ਅਜ ਦੀ ਇਸ ਵੀਡੀਓ ਜਿਸ ਦੇ ਵਿਚ ਤੁਸੀ ਦੇਖ ਸਕਦੇ ਓ ਕਿ ਜਿਲਾ ਫਿਰੋਜਪੁਰ ਤੋ ਸਾਹਮਣੇ ਆ ਰਿਹਾ ਹੈ ਜਿਸ ਦੇ ਦੌਰਾਨ ਤੁਸੀ ਫਰਜੀ ਮਾਮਾ ਮਾਮੀ ਹਨ ਜੋ ਵਿਚੋਲੇ ਬਣੇ ਫਿਰ ਦੇ ਸਨ ਸਿਟੀ ਪੁਲਿਸ ਦੇ ਵਲੋ ਇਹਨ ਨੂੰ ਫੜ ਲਿਆ ਜਾਂਦਾ ਹੈ।
ਕਿਹਾ ਜਾ ਰਿਹਾ ਹੈ ਕਿ ਪੁਲਿਸ ਨੂੰ ਸੂਚਨਾ ਮਿਲ ਦੀ ਹੈ ਜਿਸ ਦੇ ਬਾਦ ੳੁਹਨਾ ਦੇ ਵਲੋ ਕਾਰਵਾਈ ਕਰ ਦੇ ਹੋਏ ਫੜ ਲਿਆ ਜਾਂਦਾ ਹੈ। ਦਸਿਆ ਜਾ ਰਿਹਾ ਹੈ ਕਿ ਸੁਨੀਲ ਕੁਮਾਰ ਨਾਮ ਦਾ ਬੰਦਾ ਜਿਹੜਾ ਕਿ ਕੈਥਲ ਹਰਿਆਣਾ ਦੇ ਸੰਪਰਕ ਚ ਮਧੂ ਨਾਮ ਦੀ ਔਰਤ ਆਈ।
ਅਮਨ ਕੌਰ ਦੇ ਫਰਜੀ ਮਾਮਾ ਮਾਮੀ ਨੂੰ ਮਿਲਣ ਦੇ ਲਈ ਗਏ ਸੁਨੀਲ ਨੂੰ ਕਮਰੇ ਦੇ ਵਿਚ ਲੋੋਕ ਕਰ ਦਿੱਤਾ ਗਿਆ। ੳੁਸ ਦੇ ਵਲੋ ਪੈਸੇ ਦੇਣ ਦੇ ਬਹਾਨੇ ਬਾਹਰ ਆ ਕੇ ਪੁਲਿਸ ਨੂੰ ਫੋਨ ਕਰ ਦਿੱਤਾ ਦਸਿਆ ਜਾ ਰਿਹਾ ਹੈ ਕਿ ਜਬਰ ਨ ਵਸੂਲੀ ਕਰ ਰਹੇ ਸਨ। ਜਿਸ ਦੇ ਬਾਦ ਪੁਲਿਸ ਦੇ ਵਲੋ ਮਾਮਲਾ ਦਰਜ ਕਰ ਕੇ ਪੇਸ਼ੇ ਅਦਾਲਤ ਕਰਕੇ ਅਗਲਾ ਜੋ ਹੁਕਮ ਹੋਵੇਗਾ ਬਾਕੀ ਦੀ ਪੂਰੀ ਜਾਣਕਾਰੀ ਇਸ ਵੀਡੀਓ ਵਿੱਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ