ਦੋਸਤੋ ਦੱਸਣ ਜਾ ਰਹੇ ਹਾਂ ਇਸ ਵੇਲੇ ਦੀ ਵੱਡੀ ਖਬਰ। ਦੋਸਤੋ ਬੋਲੀਵੁੱਡ ਸਟਾਰ ਅਨੂਸਕਾ ਸ਼ਰਮਾ ਮਹਾਰਾਸ਼ਟਰ ਬੇਲੂ ਟੈਕਸ ਐਕਟ ਦੇ ਤਹਿਤ ਵਿੱਤੀ ਸਾਲ ਦੋ ਹਜ਼ਾਰ ਬਾਰਾਂ ਤੇ ਤੇਰਾਂ ਵਿਕਰੀ ਕਰਦੇ ਡਿਪਟੀ ਕਮਿਸ਼ਨ ਦੁਆਰਾ ਪਾਸ਼ ਕੀਤੇ ਗਏ ਆਦੇਸ਼ਾਂ ਨੂੰ
ਬੰਮੇ ਹਾਈਕੋਰਟ ਦੇ ਵਿੱਚ ਚਣੌਤੀ ਦਿੱਤੀ ਹੈ। ਦੋਸਤੋ ਬੋਲੀਵੁੱਡ ਅਧਿਕਾਰਾਂ ਅਨੁਸ਼ਕਾ ਸ਼ਰਮਾ ਅਕਸਰ ਸੁਰਖੀਆਂ ਦੇ ਵਿਚ ਰਹਿੰਦੀ ਹੈ। ਕਦੇ ਉਹ ਆਪਣੇ ਟਵੀਟ ਨੂੰ ਲੈ ਕੇ ਕਦੇ ਉਹ ਵਿਰਾਟ ਕੋਹਲੀ ਦੇ ਨਾਲ ਕਿਸੇ ਫੋਟੋ ਨੂੰ ਜਾ ਵੀਡੀਓ ਨੂੰ ਲੈਕੇ।
ਅੱਜ ਅਨੁਕਸ਼ਾ ਸ਼ਰਮਾ ਦੇ ਸੁਰੱਖਿਆ ਦੇ ਵਿਚ ਹੋਣ ਦਾ ਕਾਰਨ ਕੋਈ ਹੋਰ ਹੀ ਹੈ। ਦੋਸਤੋ ਦੱਸ ਦੇਈਏ bollywood ਅਦਾਕਾਰਾ ਅਨੁਕਸ਼ਾ ਸ਼ਰਮਾ ਨੂੰ ਮੁੰਬਈ ਹਾਈ ਕੋਰਟ ਦੇ ਵਿਚ ਪਹੁੰਚਣਾ ਪੈ ਗਿਆ। ਇਹ ਮਾਮਲਾ ਮਹਾਰਾਸ਼ਟਰ ਦੇ ਟੈਕਸ ਦੇ ਸਬੰਧੀ ਹੈ ।
ਇਹ ਮਾਮਲਾ ਵਿੱਤੀ ਸਾਲ ਦੋ ਹਜ਼ਾਰ 12 13 ਅਤੇ 14 ਦੇ ਲਈ ਵਿਕਰੀ ਕਰਦੇ ਡਿਪਟੀ ਕਮਿਸ਼ਨ ਦੁਆਰਾ ਪਾਸ਼ ਕੀਤੇ ਦੋ ਆਦੇਸ਼। ਦੋਸਤੋ ਅਦਾਕਾਰਾ ਵੱਲੋਂ ਇਹਨਾਂ ਦੋ ਉਦੇਸ਼ਾਂ ਨੂੰ ਵੀ ਚੁਣੌਤੀ ਦੇਣ ਦੇ ਲਈ ਹਾਈਕੋਰਟ ਦਾ ਰੁੱਖ ਕੀਤਾ ਗਿਆ ਹੈ।
ਇਸ ਮਾਮਲੇ ਵਿਚ ਬੰਬੇ ਹਾਈ ਕੋਰਟ ਨੇ ਟੈਕਸ ਵਿਭਾਗ ਤੋਂ ਜਵਾਬ ਮੰਗਿਆ ਹੈ। ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ
ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।