ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ
ਤੁਹਾਡੇ ਤੱਕ ਪਹੁੰਚਦੀ ਹੋ ਸਕੇ। ਵਧ ਰਹੀ ਉਮਰ ਦੇ ਨਾਲ ਵਾਲ ਸਫੈਦ ਹੋਣੇ ਸ਼ੁਰੂ ਹੋ ਜਾਂਦੇ ਹਨ। ਵਾਲਾਂ ਨੂੰ ਕਾਲਾ ਕਰਨ ਦੇ ਲਈ ਲੋਕ ਬਹੁਤ ਸਾਰੇ ਮਾਰਕਿਟ ਦੇ ਪ੍ਰੋਡਕਟ ਇਸਤੇਮਾਲ ਕਰਦੇ ਹਨ।ਦੋਸਤੋ ਅੱਜ ਅਸੀਂ ਕੁਦਰਤੀ ਢੰਗ ਦੇ ਨਾਲ ਹੇਅਰ ਡਾਈ ਬਣਾਉਣਾ ਦੱਸਾਂਗੇ।
ਇਸ ਹੇਅਰ ਡਾਈ ਨੂੰ ਬਣਾਉਣ ਦੇ ਲਈ ਤੁਸੀਂ ਨਾਰੀਅਲ ਦਾ ਬਾਹਰਲਾ ਹਿੱਸਾ ਲੈਣਾ ਹੈ। ਇਸ ਦੇ ਨਾਲੋਂ ਤੁਸੀਂ ਨਾਰੀਅਲ ਦੀ ਛਾਲ ਹਟਾ ਲੈਣੀ ਹੈ।ਨਾਰੀਅਲ ਦੇ ਬਾਹਰਲੇ ਹਿੱਸੇ ਨੂੰ ਤੁਸੀਂ ਛੋਟੇ ਛੋਟੇ ਟੁਕੜਿਆਂ ਵਿੱਚ ਤੋੜ ਲੈਣਾ ਹੈ ਅਤੇ ਲੋਹੇ ਦੀ ਕੜਾਹੀ ਦੇ ਵਿੱਚ ਪਾ ਕੇ ਇਸ
ਨੂੰ ਮੀਡੀਅਮ ਫ਼ਲੇਮ ਤੇ ਭੁੰਨ ਲੈਣਾ ਹੈ।ਅੱਧੇ ਘੰਟੇ ਦੇ ਬਾਅਦ ਦੋਸਤੋ ਇਹ ਚੰਗੀ ਤਰ੍ਹਾਂ ਭੁੰਨ ਹੋ ਜਾਣਗੇ ਅਤੇ ਕਾਲੇ ਹੋ ਜਾਣਗੇ।ਇਸ ਤੋਂ ਬਾਅਦ ਤੁਸੀਂ ਇਸ ਨੂੰ ਥੋੜਾ ਬਰੀਕ ਕਰ ਲਓ ਅਤੇ ਮਿਕਸੀ ਦੇ ਵਿੱਚ ਇਸ ਨੂੰ ਪਾ ਕੇ ਪਾਊਡਰ ਤਿਆਰ ਕਰ ਲਵੋ।ਤੁਸੀਂ ਇਸ ਪਾਊਡਰ ਨੂੰ ਬਣਾ ਕੇ
ਸਟੋਰ ਵੀ ਕਰ ਸਕਦੇ ਹੋ।ਹੁਣ ਇਸ ਪਾਊਡਰ ਦੇ ਵਿੱਚ ਤੁਸੀਂ ਸਰੋਂ ਦਾ ਤੇਲ ਪਾ ਕੇ ਮਿਕਸ ਕਰ ਲੈਣਾ ਹੈ ਅਤੇ ਹੇਅਰ ਡਾਈ ਤਿਆਰ ਹੋ ਜਾਵੇਗੀ।ਸਭ ਤੋਂ ਪਹਿਲਾਂ ਤੁਸੀਂ ਆਪਣੇ ਵਾਲਾਂ ਨੂੰ ਸ਼ੈਂਪੂ ਕਰਕੇ ਚੰਗੀ ਤਰ੍ਹਾਂ ਸਾਫ਼ ਕਰ ਲੈਣਾਂ ਹੈ।ਇਸ ਤੋਂ ਬਾਅਦ ਤੁਸੀਂ ਹੇਅਰ ਡਾਈ ਨੂੰ
ਆਪਣੇ ਵਾਲਾਂ ਤੇ ਲਗਾ ਲੈਣਾ ਹੈ।ਤੁਸੀਂ ਕਰੀਬ ਇਸ ਨੂੰ ਤਿੰਨ ਘੰਟੇ ਤੱਕ ਆਪਣੇ ਵਾਲਾਂ ਉੱਤੇ ਲੱਗਾ ਰਹਿਣ ਦੇਣਾ ਹੈ।ਇਸ ਤੋਂ ਬਾਅਦ ਤੁਸੀਂ ਸਾਫ ਪਾਣੀ ਦੇ ਨਾਲ ਆਪਣੇ ਵਾਲ ਧੋ ਲੈਣੇ ਹਨ ਅਤੇ ਸੁੱਕਣ ਤੇ ਆਪਣੇ ਵਾਲਾਂ ਉੱਤੇ ਤੇਲ ਲਗਾਉਣਾ ਹੈ।ਅਗਲੇ ਦਿਨ ਤੁਸੀਂ ਹਰਬਲ ਸ਼ੈਂਪੂ ਦੇ ਨਾਲ ਆਪਣੇ ਵਾਲ ਧੋਣੇ ਹਨ।ਇਸ ਤਰ੍ਹਾਂ ਜੇਕਰ ਤੁਸੀਂ ਹੇਅਰ ਡਾਈ ਨੂੰ ਇਸਤੇਮਾਲ ਕਰਦੇ ਹੋ ਤਾਂ ਤੁਹਾਡੇ ਵਾਲਾਂ ਉੱਤੇ ਬਹੁਤ ਹੀ ਵਧੀਆ ਰੰਗ ਆਵੇਗਾ ਅਤੇ ਇਹ ਵਾਲਾਂ ਨੂੰ ਨੁਕਸਾਨ ਵੀ ਨਹੀਂ ਕਰਦਾ