ਪੂਰੀ ਜਾਣਕਾਰੀ ਹੇਠ ਦਿੱਤੀ ਵੀਡੀਓ ਚ ਦੇਖੋ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ ਦੋਸਤੋ ਜ਼ਿੰਦਗੀ ਤੁਰ ਜਾਂਦੈ ਅੱਜਕੱਲ੍ਹ ਵਿਆਹ ਸ਼ਾਦੀ ਵਿੱਚ ਪਪੜੌਦੀ ਮਾਮਾ ਰੁੱਸ ਜਾਵੇ ਪਰ ਫੋਟੋਗ੍ਰਾਫਰ ਨਹੀਂ ਰੁਕਣਾ ਚਾਹੀਦਾ ਕਿਉਂਕਿ ਫੋਟੋਗ੍ਰਾਫਰ ਦੇ ਜ਼ਰੀਏ
ਹੀ ਲੋਕਾਂ ਵੱਲੋਂ ਆਪਣੀ ਪ੍ਰੀ ਵੈਡਿੰਗ ਦੀ ਸ਼ੂਟਿੰਗ ਕਰਵਾਈ ਜਾਂਦੀ ਹੈ ਜਾਂ ਫਿਰ ਪਿਕਚਰ ਕਰਵਾਈ ਜਾਂਦੀ ਹੈਂ ਬਿਹਾਰ ਵਿਚ ਫੋਟੋਗ੍ਰਾਫਰ ਦਾ ਅਹਿਮ ਯੋਗਦਾਨ ਹੁੰਦਾ ਹੈ ਕਿਉਂਕਿ ਫੋਟੋਗ੍ਰਾਫਰੀ ਹੀ ਪ੍ਰੀ ਵੈਡਿੰਗ ਦੀ ਸ਼ੂਟਿੰਗ ਕਰਦਾ ਹੈ ਜਿਸ ਦੌਰਾਨ ਲੋਕ
ਤਰ੍ਹਾਂ ਤਰ੍ਹਾਂ ਦੇ ਸ਼ੂਟ ਲੈਂਦੇ ਹਨ ਜਿਸ ਤੋਂ ਬਾਅਦ ਇੱਕ ਹੋਰ ਵੀਡਿਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜੋ ਕਿ ਇਕ ਵਿਆਹ ਦੇ ਮੌਕੇ ਤੇ ਇਕ ਲਾੜੇ ਤੇ ਲਾੜੀ ਵੱਲੋਂ ਮੋਟਰਸਾਈਕਲ ਉੱਪਰ ਬੈਠ ਕੇ ਸਟੰਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ
ਜਿਸ ਵਿਚ ਇਕ ਗੱਡੀ ਉੱਪਰ ਦੀ ਮੋਟਰਸਾਈਕਲ ਨੂੰ ਉਡਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜੋ ਕਿ ਇੱਕ ਪ੍ਰੀ ਵੈਡਿੰਗ ਦੀ ਸ਼ੂਟਿੰਗ ਦੌਰਾਨ ਉਨ੍ਹਾਂ ਨਾਲ ਇਹ ਸਟੰਟ ਕੀਤਾ ਜਾਂਦਾ ਹੈ ਜਿਸ ਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ ਬਾਕੀ ਦੀ ਪੂਰੀ ਜਾਣਕਾਰੀ ਇਸ ਵੀਡੀਓ ਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ