ਸ਼ੋਸਲ ਮੀਡੀਆ ਤੇ ਇਕ ਵੀਡੀਓ ਬੜੀ ਤੇਜੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿਚ ਦੇਖ ਸਕਦੇ ਓ ਕਿ ਕਿਸ ਤਰਾ ਦੇ ਨਾਲ ਦੋ ਔਰਤਾ ਗਲੀ ਦੇ ਵਿਚ ਪੈਦਲ ਤੁਰੀਆ ਜਾ ਰਹੀਆ ਹਨ। ਜਿਨਾ ਦੇ ਕੋਲ ਇਕ ਗਾਂ ਵੀ ਨਜਰ ਆ ਰਹੀ ਹੈ ਜਿਸ ਦੇ ਬਾਦ ਜੋ ਇਹਨਾ ਔਰਤਾ ਦੇ ਨਾਲ ਹੁੰਦਾ ਹੈ।
ੳੁਸ ਨੂੰ ਦੇਖ ਕੇ ਤੁਸੀ ਵੀ ਹੈਰਾਨ ਰਹਿ ਜਾਓਗੇ ਦੇਖ ਸਕਦੇ ਓ ਕਿ ਗਾਂ ਜਿਸ ਦੇ ਵਲੋ ਗਲੀ ਚ ਆ ਰਹੀਆ ਦੋ ਔਰਤਾ ਦੇ ਵਿਚ ਇਕ ਔਰਤ ਤੇ ਹਮਲਾ ਕਰ ਦਿੰਦੀ ਹੈ। ਜਿਸ ਦੇ ਬਾਦ ਲਗਾਤਾਰ ਤਿੰਨ ਮਿੰਟ ਤ ਕ ਔਰਤ ਨੂੰ ਗਾਂ ਵਲੋ ਪੈਰਾ ਦੇ ਨਾਲ ਲਤਾੜਿਆ ਜਾਂਦਾ ਹੈ।
ਜਿਸ ਦੇ ਬਾਦ ਇਸ ਔਰਤ ਨੂੰ ਹਸਤਪਾਲ ਭਰਤੀ ਕਰਾਇਆ ਜਾਂਦਾ ਹੈ ਕਿਓਂਕਿ ਬੁਰੀ ਤਰਾ ਦੇ ਨਾਲ ਜਖਮੀ ਹੋ ਜਾਂਦੀ ਹੈ। ਔਰਤ ਕਹਿ ਰਹੀ ਹੈ ਕਿ ਬਚਾਉਣ ਦੇ ਲਈ ਕੋਸ਼ਸ ਕਰੀ ਗਈ ਗਾ ਨੂੰ ਹਟਾਓਣ ਦੀ ਕੋਸਸ਼ ਕਰੀ ਗਈ ਪਰ ਹਟ ਨਹੀ ਸੀ ਰਹੀ।
ਕੁਝ ਪਤਾ ਨਹੀ ਲਗਿਆ ਬਾਦ ਦੇ ਵਿਚ ਕੀ ਹੋਇਆ ਹੈ ਕੀ ਨਹੀ ਹੋਇਆ ਹੇ। ਗਾਂ ਨੂੰ ਦੇਖ ਕਰ ਲਗਿਆ ਨਹੀ ਸੀ ਕਿ ਇਹ ਮਾ ਰ ਸਕਦੀ ਹੈ ਨੀਚੇ ਸੁੱਟ ਕੇ ੳੁਪਰ ਪੈਰਾਂ ਦੇ ਨਾਲ ਚ ੜ ਗਈ ਕਿਸੇ ਦੀ ਸ਼ਾਇਦ ਅਵਾ ਰਾ ਗਾਂ ਸੀ ਇਹਨਾ ਨੂੰ ਬੰਨ ਕੇ ਰਖਣਾ ਚਾਹੀਦਾ ਹੈ ਬਾਕੀ ਦੀ ਪੂਰੀ ਜਾਣਕਾਰੀ ਇਸ ਵੀਡੀਓ ਵਿੱਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ