ਵਿਆਹ ‘ਚ ਪਹੁੰਚ ਗਈ ਗੋਰੀ, ਫੇਰ ਪੰਜਾਬੀਆਂ ਦੇ ਵਿਆਹ ਚ ਪਾ ਦਿੱਤਾ ਖੌਰੂ !

ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਸੋਸ਼ਲ ਮੀਡੀਆ ਦੇ ਉਤੇ ਅਕਸਰ ਹੀ ਬਹੁਤ ਸਾਰੀਆਂ ਖਬਰਾਂ ਸੋਸ਼ਲ ਮੀਡੀਆ ਤੇ ਉਸਦੇ ਦੇਸ਼ ਦੁਨੀਆਂ ਦੀਆਂ ਸਾਰੀਆਂ ਖਬਰਾਂ ਅੱਜਕਲ ਦੇਖਣ ਨੂੰ ਮਿਲਦੀਆਂ ਹਨ ਤੁਸੀਂ ਅੱਜ ਦੇ ਸਮੇਂ ਦੇ ਵਿੱਚ ਕਿਤੇ ਵੀ ਬੈਠੇ ਹੋ

ਤੁਹਾਨੂੰ ਸਾਰੀ ਦੁਨੀਆ ਦੀਆਂ ਖਬਰਾਂ ਬੈਠਿਆਂ ਨੂੰ ਇੱਕ ਫੋਨ ਦੇ ਮਾਧਿਅਮ ਰਾਹੀਂ ਆ ਜਾਂਦੀਆਂ ਹਨ ਪਰ ਕਈ ਵਾਰ ਕੁਝ ਇਹੋ ਜਿਹੀਆਂ ਖ਼ਬਰਾਂ ਹੁੰਦੀਆਂ ਹਨ ਜੋ ਕਿ ਦਿਲ ਨੂੰ ਛੂਹ ਲੈਂਦੇ ਹਾਂ ਬਹੁਤ ਅਜਿਹੀ ਖਬਰਾਂ ਆਉਂਦੀਆਂ ਹਨ ਜੋ ਕਿ ਬੋਹਤ ਬਦੀਆ ਵੀ ਲਗਦੀਆਂ ਹਨ ਤੇ

ਲੋਕਾਂ ਦੇ ਬੁੱਲ੍ਹਾਂ ਨੂੰ ਬਹੁਤ ਜ਼ਿਆਦਾ ਸ਼ੇਅਰ ਵੀ ਕੀਤਾ ਜਾਂਦੈ ਰਾਜਵੀਰ ਜਵੰਦੇ ਨੂੰ ਤੁਸੀਂ ਸਾਰੇ ਜਾਣਦੇ ਹੋ ਜੋ ਕਿ ਇੱਕ ਬਹੁਤ ਵਧੀਆ ਕਲਾਕਾਰ ਹਨ ਉਨ੍ਹਾਂ ਦੇ ਵੱਲੋਂ ਜਦੋਂ ਇੱਕ ਵਿਆਹ ਦੇ ਵਿੱਚ ਗਾਣੇ ਗਾਏ ਜਾ ਰਹੇ ਸੀ ਤਾਂ ਉਸੇ ਵੇਲੇ ਉਨ੍ਹਾਂ ਦੀ ਨਜ਼ਰ ਇੱਕ ਗੋਰੀ ਦੇ ਉੱਤੇ ਪੈਂਦੀ ਐ ਜੋ ਕਿ

ਬਹੁਤ ਹੀ ਵਧੀਆ ਤਰੀਕੇ ਦੇ ਨਾਲ ਨੱਚਦੀ ਹੋਈ ਨਜ਼ਰ ਆ ਰਹੀ ਸੀ ਉਸ ਦੇ ਵੱਲੋਂ ਬਹੁਤ ਵਧੀਆ ਤਰੀਕੇ ਦੇ ਨਾਲ ਭੰਗੜਾ ਪਾਇਆ ਜਾ ਰਿਹਾ ਸੀ ਅਤੇ ਇਹ ਭੰਗੜਾ ਸਾਰਿਆਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਵੀ ਕੀਤਾ ਜਾ ਰਿਹਾ ਸੀ ਇਸ ਦੇ ਨਾਲ ਹੀ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕੇ

ਜਿਹੜਾ ਭੰਗੜਾ ਪਾਇਆ ਜਾ ਰਿਹਾ ਸੀ ਉਸ ਦੇ ਉੱਤੇ ਰਾਜਵੀਰ ਜਵੰਦਾ ਲੈ ਕੇ ਆਈ ਕੀ ਇਹ ਗੋਰੀ ਆਖਿਰ ਕਿਥੇ ਹੈ ਇਨ੍ਹਾਂ ਦੇ ਵੱਲੋਂ ਬਹੁਤ ਹੀ ਸੋਹਣਾ ਭੰਗੜਾ ਪਾਇਆ ਜਾ ਰਿਹਾ ਹੈ ਤੇ ਮੈਨੂੰ ਬੜੀ ਖੁਸ਼ੀ ਹੈ ਕਿ ਪੰਜਾਬੀ ਗਾਣਿਆਂ ਦੇ ਵਚਨਾਂ ਦੇ ਵੱਲੋਂ ਇਨ੍ਹਾਂ ਸੌਣਾ ਭੰਗੜਾ ਪਾਇਆ ਜਾ ਰਿਹਾ ਹੈ

ਇਸਦੇ ਨਾਲ ਹੀ ਓਥੇ ਜਦੋਂ ਰਾਜਵੀਰ ਜਵੰਧਾ ਦੇ ਵੱਲੋਂ ਸਕੂਲੀ ਨੂੰ ਪੁੱਛਿਆ ਗਿਆ ਕਿ ਤੁਸੀਂ ਕਿਥੋਂ ਦੇ ਓ ਤਾਂ ਉਸ ਨੇ ਪੰਜਾਬੀ ਦੇ ਵਿਚ ਜਵਾਬ ਦਿੱਤਾ ਉਸ ਨੇ ਕਿਹਾ ਕਿ ਮੈਂ ਹਾਂ ਕੌਮ ਦੀ ਰਹਿਣ ਵਾਲੀ ਹਾਂ ਅਤੇ ਨਾਲ ਹੀ ਉਸ ਨੇ ਕਿਹਾ ਕੀ ਮੈਨੂੰ ਪੰਜਾਬ ਬਹੁਤ ਜ਼ਿਆਦਾ ਵਧੀਆ ਲੱਗਦਾ ਹੈ ਅਤੇ

ਨਾਲ ਹੀ ਉਸ ਨੇ ਰਾਜਵੀਰ ਜਵੰਧਾ ਨੂੰ ਸਤਿ ਸ੍ਰੀ ਅਕਾਲ ਬੁਲਾਈ ਇਸ ਚੀਜ਼ ਨੂੰ ਦੇਖਕੇ ਰਾਜਵੀਰ ਜਵੰਦਾ ਵੀ ਬਹੁਤ ਜ਼ਿਆਦਾ ਖੁਸ਼ ਹੋ ਗਿਆ ਅਤੇ ਉਸਦੇ ਵੱਲੋਂ ਵੀ ਕਿਹਾ ਗਿਆ ਕਿ ਇਹ ਬਹੁਤ ਜ਼ਿਆਦਾ ਚੰਗੀ ਗੱਲ ਹੈ ਕਿ ਸਾਡੇ ਪੰਜਾਬ ਦੇ ਵਸਤਰਾਂ ਦਾ ਕਲਚਰ ਦੇਖ ਕੇ

ਬਾਹਰਲੇ ਗੋਰੇ ਵੀ ਹੋਣ ਸਾਡੇ ਗਾਣਿਆਂ ਦੇ ਉੱਤੇ ਨੱਚ ਰਹੇ ਹਨ ਅਤੇ ਅਸੀਂ ਇਨ੍ਹਾਂ ਨੂੰ ਇਸੇ ਤਰੀਕੇ ਦੇ ਨਾਲ ਅਸੀਂ ਇਹਨਾਂ ਨੂੰ ਮਚਾਉਦੇ ਰਹਾਂਗੇ ਕਿਉਂਕਿ ਇਨ੍ਹਾਂ ਦੇ ਵੱਲੋਂ ਵੀ ਸਾਨੂੰ ਬਹੁਤ ਲਜਾਇਆ ਗਿਆ ਬਾਕੀ ਦੀ ਪੂਰੀ ਜਾਣਕਾਰੀ ਇਸ ਵੀਡੀਓ ਵਿੱਚ ਦੇਖੋ

ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ

About admin

Check Also

ਚੱਲਦਾ ਸੀ ਗਲਤ ਕੰਮ ਦੇਖੋ ਹੋਇਆ ਖੁਲਾਸਾ !

ਚੱਲਦਾ ਸੀ ਗਲਤ ਕੰਮ ਦੇਖੋ ਹੋਇਆ ਖੁਲਾਸਾ ! ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ …

Leave a Reply

Your email address will not be published. Required fields are marked *