ਪੂਰੀ ਜਾਣਕਾਰੀ ਹੇਠ ਦਿੱਤੀ ਵੀਡੀਓ ਚ ਦੇਖੋ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਦੋਸਤੋ ਜੰਮ ਕੇ ਜੂਝ ਜਾਣਦੇ ਸੋਸ਼ਲ ਮੀਡੀਆ ਤੇ ਬਹੁਤ ਸਾਰੇ ਲੋਕਾਂ ਵੱਲੋਂ ਕਿਸੇ ਨੂੰ ਪ੍ਰੇਰਿਤ ਕਰਕੇ ਵੀਡੀਓ ਬਣਾਈਆਂ ਜਾਂਦੀਆਂ ਹਨ ਜਾਂ ਫਿਰ ਕਿਸੇ ਦੀ ਮਦਦ ਕੀਤੀ ਜਾਂਦੀ ਹੈ
ਜਿਸ ਨਾਲ ਲੋਕਾਂ ਨੂੰ ਦੱਸਿਆ ਜਾਂਦਾ ਹੈ ਕਿ ਰਾਹ ਜਾਂਦੇ ਹਰ ਇੱਕ ਵਿਅਕਤੀ ਉੱਪਰ ਵਿਸ਼ਵਾਸ ਵੀ ਨਹੀਂ ਕਰਨਾ ਚਾਹੀਦਾ ਅਤੇ ਨਾ ਹੀ ਕਿਸੇ ਨੂੰ ਅਣਦੇਖਿਆ ਕਰਨਾ ਚਾਹੀਦਾ ਹੈ ਕਈ ਵਾਰ ਗ਼ਰੀਬ ਅਸਲ ਵਿਚ ਹੀ ਮਦਦ ਦਾ ਲੋੜਵੰਦ ਹੁੰਦਾ ਹੈ ਕੁਝ
ਅਜਿਹੀ ਹੀ ਵੀਡੀਓ ਸੋਸ਼ਲ ਮੀਡੀਆ ਤੇ ਸਾਹਮਣੇ ਹੈ ਜਿੱਥੇ ਰਾਤ ਦੇ ਸਮੇਂ ਤਿੰਨ ਲੜਕੇ ਸੜਕ ਦੇ ਉੱਪਰ ਖਡ਼ੀਆਂ ਦਿਖਾਈ ਦਿੰਦੀਆਂ ਹਨ ਜਿਨ੍ਹਾਂ ਕੋਲ ਇਕ ਬਜ਼ੁਰਗ ਆਉਂਦਾ ਹੈ ਉਨ੍ਹਾਂ ਲੜਕੀਆਂ ਨੂੰ ਉਸ ਬਜ਼ੁਰਗ ਨੂੰ ਦੇਖ ਕੇ ਕੁਝ ਹੋਰ ਮਹਿਸੂਸ ਹੋਣ ਲੱਗਿਆ ਹੈ ਪਰ
ਜਦੋਂ ਹੀ ਉਹ ਵਿਅਕਤੀ ਉਨ੍ਹਾਂ ਕੋਲ ਖੜ੍ਹਦਾ ਹੈ ਤਾਂ ਉਸ ਨੂੰ ਅਚਾਨਕ ਹੀ ਦਿਲ ਦੇ ਦੌਰਾ ਪੈ ਜਾਂਦਾ ਹੈ ਜਿਸ ਤਰ੍ਹਾਂ ਨੂੰ ਨਾ ਲੜਕੀਆਂ ਪਲੋਸਦੀ ਅਤੇ ਪਰ ਬੱਸ ਲਿਜਾਂਦੇ ਹਨ ਤਾਂ ਫਿਰ ਵੀ ਉਸ ਨੂੰ ਕੋਈ ਵੀ ਰਾਤ ਨਹੀਂ ਆਉਂਦੀ ਤਾਂ ਉਸ ਲੜਕੀ ਵੱਲੋਂ
ਸੜਕ ਤੇ ਇਕ ਗੱਡੀ ਨੂੰ ਰੋਕਿਆ ਜਾਂਦਾ ਹੈ ਜਿਸ ਦੌਰਾਨ ਉਸ ਵਿਅਕਤੀ ਦੀ ਮਦਦ ਕਰਨ ਲਈ ਕਿਹਾ ਜਾਂਦਾ ਹੈ ਤਾਂ ਨੌਜਵਾਨ ਨੂੰ ਆਪਣੇ ਕੋਲੋਂ ਪੈਸੇ ਦੇ ਕੇ ਉਸ ਨੂੰ ਹਸਪਤਾਲ ਵਿਚ ਭਜਾਉਣ ਲਈ ਕਿਹਾ ਜਾਂਦਾ ਹੈ ਜਿਸ ਕਰਕੇ ਉਹ ਨੌਜਵਾਨ
ਉਸ ਨੂੰ ਹਸਪਤਾਲ ਲਿਜਾਉਣ ਲਈ ਰਾਜ਼ੀ ਹੋ ਜਾਂਦਾ ਹੈ ਜਿਸ ਨਾਲ ਉਸ ਵਿਅਕਤੀ ਦੀ ਜਾਨ ਬਚ ਸਕੇ ਦੋਸਤੋ ਇਸ ਵੀਡੀਓ ਨੂੰ ਦੇਖ ਕੇ ਇੰਜ ਪ੍ਰਤੀਤ ਹੁੰਦਾ ਹੈ ਕਿ ਕਿਤੇ ਨਾ ਕਿਤੇ ਕਿਸੇ ਵਿਅਕਤੀ ਵਿੱਚ ਇਨਸਾਨੀਅਤ ਹਾਲੇ ਤੱਕ ਵੀ ਜਿਊਂਦੀ ਹੈ ਜੋ ਲੋਕਾਂ ਦੀ ਮਦਦ ਕਰਨ ਲਈ ਹਮੇਸ਼ਾ ਤਿਆਰ ਰਹਿੰਦੇ ਹਨ ਬਾਕੀ ਦੀ ਪੂਰੀ ਜਾਣਕਾਰੀ ਇਸ ਵੀਡੀਓ ਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।