ਵਿਆਹ ਤੋ ਬਾਅਦ ਮੁੱਖ ਮੰਤਰੀ ਦੇ ਪਿੰਡ ਸਤੌਜ ਚ ਲੱਗੀਆ ਰੌਣਕਾ ਦੇਖੋ ਲਾਈਵ .. ! ਭਗਵੰਤ ਮਾਨ ਤੁਸੀਂ ਇਸ ਵੀਡੀਓ ਵਿਚ ਦੇਖੋਗੇ ਕਿ ਵਿਆਹ ਕਰਾਉਣ ਚੱਲੇ ਹਨ ਤੇ ਉਨ੍ਹਾਂ ਨੇ ਵਿਆਹ ਦੀ ਗੱਲ ਛੇੜਦਿਆਂ ਕਿਹਾ ਕਿ ਮੇਰੀ ਮਾਂ ਬਹੁਤ ਜ਼ਿਆਦਾ ਇਕੱਲਾਪਨ ਮਹਿਸੂਸ ਕਰਦੀ ਹੈ ਅਤੇ ਮੈਨੂੰ ਕਹਿਣ ਲੱਗੀ ਬੇਟਾ ਤੂੰ ਤਾਂ ਆਪਣੀ ਸਿਆਸਤ ਦੇ ਕੰਮ ਵਿੱਚ ਬਹੁਤ ਜ਼ਿਆਦਾ ਰੁੱਝਿਆ ਪਿਆ
ਏ ਤੇ ਮੈਨੂੰ ਘਰ ਵਿੱਚ ਇਕੱਲਾਪਨ ਮਹਿਸੂਸ ਹੁੰਦਾ ਹੈ ਇਸ ਲਈ ਮੈਂ ਚਾਹੁੰਦੀ ਹਾਂ ਕਿ ਤੂੰ ਵਿਆਹ ਕਰਵਾ ਲੈ ਜਦੋਂ ਮੈਂ ਇਹ ਗੱਲ ਸੁਣੀ ਤਾਂ ਮੈਂ ਚੁੱਪ ਹੋ ਗਿਆ ਤੇ ਮੈਂ ਬਿਨਾਂ ਕੁਝ ਕਿਹਾ ਹਾਂ ਕਰ ਦਿੱਤੀ ਅਤੇ ਮੇਰੀ ਮਾਂ ਇਹ ਗੱਲ ਸੁਣ ਕੇ ਬਹੁਤ ਜ਼ਿਆਦਾ ਖੁਸ਼ ਹੋਈ ਕਿ ਚਲੋ ਘਰ ਪਰਿਵਾਰ ਬਣੇ ਤਾਂ ਮੈਂ ਵੀ ਬੱਚੇ ਦੇਖਾਂ ਤੇ ਆਰ ਲੱਗ ਜਾਵੇਗਾ ਭੈਣ ਜੋ ਕਿ ਰਿਸ਼ਤਾ ਲੈ ਕੇ ਆਈ ਸੀ
ਉਸ ਨੂੰ ਵੀ ਇਸ ਗੱਲ ਦੀ ਬਹੁਤ ਖ਼ੁਸ਼ੀ ਹੋਈ ਚਲੋ ਘਰ ਭਰਿਆ ਰਹੇਗਾ ਤੇ ਮਾਂ ਨੂੰ ਵੀ ਕੁਝ ਹਲਚਲ ਘਰ ਵਿਚ ਮਹਿਸੂਸ ਹੋਵੇਗੀ ਕਿਉਂਕਿ ਭਗਵੰਤ ਮਾਨ ਸੀਐਮ ਬਣਨ ਤੋਂ ਬਾਅਦ ਕਾਫ਼ੀ ਜ਼ਿਆਦਾ ਬਿਜ਼ੀ ਲਾਈਫ ਕਰ ਬੈਠੇ ਹਨ ਉਨ੍ਹਾਂ ਨੂੰ ਪਤਾ ਨਹੀਂ ਲੱਗਦਾ ਕਿ ਸਵੇਰ ਕਦੋਂ ਹੋਵੇਗੀ ਅਤੇ ਸ਼ਾਮ ਹੋ ਗਈ ਇਸੇ ਤਰ੍ਹਾਂ ਭਗਵੰਤ ਮਾਨ ਬਹੁਤ ਜ਼ਿਆਦਾ ਲਾਈਫ ਵਿਚ ਬਿਜ਼ੀ ਹੋਣ ਕਾਰਨ ਤੇ ਮਾਂ ਦੇ ਅਕੇਲੇ ਪਨ ਨੂੰ ਵੀ ਦੇਖਦੇ ਹੋਏ ਉਨ੍ਹਾਂ ਨੂੰ ਇਹ ਫੈਸਲਾ ਲੈਣਾ ਪਿਆ ਤੇ ਵਿਆਹ ਲਈ ਹਾਂ ਕਰਨੀ ਪਈ