ਜਾਣਕਾਰੀ ਹੁਣ ਵੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਉਸਨੂੰ ਸੁਣ ਕੇ ਤੁਸੀਂ ਹੈਰਾਨ ਹੋ ਜਾਵੋਗੇ ਅਤੇ ਕੋਈ ਐਡਾ ਵੱਡਾ ਫ਼ੈਸਲਾ ਕਿਵੇਂ ਲੈ ਸਕਦਾ ਹੈ ਕੋਈ ਕਿਸੇ ਦੇ ਪਿੱਛੇ ਆਪਣੀ ਜਾਨ ਗਵਾ ਸਕਦਾ ਹੈ ਇਨ੍ਹਾਂ ਨੂੰ ਏਨੀ ਕੀਮਤੀ ਜਾਨ ਮਿਲਦੀ ਹੈ
ਆਪਾਂ ਇਸ ਨੂੰ ਏਨੀ ਜਲਦੀ ਕਿਉਂ ਬਰਬਾਦ ਕਰ ਦਿੰਦੇ ਹਾਂ ਉਹ ਵੀ ਦਰਅਸਲ ਇਹ ਖਬਰ ਸਮਾਣੇ ਤੋਂ ਸਾਹਮਣੇ ਨਿਕਲ ਕੇ ਆਇਆ ਹੈ ਜਿੱਥੇ ਇਕ ਮੁੰਡੇ ਦਾ ਵਿਆਹ ਹੋਇਆ ਸੀ ਵਿਆਹ ਮਗਰੋਂ ਕੁੜੀ ਮੁੰਡਾ ਬਹੁਤ ਖੁਸ਼ ਸਨ ਅਤੇ ਕਿਸੇ ਨੇ ਨਹੀ ਸੋਚਿਆ ਸੀ ਕਿ
ਇਹ ਖੁਸ਼ੀ ਕੁੱਝ ਭਲਾ ਨਹੀਂ ਹੈ ਕਿਉਂਕਿ ਵਿਆਹ ਤੋਂ ਮਗਰੋਂ ਮੁੰਡੇ ਨੇ ਆਪਣੀ ਪਤਨੀ ਨੂੰ ਵਿਦੇਸ਼ ਭੇਜ ਦਿੱਤਾ ਉਹ ਦੋਨਾਂ ਦਾ ਇਕ ਚੰਗਾ ਭਵਿੱਖ ਬਣ ਸਕੇ ਪ੍ਰੰਤੂ ਮੁੰਡੇ ਨੂੰ ਕੀ ਪਤਾ ਸੀ ਕਿ ਪਤਨੀ ਉਸ ਨਾਲ ਅਜਿਹਾ ਕਰੇਗੀ ਅਤੇ ਉਸ ਦੀ ਪੂਰੀ ਜ਼ਿੰਦਗੀ ਹੀ ਖਰਾਬ ਕਰ ਦੇਵੇਗੀ
ਨਾ ਕੁਝ ਤਾਂ ਸੋਚ ਕੇ ਹੀ ਇਹ ਫੈਸਲਾ ਲਿਆ ਸੀ ਕੁੜੀ ਨੇ ਤਾਂ ਕੁਝ ਹੋਰ ਹੀ ਫੈਸਲਾ ਲੈ ਲਿਆ ਦਰਾਂ ਤੇ ਜਾਂਦਿਆਂ ਹੀ ਕੁੜੀ ਨੇ ਆਪਣੇ ਪਤੀ ਨੂੰ ਬੁਲਾਉਣਾ ਬੰਦ ਕਰ ਦਿੱਤਾ ਗਿਆ ਸੀ ਅਤੇ ਬਾਅਦ ਵਿੱਚ ਪਤਾ ਲੱਗਾ ਕਿ ਉਹ ਕਿਸੇ ਹੋਰ ਨਾਲ ਰਹਿਣ ਲੱਗ ਪਈ ਹੈ
ਜਦੋਂ ਇਹ ਗੱਲਾਂ ਉਸ ਦੇ ਪਤੀ ਨੂੰ ਪਤਾ ਲੱਗਣ ਲੱਗਿਆ ਤਾਂ ਉਸ ਦਾ ਪਤੀ ਹੋਰ ਵੀ ਜ਼ਿਆਦਾ ਪਰੇਸ਼ਾਨ ਰਹਿਣ ਲੱਗ ਪਿਆ ਸੀ ਅਤੇ ਆਪਣੇ ਘਰਦਿਆਂ ਨੂੰ ਕੋਈ ਗੱਲ ਨਹੀਂ ਦਾਸ ਦਾ ਸੀ ਜਿਸ ਕਰਕੇ ਉਸ ਨੇ ਇੱਕ ਦੇਣ ਹਾਰ ਕੇ
ਆਪਣੀ ਜ਼ਿੰਦਗੀ ਗਵਾਉਣ ਦਾ ਫੈਸਲਾ ਲੈ ਲਿਆ ਤੇ ਉਸ ਨੇ ਆਤਮ ਹੱਤਿਆ ਕਰ ਲਈ ਜਿਸ ਤੋਂ ਮਗਰੋਂ ਜਦ ਪਰਿਵਾਰ ਨੂੰ ਇਹ ਪਤਾ ਲੱਗਾ ਤਾਂ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੋ ਗਿਆ ਕਿ ਸਾਨੂੰ ਯਕੀਨ ਨਹੀ ਆ ਰਿਹਾ ਸੀ ਕਿ
ਉਹਨਾ ਦਾ ਜਵਾਨ ਪੁੱਤ ਇਸ ਦੁਨੀਆਂ ਵਿੱਚ ਨਹੀਂ ਰਿਹਾ ਜਿਸ ਤੋਂ ਮਗਰੋਂ ਪਰਿਵਾਰ ਹੁਣ ਇਨਸਾਫ਼ ਦੀ ਮੰਗ ਕਰ ਰਿਹਾ ਹੈ ਅਤੇ ਉਸ ਖਿਲਾਫ ਸਖਤ ਕਾਰਵਾਈ ਕਰਨ ਨੂੰ ਕਹਿ ਰਿਹਾ ਹੈ ਬਾਕੀ ਦੀ ਪੂਰੀ ਜਾਣਕਾਰੀ ਇਸ ਵੀਡੀਓ ਵਿੱਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ