ਪੂਰੀ ਜਾਣਕਾਰੀ ਹੇਠ ਦਿੱਤੀ ਬਲੀ ਵਿਚ ਦੇਖੋ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਹਾਂ ਦੋਸਤੋ ਜਿਵੇਂ ਕੱਛੂ ਜਾਣ ਤੋਂ ਆਏ ਦਿਨ ਕੋਈ ਨਾ ਕੋਈ ਮਾਮਲਾ ਭੱਖਦਾ ਨਜ਼ਰ ਆਉਂਦਾ ਰਹਿੰਦਾ ਹੈ ਲੋਕਾਂ ਵੱਲੋਂ ਖੁਦਕੁਸ਼ੀਆਂ ਕੀਤੀਆਂ ਜਾ ਰਹੀਆਂ ਹਨ ਉਥੇ ਕੁਝ ਲੋਕਾਂ ਵੱਲੋਂ
ਕਤਲ ਮਾਮਲੇ ਨੂੰ ਵੀ ਅੰਜਾਮ ਦਿੱਤਾ ਜਾ ਰਿਹਾ ਹੈ ਲੋਕਾਂ ਵੱਲੋਂ ਠੱਗੀ ਠੋਰੀ ਦੇ ਰਸਤੇ ਅਪਣਾਏ ਜਾਂਦੇ ਹਨ ਤਾਂ ਜੋ ਆਪਣੇ ਜਾਲ ਵਿਚ ਲੋਕਾਂ ਨੂੰ ਫਸਾ ਕੇ ਉਨ੍ਹਾਂ ਤੋਂ ਪੈਸੇ ਹਡ਼ੱਪ ਸਕਣ ਉੱਥੇ ਇੱਕ ਹੋਰ ਮਾਮਲਾ ਸਾਹਮਣੇ ਆਇਆ ਜਿਥੇ ਇਕ ਲੜਕੀ ਵਲੋਂ
ਇਕ ਵਿਆਹੁਤਾ ਵਿਅਕਤੀ ਨੂੰ ਆਪਣੇ ਜਾਲ ਵਿੱਚ ਫਸਾ ਕੇ ਉਸ ਕੋਲੋਂ ਰੁਪਏ ਖਾਣ ਦਾ ਦੋਸ਼ ਲਗਾਇਆ ਗਿਆ ਹੈ ਦੱਸਿਆ ਜਾ ਰਹਿ ਕੇ ਉਸ ਵਿਅਕਤੀ ਦੇ ਗੱਡੀਆਂ ਦਾ ਵਪਾਰ ਚੱਲਦਾ ਸੀ ਅਤੇ ਕਿਰਾਏ ਤੇ ਵੀ ਕੀਤੀਆਂ ਦਿੰਦਾ ਸੀ ਜਿਸ ਦੌਰਾਨ
ਇਕ ਲੜਕੀ ਜੋ ਕਿ ਆਈਟੀਆਈ ਵਿੱਚ ਪੜ੍ਹਦੀ ਸੀ ਉਨ੍ਹਾਂ ਦਾ ਵੀ ਇੱਕ ਗੱਡੀ ਦੌਰਾਨ ਉਸ ਵਿਅਕਤੀ ਨਾਲ ਮਿਲਾਪ ਹੁੰਦਾ ਹੈ ਤੇ ਉਸ ਕੋਲ ਕਾਫੀ ਪੈਸੇ ਦੇਖ ਪੈਸੇ ਦਾ ਲਾਲਚ ਹੋ ਜਾਂਦਾ ਹੈ ਜਿਸ ਕਰਕੇ ਉਸ ਲੜਕੀ ਵਲੋਂ ਉਸ ਨੌਜਵਾਨ ਨੂੰ ਆਪਣੇ ਝਾਂਸੇ ਵਿੱਚ ਫਸਾ ਲਿਆ ਜਾਂਦਾ ਹੈ
ਤੇ ਉਸ ਕੋਲੋਂ ਰੁਪਏ ਖਾਂਦੀ ਰਹੀ ਜਿਸ ਦੌਰਾਨ ਉਸ ਵਿਅਕਤੀ ਨੇ ਉਸ ਨੂੰ ਇਕਲਾਪੇ ਲੈਪਟਾਪ ਅਤੇ ਆਪਣੀ ਪਤਨੀ ਦੀ ਸੋਨੇ ਦੀ ਛਾਪ ਵੀ ਉਸ ਲੜਕੀ ਨੂੰ ਦੇ ਦਿੱਤੀ ਸੀ ਪਰ ਉਸ ਤੋਂ ਬਾਅਦ ਉਸ ਲੜਕੀ ਨੇ ਉਸ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਤੇ
ਉਸ ਦੇ ਖ਼ਿਲਾਫ਼ ਐਫਆਈਆਰ ਦਰਜ ਕਰਵਾ ਦਿੱਤੀ ਜਿਸ ਦਾ ਅਪਮਾਨ ਨਾ ਸਹਿਣ ਕਾਰਨ ਉਸ ਵਿਅਕਤੀ ਨੇ ਜ਼ਹਿਰੀਲੀ ਚੀਜ਼ ਖਾ ਕੇ ਆਪਣੀ ਜਾਨ ਦੇ ਦਿੱਤੀ ਜਿਸ ਤੋਂ ਬਾਅਦ ਪੀਡ਼ਤ ਪਰਿਵਾਰ ਨੇ ਉਸ ਲੜਕੀ ਖ਼ਿਲਾਫ਼ ਪੁਲੀਸ ਥਾਣੇ ਵਿੱਚ ਰਿਪੋਰਟ ਲਿਖਵਾ ਦਿੱਤੀ ਅਤੇ
ਉਸ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਹੈ ਕਿਉਂਕਿ ਉਸ ਲੜਕੀ ਤੇ ਬਲੈਕਮੇਲ ਕਰਨ ਨਾਲ ਉਸ ਨੌਜਵਾਨ ਨੇ ਆਪਣੇ ਜੀਵਨ ਦੀ ਜੀਵਨ ਲੀਲਾ ਸਮਾਪਤ ਕਰ ਲਈ ਬਾਕੀ ਦੀ ਪੂਰੀ ਜਾਣਕਾਰੀ ਇਸ ਵੀਡੀਓ ਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।