ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੋਵੇਗਾ ਕਿ ਸੋਸ਼ਲ ਮੀਡੀਆ ਤੇ ਰਾਤੋ-ਰਾਤ ਕਈ ਸਾਰੀਆਂ ਵੀਡੀਓ ਵਾਇਰਲ ਹੋ ਜਾਂਦੀਆਂ ਹਨ। ਅੱਜ ਕੱਲ ਸ਼ੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਵੀਡੀਓ ਬਰਨ ਹੁੰਦੀਆਂ ਹਨ, ਕਈ ਵਾਰ ਸ਼ੋਸ਼ਲ ਮੀਡੀਆ ਤੇ ਲੋਕਾਂ ਦੀ ਮਦਦ ਕਰਨ ਦੀਆਂ ਵੀਡੀਓ ਵੀ ਬਹੁਤ ਤੇਜ਼ੀ ਨਾਲ ਵਾਇਰਲ ਹੁੰਦੇ ਹਨ। ਕਿਉਂਕਿ ਲੋਕਾਂ ਵੱਲੋਂ ਅਜਿਹੀਆਂ ਵੀਡੀਓ
ਦੇਖਣੀਆ ਪਸੰਦ ਕਰਦੇ ਹਨ। ਅੱਜ ਅਸੀਂ ਤੁਹਾਨੂੰ ਅਜਿਹੀ ਹੀ ਇੱਕ ਯੂ-ਟਿਊਬਰ ਦੀ ਵੀਡੀਓ ਬਾਰੇ ਜਾਣਕਾਰੀ ਦੇਵਾਂਗੇ। ਇਕ ਯੂਟਿਊਬਰ ਜੋ ਸੜਕ ਤੇ ਆਪਣੀ ਸਕੂਟੀ ਤੇ ਸਵਾਰ ਹੋ ਕੇ ਜਾ ਰਿਹਾ ਸੀ। ਜਦੋਂ ਉਹ ਦੇਖਦਾ ਹੈ ਕਿ ਇਥੇ ਇਕ ਕੁੜੀ ਸਕੂਟਰੀ ਨੂੰ ਧੱਕਾ ਮਾਰ ਕੇ ਚਲਾ ਰਹੀ ਸੀ। ਕੁੜੀ ਨੂੰ ਅਜਿਹਾ ਕਰਦਾ ਦੇਖੋ ਸਮਝ ਜਾਂਦਾ ਹੈ ਕਿ ਉਸਦੀ ਸਕੂਟਰੀ
ਵਿੱਚ ਕੋਈ ਦਿੱਕਤ ਆ ਗਈ ਹੈ। ਜਿਸ ਕਾਰਨ ਉਹ ਉਸ ਦੀ ਮਦਦ ਕਰਨ ਲਈ ਉਥੇ ਪਹੁੰਚ ਜਾਂਦਾ ਹੈ, ਕਿਉਂਕਿ ਉੱਥੇ ਨਜ਼ਦੀਕ ਕੋਈ ਵੀ ਦੁਕਾਨ ਜਾਂ ਪਟਰੋਲ ਪੰਪ ਨਹੀਂ ਸੀ। ਜਿਸ ਤੋਂ ਬਾਅਦ ਉਹ ਉਸ ਕੁੜੀ ਤੋਂ ਉਸ ਦੀ ਸਮੱਸਿਆ ਪੁੱਛਦਾ ਹੈ ਤਾਂ ਉਹ ਦੱਸਦੀ ਹੈ ਕਿ ਮੇਰੀ ਸਕੂਟਰੀ ਵਿਚ ਤੇਲ ਖ਼ਤਮ ਹੋ ਗਿਆ ਹੈ।
ਜਿਸ ਤੋਂ ਬਾਅਦ ਉਹ ਮੁੰਡਾ ਉਸ ਕੁੜੀ ਨੂੰ ਦੱਸਦਾ ਹੈ ਕਿ ਪਟਰੋਲ ਪੰਪ ਬਹੁਤ ਹੀ ਜ਼ਿਆਦਾ ਦੂਰ ਹੈ। ਜਿਸ ਕਾਰਨ ਉਹ ਮੁੰਡਾ ਜੋ ਯੂਟਿਊਬਰ ਸੀ, ਉਹ ਆਪਣੀ ਸਕੂਟਰੀ ਵਿੱਚੋਂ ਪੈਟਰੋਲ ਕੱਢ ਕੇ ਉਸ ਕੁੜੀ ਦੀ ਸਕੁਟਰੀ ਵਿੱਚ ਪਾ ਦਿੰਦਾ ਹੈ। ਜਿਸ ਕਾਰਨ ਉਸ ਕੁੜੀ ਦੀ ਮਦਦ ਹੋ ਜਾਂਦੀ ਹੈ। ਜਿਸ ਕਾਰਨ
ਇਹ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋਈ ਸੀ। ਬਹੁਤ ਸਾਰੇ ਲੋਕਾਂ ਦਾ ਕਹਿਣਾ ਹੈ ਕਿ ਇਹ ਵੀਡੀਓ ਸਕਰਿਪਟਿਡ ਹੈ। ਪਰ ਬਹੁਤ ਸਾਰੇ ਲੋਕਾਂ ਦਾ ਕਹਿਣਾ ਹੈ ਕਿ ਇਹ ਵੀਡੀਓ ਬਿਲਕੁਲ ਰੀਅਲ ਹੈ। ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੀ ਵੀਡੀਓ ਤੇ ਕਲਿੱਕ ਕਰ
ਕੇ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ