਗੀਤਕਾਰ ਅਤੇ ਫਿਲਮੀ ਅਦਾਕਾਰ
ਅਮਰਿੰਦਰ ਗਿੱਲ ਵੱਲੋਂ ਪੰਜਾਬੀ ਫ਼ਿਲਮ ਪੇਸ਼ ਕੀਤੀ ਗਈ ਸੀ ਛੱਲਾ ਮੁੜ ਕੇ ਨਹੀਂ ਆਇਆ ਜਿਸ ਤੋਂ ਬਾਅਦ ਇੱਕ ਲੜਕੀ ਨੇ ਉਸ ਫਿਲਮ ਨੂੰ ਲੈ ਕੇ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਪਾਈ ਹੈ ਜਿਸ ਵਿੱਚੋਂ ਛੱਲੇ ਮੁੜ੍ਹਕੇ ਆਉਣ ਦੇ ਸੰਬੰਧ ਵਿਚ ਉਸ ਨੂੰ ਤਾਅਨੇ
ਮਿਹਣੇ ਕੱਸਦੀ ਹੈ ਜਿਸ ਵਿੱਚ ਉਹ ਕਹਿੰਦੀ ਹੈ ਕਿ ਛੱਲਾ ਕਿਸ ਤਰ੍ਹਾਂ ਵਾਪਸ ਮੁੜ ਆਵੇ ਉਸ ਤੇ ਵੀ ਕਬੀਲਦਾਰੀ ਦਾ ਬੋਝ ਪਿਆ ਹੋਇਆ ਹੈ ਅਤੇ ਉਸਦੀ ਵੀ ਪਰਿਵਾਰਕ ਸਾਂਝ ਬਣੀ ਹੋਈ ਹੈ ਅਤੇ ਉਸ ਦੇ ਵੀ ਬੱਚੇ ਹਨ ਉਹ ਆਪਣੇ ਬੱਚਿਆਂ ਨੂੰ ਅਤੇ
ਪਰਿਵਾਰ ਨੂੰ ਛੱਡ ਕੇ ਕਿਸ ਤਰ੍ਹਾਂ ਜਾਵੇ ਆਪਣੇ ਪਰਿਵਾਰ ਸਮੇਤ ਤਾਂ ਉਹ ਆ ਨਹੀਂ ਸਕਦਾ ਕਿਉਂਕਿ ਜੇਕਰ ਉਹ ਆਪਣੇ ਪਰਿਵਾਰ ਸਮੇਤ ਮੁੜ੍ਹਕੇ ਜਾਂਦਾ ਹੈ ਤਾਂ ਉਸ ਦਾ ਬਹੁਤ ਸਾਰਾ ਖਰਚਾ ਹੋ ਜਾਵੇਗਾ ਅਤੇ ਉਸਰ ਵੀ ਕਬੀਲਦਾਰੀ ਹੈ ਇੰਨਾ ਖਰਚਾ ਉਹ ਕਿੰਜ ਕਰ ਸਕਦਾ ਹੈ ਬਾਕੀ ਦੀ ਪੂਰੀ ਜਾਣਕਾਰੀ ਇਸ ਵੀਡੀਓ ਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।