ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਤਮਿਲਨਾਡੂ ਵਿੱਚ ਰਹਿਣ ਵਾਲਾ ਇਕ ਵਿਅਕਤੀ ਜਿਸ ਨੂੰ ਇੱਕ ਕੁੜੀ ਨਾਲ ਪਿਆਰ ਹੋ ਗਿਆ ਸੀ ਅਤੇ ਉਹਨਾਂ ਦਾ ਪ੍ਰੇਮ ਪ੍ਰਸੰਗ ਚਾਰ ਸਾਲਾਂ ਤੋਂ ਚੱਲ ਰਿਹਾ ਸੀ। ਉਹਨਾਂ ਦਾ ਵਿਆਹ ਦਾ ਜਲਦ ਹੀ ਹੋ ਜਾਣਾ ਸੀ। ਪਰ ਲੋਕ ਡਾਉਂਣ ਕਾਰਨ
ਨਹੀਂ ਹੋ ਪਾਇਆ ਸੀ। ਇਹ ਮਾਮਲਾ ਅੱਜ ਤੋਂ ਦੋ-ਤਿੰਨ ਦਿਨ ਪਹਿਲਾਂ ਦਾ ਹੈ। ਜਦੋਂ ਉਹਨਾਂ ਦੋਹਾਂ ਦਾ ਵਿਆਹ ਹੋ ਗਿਆ ਤਾਂ ਉਹਨਾਂ ਦੇ ਪਰਿਵਾਰ ਵਾਲੇ ਬਹੁਤ ਜਿਆਦਾ ਖੁਸ਼ ਸੀ, ਜਦੋਂ ਰਾਤ ਨੂੰ ਸੁਹਾਗਰਾਤ ਦਾ ਸਮਾਂ ਆਉਂਦਾ ਹੈ ਤਾਂ ਉਹਨਾਂ ਦੇ ਕਮਰੇ ਵਿੱਚ ਚਿਕਾ ਦੀ ਆਵਾਜ਼ ਆਉਂਦੀ ਹੈ। ਜਦੋਂ ਪੂਰਾ ਪਰਿਵਾਰ ਉਥੇ ਪਹੁੰਚ ਕੇ ਵੇਖਦਾ ਹੈ ਤਾਂ ਉਹ
ਹੈਰਾਨ ਰਹਿ ਜਾਂਦਾ ਹੈ, ਕਿਉਕਿ ਉਸ ਮੁੰਡੇ ਨੇ ਆਪਣੀ ਨਵ-ਵਿਆਹੀ ਪਤਨੀ ਨੂੰ ਇਕ ਰੋਡ ਦੀ ਮਦਦ ਨਾਲ ਮੌਤ ਦੇ ਘਾਟ ਉਤਾਰ ਦਿੱਤਾ। ਜਿਸ ਤੋਂ ਬਾਅਦ ਉਹ ਬਾਹਰ ਖੇਤਾਂ ਵੱਲ ਚਲਾ ਗਿਆ। ਕੋਈ ਵੀ ਇਸ ਨੂੰ ਰੋਕ ਕੇ ਇਸ ਬਾਰੇ ਪੁੱਛਦਾ ਨਹੀਂ ਹੈ, ਸਾਰੇ ਹੈਰਾਨ ਰਹਿ ਗਏ ਸੀ। ਪੁਲੀਸ ਉੱਤੇ ਪਹੁੰਚ ਕੇ ਛਾਣਬੀਨ ਕਰਨ ਲੱਗ ਪੈਂਦੀ ਹੈ, ਪਰ
ਸਵੇਰ ਨੂੰ ਉਹਨਾਂ ਨੂੰ ਉਸ ਮੁੰਡੇ ਦੀ ਘਰ ਦੇ ਪਿੱਛੇ ਵਾਲੇ ਖੇਤਾਂ ਵਿੱਚ ਲਾਸ਼ ਮਿਲਦੀ ਹੈ। ਜਿਸ ਨੇ ਖੁਦਕੁਸ਼ੀ ਕਰ ਲਈ। ਉਸ ਮੁੱਲੇ ਨੇ ਆਖ਼ਰੀ ਸਮਾਂ ਆਪਣੇ ਦੋਸਤ ਨਾਲ ਗੱਲ ਕਰ ਕੇ ਇਸ ਨੂੰ ਸਾਰੀ ਗੱਲ ਦੱਸੀ ਸੀ। ਉਸਦੇ ਦੋਸਤ ਦਾ ਕਹਿਣਾ ਹੈ ਕਿ ਉਸ ਨੇ ਮੈਨੂੰ ਫੋਨ ਕਰਕੇ ਕਿਹਾ ਹੈ ਕਿ ਮੈਂ ਜਿਸ ਕੁੜੀ ਨਾਲ ਪਿਆਰ ਕਰਦਾ ਸੀ। ਮੇਰਾ
ਉਸ ਨਾਲ ਵਿਆਹ ਤਾਂ ਹੋ ਗਿਆ, ਪਰ ਤੈਨੂੰ ਹੁਣ ਪਤਾ ਲੱਗਾ ਹੈ ਕਿ ਉਸ ਦਾ ਹੋਰ ਵੀ ਕਿਸੇ ਨਾਲ ਪ੍ਰੇਮ ਪ੍ਰਸੰਗ ਹੈ। ਜਦੋਂ ਮੈਂ ਉਸਨੂੰ ਪੁੱਛਿਆ ਕਿ ਇਹ ਕੌਣ ਹੈ ਤਾਂ ਉਹ ਮੈਨੂੰ ਕਹਿੰਦੀ ਹੈ ਕਿ ਇਹ ਮੇਰਾ ਇਕ ਦੋਸਤ ਹੈ। ਉਸ ਨੇ ਇਹ ਉਹਨਾਂ ਦੀ ਚੈਟ ਪੜ੍ਹੀ ਤਾਂ ਉਸ ਨੂੰ ਪਤਾ ਲੱਗਿਆ ਕਿ ਇਹ ਦੋਵੇਂ ਇਕ-ਦੂਜੇ
ਨਾਲ ਪਿਆਰ ਕਰਦੇ ਹਨ। ਜਿਸ ਕਾਰਨ ਉਸ ਨੂੰ ਬਹੁਤ ਗੁੱਸਾ ਆਇਆ, ਜਿਸ ਕਾਰਨ ਉਸ ਨੇ ਆਪਣੀ ਪਤਨੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਫਿਰ ਉਸ ਨੇ ਮੈਨੂੰ ਕਿਹਾ ਕਿ ਹੁਣ ਮੇਰਾ ਵੀ ਜੀਣ ਦਾ ਕੋਈ ਫਾਇਦਾ ਨਹੀਂ ਹੈ। ਜਿਸ ਕਾਰਨ ਮੈਂ ਖ਼ੁਦਕੁਸ਼ੀ ਕਰ ਰਿਹਾ ਹਾਂ। ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੀ ਵੀਡੀਓ ਤੇ ਕਲਿੱਕ ਕਰ ਕੇ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ।