ਪੂਰੀ ਜਾਣਕਾਰੀ ਇਸ ਵੀਡੀਓ ਵਿੱਚ ਦੇਖੋ ਦੋਸਤੋਂ ਇਕ ਪੈਣ ਵਿਚ ਦੋ ਕੱਪ ਸਰੋਂ ਦਾ ਤੇਲ ਲੈ ਲਵੋ ਤੇ ਉਸ ਨੂੰ ਗੈਸ ਤੇ ਰੱਖ ਲਵੋ ਤੇ ਗੈਸ ਚਲਾ ਦਵੋ ਫਿਰ ਇਸ ਵਿਚ ਦੋ ਤੋਂ ਤਿੰਨ ਚਮਚ ਸੁੱਕਾ ਆਂਵਲਾ ਪਾ ਦਵੋ ਇਹ ਵਾਲਾਂ ਨੂੰ ਜੋੜਾਂ ਤੋਂ ਕਾਲਾ ਤੇ ਮ-ਜ-ਬੂ-ਤ ਵੀ ਕਰਦਾ ਹੈ,ਤੇ
ਫਿਰ ਦੋ ਚਮਚ ਸ਼ੀ-ਖਾ-ਕਾ-ਈ ਪਾ ਦਵੋ ਤੇ ਫਿਰ ਦੋ ਚਮਚ ਕਲੋਂਜੀ ਪਾ ਦਵੋ ਤੇ ਫਿਰ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਘੱ-ਟ ਸੇਕ ਤੇ ਪ-ਕਾ-ਉ-ਣਾ ਹੈ। ਇਸ ਤੇਲ ਨੂੰ ਤੁਸੀਂ ਸ-ਟੋ-ਰ ਕਰਕੇ ਵੀ ਰੱਖ ਸਕਦੇ ਹੋ ਕਿਉਂਕਿ ਇਹ ਤੇਲ ਖ-ਰਾ-ਬ ਨਹੀਂ ਹੁੰਦਾ,
ਸਿਰ ਨੂੰ ਸ਼ੈਮਪੂ ਕਰਨ ਤੋਂ ਦੋ ਘੰਟੇ ਪਹਿਲਾਂ ਤੁਸੀਂ ਇਸ ਤੇਲ ਨੂੰ ਲਗਾ ਸਕਦੇ ਹੋ, ਜੇ ਇਸ ਤੇਲ ਨੂੰ ਆਪਣੇ ਵਾਲਾਂ ਦੀਆਂ ਜੜ੍ਹਾਂ ਤੇ ਲਗਾਓ ਗੇ ਹੈ ਤਾਂ ਇਹ ਤੁਹਾਨੂੰ ਬਹੁਤ ਵਧੀਆ ਅਸਰ ਕਰੇਗਾ। ਜਦੋਂ ਇਹ ਤੇਲ ਬਣ ਕੇ ਤਿਆਰ ਹੋ ਗਿਆ ਤਾਂ ਇਸ ਨੂੰ
ਠੰਡਾ ਹੋਣ ਲਈ ਰੱਖ ਲਵੋ ਤੇ ਠੰਡਾ ਹੋਣ ਤੋਂ ਬਾਅਦ ਤੁਸੀਂ ਇਸ ਨੂੰ ਛਾਣ ਲਵੋ ਫਿਰ ਇਸ ਦਾ ਇ-ਸ-ਤੇ-ਮਾ-ਲ ਕਰ ਸਕਦੇ ਹੋ ਬਾਕੀ ਦੀ ਪੂਰੀ ਜਾਣਕਾਰੀ ਇਸ ਵੀਡੀਓ ਵਿੱਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ