ਖਤਰਨਾਕ ਹੈ ਜ਼ਹਿਰੀਲਾ ਸੱਪ ਕੋਬਰਾ ਦੋਸਤੋ ਇਸ ਵੀਡੀਓ ਦੇ ਜਰੀਏ ਤੁਸੀਂ ਦੇਖੋਗੇ ਕਿ ਕਾਫੀ ਜ਼ਹਿਰੀਲਾ ਖਤਰਨਾਕ ਕੋਬਰਾ ਸੱਪ ਜਦੋਂ ਇਕ ਘਰ ਵਿਚ ਆ ਜਾਂਦਾ ਹੈ ਤਾਂ ਉਨ੍ਹਾਂ ਨੇ ਤੁਰੰਤ ਹੀ ਰੈਸਕਿਉ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਇਸੇ ਦੌਰਾਨ ਜਦੋਂ ਰੈਸਕਿਊ ਅਧਿਕਾਰੀ ਪਹੁੰਚਦੇ ਹਨ ਕੀ
ਇਹ ਘਰ ਦੇ ਵਿੱਚ ਰਸੋਈ ਦੇ ਵਿਚ ਜ਼ਹਿਰੀਲਾ ਸੱਪ ਯੋਗੀ ਗੈਸ ਸਲੰਡਰ ਦੇ ਪਿੱਛੇ ਅਤੇ ਗੈਸ ਚੁੱਲ੍ਹੇ ਕੋਲ ਜ਼ਹਿਰੀਲਾ ਸੱਪ ਘੁੰਮ ਰਿਹਾ ਹੁੰਦਾ ਹੈ ਕਿ ਅਧਿਕਾਰੀ ਉਸੇ ਵਕਤ ਹੀ ਜੋੜਾਂ ਦੇ ਹੱਥ ਲੋਹੇ ਦੀ ਸੀਖ ਹੁੰਦੀ ਹੈ ਉਸੇ ਨਾਲ ਪਕੜਨਾ ਸ਼ੁਰੂ ਕਰ ਦਿੰਦੇ ਹਨ ਅਤੇ ਫਿਰ ਇਸੇ ਦੌਰਾਨ ਜ਼ਹਿਰੀਲਾ ਸੱਪ ਦਾ
ਡੰਗ ਮਾਰਨ ਦੀ ਕੋਸ਼ਿਸ਼ ਕਰਦਾ ਹੈ ਪਰ ਰੈਸਕਿਉ ਅਧਿਕਾਰੀ ਬੜੇ ਹੀ ਤਰੀਕੇ ਦੇ ਨਾਲ ਉਸ ਨੂੰ ਕਾਬੂ ਕਰਦਾ ਹੈ ਕੋਬਰਾ ਸੱਪ ਵਾਰ ਵਾਰ ਹਮਲਾ ਕਰਨ ਦੀ ਕੋਸ਼ਿਸ਼ ਕਰਦਾ ਹੈ ਪਰ ਇਸੇ ਦੌਰਾਨ ਜਦੋਂ ਉਹ ਏਸ ਤਰੀਕੇ ਦੇ ਨਾਲ ਜ਼ਹਿਰੀਲੇ ਸੱਪ ਨੂੰ ਕਾਬੂ ਕਰਕੇ ਇੱਕ ਝੋਲੇ ਵਿਚ ਪਾ ਲਿਆ ਜਾਂਦਾ ਹੈ
ਉਨ੍ਹਾਂ ਨੇ ਇਸੇ ਦੌਰਾਨ ਸਿਰਫ ਇਹ ਕਿਹਾ ਜਾਂਦਾ ਹੈ ਕਿ ਜੇਕਰ ਜ਼ਹਿਰੀਲਾ ਸੱਪ ਲੰਘਦਾ ਹੈ ਤਾਂ ਤੁਰੰਤ ਹਸਪਤਾਲ ਪਹੁੰਚਣਾ ਝਾੜ-ਫੂਕ ਦੇ ਚੱਕਰਾਂ ਵਿੱਚ ਨਹੀਂ ਪੈਣਾ ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ
ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ