ਸਰਕਾਰ ਦੇ ਵਲੋਂ ਇਕ ਸਕੀਮ ਲਿਆਂਦੀ ਜਾ ਰਹੀ ਹੈ। ਜਿਸ ਦਾ ਐਲਾਨ ਕਰਿਆ ਜਾ ਰਿਹਾ ਹੈ ਕਿ ਹਰ ਇਕ ੳੁਸ ਜੋੜੇ ਨੂੰ ਮੋਦੀ ਸਰਕਾਰ ਪੈਸੇ ਦੇਵੇਗੀ। ਜਿਸ ਦਾ ਵਿਆਹ ਹੋਇਆ ਹੈ ਨਵੇ ਵਿਆਹਿਆ ਜੋੜਿਆ ਨੂੰ ਇਸ ਦਾ ਲਾਭ ਹੋਵੇਗਾ। 15 ਹਜਾਰ ਰੁਪਏ ਦਾ ਪੈਕੇਜ ਮੋਦੀ ਸਰਕਾਰ ਦੇ ਵਲੋ
ਵਿਆਹੇ ਜੋੜਿਆ ਨੂੰ ਦਿੱਤਾ ਜਾਵੇਗਾ। 15 ਲੱਖ ਰੁਪਏ ਤਕ ਨਿਵੇਸ਼ ਕਰ ਸਕਦੇ ਓ ਮੋਦੀ ਸਰਕਾਰ ਦੇ ਵਲੋ ਇਕ ਸਕੀਮ ਤਹਿਤ ਪੈਸੇ ਦਿੱਤੇ ਜਾਣੇ ਹਨ ਜਿਨਾ ਦੀ ੳੁਮਰ 18 ਸਾਲ ਤੋ 40 ਤਕ ਹੋਣੀ ਚਾਹੀਦੀ ਹੈ। ਤੁਹਾਡੇ ਕੋਲ ਬੈਂਕ ਖਾਤਾ, ਅਧਾਰ ਕਾਰਡ ਹੋਣਾ ਚਾਹੀਦਾ ਹੈ ਵਤ ਵੰਦਨ ਯੋਜਨਾ
ਦੇ ਤਹਿਤ ਤੁਸੀ ਹਰ ਮਹੀਨੇ 15000 ਰੁਪਏ ਪਰਾਪਤ ਕਰ ਸਕਦੇ ਓ। ਜਿਸ ਦੇ ਬਾਦ ਜਾ ਕੇ ਤੁਹਾਨੂੰ ਪੈਸੇ ਮਿਲਣ ਗੇ। ਇਹ ਸਾਰੀ ਸਕੀਮ ਮੋਦੀ ਸਰਕਾਰ ਔਰਤਾ ਨੂੰ ਆਤਮ ਨਿਰਭਰ ਹੋਣ ਦੇ ਲਈ ਕਰ ਰਹੀ ਹੈ ਦਸਿਆ ਜਾ ਰਿਹਾ ਹੈ ਕਿ ਪੈਸੇ ਤੁਹਾਨੂੰ ਨਿਵੇਸ਼ ਕਰਨੇ ਪੈਣ ਗੇ। ੳੁਸ ਤੋ ਬਾਦ ਇਹ ਪੈਸੇ ਇਕੱਠੇ ਹੋ ਕੇ ਬੈਲੇਂਸ ਬਣ ਕੇ ਵੀ ਤੁਸੀ ਪ੍ਰਾਪਤ ਕਰ ਸਕਦੇ ਓ। ਇਹ ਸਕੀਮ ਵਿਆਹਿਆਂ ਵਰਿਆ ਜੋੜਿਆਂ ਦੇ ਲਈ ਹੈ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ