Breaking News

ਵਿਆਹ ਵਾਲੀ ਕੁੜੀ ਦਾ ਮੇਕਅੱਪ ਕਰਨ ਲੱਗੇ ਹੋਇਆ ਕੁਝ ਅਜਿਹਾ ਦੇਖੋ !

ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆ ਲੈਣਾ ਚਾਹੁੰਦੇ

ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ ਇਸ ਵੀਡੀਓ ਦੇ ਵਿਚ ਸੁਣਿਆ ਜਾ ਸਕਦਾ ਹੈ ਕੇ ਇਕ ਪੁਲਿਸ ਵਾਲੇ ਦੇ ਵਲੋਂ ਕਿਹਾ ਗਿਆ ਹੈ ਕੇ ਇਕ ਕੁੜੀ ਮੇਕਅਪ ਦਾ ਕੰਮ ਕਰਦੀ ਆ , ਉਸਨੇ ਕਿਹਾ ਕੇ ਸਵੇਰੇ

ਸੱਤ ਵਜੇ ਦੇ ਕਰੀਬ ਮੈ ਦੁਕਾਨ ਤੇ ਆਈ ਕਿਸੇ ਦੇ ਵਿਆਹ ਤੇ ਮੇਕਅਪ ਕਰਨਾ ਸੀ , ਜਿਸ ਤੋਂ ਬਾਅਦ ਇਕ ਮੁੰਡਾ ਆਇਆ ਜਿਸ ਦੇ ਹੱਥ ਦੇ ਵਿਚ ਗੰਨ ਸੀ ਅਤੇ ਉਸਦੇ ਵਲੋਂ ਪੈਸਿਆਂ ਦੀ ਮੰਗ ਕੀਤੀ ਗਈ ਸੀ। ਪੁਲਿਸ ਵਾਲੇ ਨੇ ਕਿਹਾ ਕੇ ਇਹਨਾਂ ਦੇ ਕੋਲ

ਜੋ ਪੈਸੇ ਸੀ ਉਹ ਲੈ ਗਿਆ ਅਤੇ ਉਸਦੇ ਵਲੋਂ ਕੁੜੀ ਦਾ ਮੋਬਾਈਲ ਵੀ ਲੈ ਲਿਆ ਗਿਆ। ਉਹਨਾਂ ਨੇ ਕਿਹਾ ਕੇ ਇਕ ਕੁੜੀ ਇਹਨਾਂ ਦੇ ਕੋਲੋਂ ਕੰਮ ਸਿੱਖਦੀ ਆ ਉਹਦਾ ਵੀ ਉਹ ਮੁੰਡਾ ਲੈ ਗਿਆ ਬਾਕੀ ਰਹਿੰਦੀ ਜਾਣਕਾਰੀ ਵੀਡੀਓ ਦੇ ਵਿਚ ਦੇਖ ਸਕਦੇ ਹੋ।

About admin

Check Also

ਸਰੀਰ ਦੀਆਂ ਸਾਰੀਆਂ ਬਿਮਾਰੀਆਂ ਨੂੰ ਠੀਕ ਕਰਨ ਲਈ ਵਰਤੋਂ ਇਹ ਘਰੇਲੂ ਨੁਸਖਾ !

ਦੋਸਤੋ ਅਸੀਂ ਅਕਸਰ ਹੀ ਤੁਹਾਡੇ ਲਈ ਕੁਝ ਅਜਿਹੇ ਨੁਸਖੇ ਲੈ ਕੇ ਆਉਂਦੇ ਹਾਂ ਜਿਨ੍ਹਾਂ ਦਾ …

Leave a Reply

Your email address will not be published. Required fields are marked *