ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ
ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ ਇਸ ਵੀਡੀਓ ਦੇ ਵਿਚ ਸੁਣਿਆ ਜਾ ਸਕਦਾ ਹੈ ਕੇ ਇੱਕ ਕੁੜੀ ਜੋ ਕਿ ਇੱਕ ਮੁੰਡੇ ਦੇ ਵੱਲੋਂ ਓਸ ਕੁੜੀ ਦੇ ਪਹਿਲਾ ਮੱਥੇ ਚ ਸੰਦੂਰ ਭਰਿਆ ਗਿਆ ਅਤੇ
ਉਸ ਤੋਂ ਬਾਅਦ ਉਸਦੇ ਵੱਲੋ ਉਸ ਕੁੜੀ ਨਾਲ ਅਜਿਹੀਆਂ ਹਰਕਤਾਂ ਕੀਤੀਆਂ ਗਈਆਂ ਕਿ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਉਹ ਮੁੰਡਾ ਇੱਕ ਕੁੜੀ ਦੇ ਨਾਲ ਕਾਫੀ ਵੱਡਾ ਸੀ। ਜਦੋ ਉਹ ਸਕੂਲ ਜਾ ਰਹੀ ਸੀ ਉਸ ਮੁੰਡੇ ਦੇ ਵੱਲੋਂ ਇਸ ਨੂੰ ਆਪਣੀ ਗੱਡੀ ਦੇ ਵਿੱਚ
ਬਿਠਾਇ ਜਾਂਦਾ ਹੈ। ਇਹ ਸਾਰਾ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ। ਪਤਾ ਲੱਗਿਆ ਹੈ ਕਿ ਉਸ ਕੁੜੀ ਦੀ ਉਮਰ 16 ਸਾਲ ਤੇ ਮੁੰਡੇ ਦੀ ਉਮਰ 24 ਸਾਲ ਹੈ ਇਹਨਾਂ ਦੀ ਦੋਸਤੀ ਪਿਛਲੇ ਇੱਕ ਸਾਲ ਤੋਂ ਸੀ। ਬਾਕੀ ਰਹਿੰਦੀ ਜਾਣਕਾਰੀ ਵੀਡੀਓ ਦੇ ਵਿਚ ਦੇਖ ਸਕਦੇ ਹੋ।