ਵਿਆਹ ਤੋਂ ਚਾਰ ਦਿਨ ਬਾਅਦ ਹੀ ਕੁੜੀ ਨੇ ਚਾੜ ਦਿੱਤਾ ਚੰਦ !

ਜਿਹੜੀ ਖਬਰ ਹੁਣ ਅਸੀਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਉਹ ਤੁਹਾਡੇ ਲਈ ਜਨਣੀ ਬਹੁਤ ਜ਼ਰੂਰੀ ਹੈ ਤਾਂ ਜੋ ਤੁਹਾਨੂੰ ਵੀ ਪਤਾ ਚੱਲ ਸਕੇ ਕਿ ਅੱਜ ਕੱਲ ਸਮਾਜ ਵਿੱਚ ਹੋ ਕੀ ਰਿਹਾ ਹੈ ਅੱਜ ਕੱਲ ਸਮਾਜ ਵਿੱਚ ਕਿਹੋ ਜਿਹੇ ਮੁੰਡੇ ਕੁੜੀਆਂ ਰਹਿੰਦੇ ਹਨ ਅਤੇ

ਇਨ੍ਹਾਂ ਦਾ ਚਰਿੱਤਰ ਕਹਿਜਾ ਹੈ ਕਿਉਂਕਿ ਅੱਜ ਕੱਲ੍ਹ ਦੀਆਂ ਖ਼ਬਰਾਂ ਕਾਫੀ ਸਾਹਮਣੇ ਆ ਰਹੀਆਂ ਹਨ ਜੋ ਮਾਪਿਆਂ ਨੂੰ ਸ਼ਰਮਸਾਰ ਕਰ ਦਿੰਦੀਆਂ ਹਨ ਆਪਣੇ ਬੱਚਿਆਂ ਦੀ ਵਜ੍ਹਾ ਦੇ ਨਾਲ ਕਿਉਂਕਿ ਅੱਜ ਕੱਲ ਦੇ ਜਵਾਕਾਂ ਨੂੰ ਬਿਲਕੁਲ ਸੰਸਕਾਰ ਨਹੀਂ ਰਹੇ

ਇਹ ਤਾਂ ਸਾਰੇ ਸੰਸਕਾਰੀ ਭੁੱਲਦੇ ਜਾ ਰਹੇ ਹਨ ਅਤੇ ਕਈ ਵਾਰ ਇਹੋ ਜਿਹੇ ਕਾਰਨਾਮੇ ਕਰ ਦਿੰਦੇ ਹਨ ਜੋ ਕਿ ਸੋਚ ਤੋਂ ਵੀ ਪਰ੍ਹੇ ਹਨ‌ ਕਿਉਂਕਿ ਖ਼ਬਰ ਹੀ ਇਹੋ ਜਿਹੀ ਸਾਹਮਣੇ ਆਇ ਜਿਸ ਨੇ ਹਰ ਕਿਸੇ ਨੂੰ ਸੋਚਣ ਤੇ ਮਜਬੂਰ ਕਰ ਦਿੱਤਾ ਕਰਿਓ ਸਾਰਾ ਪਤਾ ਲੱਗਿਆ ਕਿ

ਇੱਕ ਮੁੰਡੇ ਦਾ ਵਿਆਹ ਹੋ ਗਿਆ ਵਿਆਹ ਦੀ ਇੰਨੀ ਜ਼ਿਆਦਾ ਖੁਸ਼ੀ ਸੀ ਕੀ ਵਿਆਹ ਦੇ ਵਿੱਚ ਧੂਮ-ਧਾਮ ਨਾਲ ਖ਼ੁਸ਼ੀ ਮਨਾ ਰਿਹਾ ਸੀ ਜਦ ਕਿਸੇ ਨੂੰ ਕੀ ਪਤਾ ਸੀ ਕਿ ਆਉਣ ਵਾਲੇ ਵਕਤ ਦੇ ਵੇਚ ਆਉਣਾਂ ਨੂੰ ਇੰਨੀ ਜ਼ਿਆਦਾ ਦੁਖ ਦੇਖਣਾ ਪਵੇਗਾ

ਜੋ ਕੋਈ ਸੋਚ ਵੀ ਨਹੀ ਸਕਦਾ ਜੋ ਕਿ ਜਦੋਂ ਵਿਆਹ ਹੋ ਜਾਂਦਾ ਹੈ ਤਾਂ ਵਿਆਹ ਤੋਂ ਮਗਰੋਂ ਕੁੜੀ ਦੇ ਮਾਂ-ਬਾਪ ਹੁੰਦੇ ਹਨ ਅਤੇ ਸਾਰੇ ਰੀਤੀ ਰਿਵਾਜ ਪੂਰੇ ਕੀਤੇ ਜਾਂਦੇ ਹਨ ਪ੍ਰੰਤੂ ਵਿਆਹ ਤੋਂ ਕੁਝ ਦਿਨ ਮਗਰੋਂ ਵੀ ਕੁੜੀ ਰੰਗ ਦਿਖਾਉਣੇ ਸ਼ੁਰੂ ਕਰ ਦਿੰਦੀ ਹੈ

ਪਹਿਲਾਂ ਤਾ ਮੁੰਡਾ ਕਿਸੇ ਨੂੰ ਕੁਝ ਨਹੀਂ ਜਾਂਦਾ ਪ੍ਰੰਤੂ ਚੌਥੇ ਦੇਣ ਤਾਂ ਕੁੜੀ ਨਵਾਂ ਚੰਦ ਈ ਝਾੜ ਦਿੰਦੀ ਹੈ ਕਿਉਂਕਿ ਆਪਣੇ ਪ੍ਰੇਮੀ ਨਾਲ ਫਰਾਰ ਹੋ ਜਾਂਦੀ ਹੈ ਉਹਦੇ ਪਤੀ ਨੂੰ ਪਤਾ ਲੱਗਦਾ ਹੈ ਤਾਂ ਉਸ ਦਾ ਰੋ ਰੋ ਬੁਰਾ ਹਾਲ ਹੋ ਜਾਂਦਾ ਹੈ ਕੋਈ ਸੋਚ ਵੀ ਨਹੀਂ ਸਕਦਾ

ਇਸ ਦੀ ਪੂਰੀ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਦਿੱਤੀਆਂ ਜੋਕਿ ਯੂਟਿਊਬ ਤੋਂ ਲਈ ਗਈ ਹੈ ਇਸ ਲਈ ਵੀਡੀਓ ਆਖਿਰ ਤੱਕ ਜ਼ਰੂਰ ਵੇਖਿਓ ਤੁਹਾਡੇ ਕੋਲ ਹੋਰ ਕੋਈ ਜਾਣਕਾਰੀ ਆਵੇਗੀ ਉਹ ਵੀ ਸਭ ਤੋਂ ਪਹਿਲਾਂ ਤੁਹਾਡੇ ਨਾਲ ਸਾਂਝੀ ਕੀਤੀ ਜਾਵੇਗੀ

ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ

About admin

Check Also

ਕੋਲੈਸਟਰੋਲ ਤੋਂ ਛੁਟਕਾਰਾ ਪਾਉਣ ਲਈ ਘਰੇਲੂ ਨੁਸਖਾ !

ਦੋਸਤੋ ਅਸੀਂ ਅਕਸਰ ਹੀ ਤੁਹਾਡੇ ਲਈ ਕੁਝ ਅਜਿਹੇ ਨੁਸਖ਼ੇ ਲੈ ਕੇ ਆਉਂਦੇ ਹਾਂ ਜਿਨ੍ਹਾਂ ਦਾ …

Leave a Reply

Your email address will not be published. Required fields are marked *