ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ
ਪਹੁੰਚਦੀ ਹੋ ਸਕੇ। ਲੋਕਾਂ ਨੂੰ ਸਫ਼ੇਦ ਵਾਲਾ ਦੀ ਸਮੱਸਿਆ ਕਾਫੀ ਜਿਆਦਾ ਪਰੇਸ਼ਾਨ ਕਰ ਰਹੀ ਹੈ।ਕਿਉਂਕਿ ਹਲਕੀ ਉਮਰ ਦੇ ਵਿੱਚ ਹੀ ਲੋਕਾਂ ਦੇ ਵਾਲ ਕਮਜ਼ੋਰ ਹੋ ਕੇ ਸਫ਼ੈਦ ਹੋ ਰਹੇ ਹਨ।ਦੋਸਤੋ ਵਾਲਾਂ ਨੂੰ ਕੁਦਰਤੀ ਢੰਗ ਦੇ ਨਾਲ ਕਾਲਾ ਕਰਨ ਲਈ ਅੱਜ ਅਸੀਂ ਤੁਹਾਨੂੰ ਘਰੇਲੂ ਡਾਈ ਤਿਆਰ ਕਰਕੇ ਦੱਸਾਂਗੇ।ਜਿਸ ਦਾ ਇਸਤੇਮਲ ਤੁਸੀਂ ਆਪਣੇ ਵਾਲਾਂ ਉੱਤੇ ਕਰ
ਸਕਦੇ ਹੋ।ਦੋਸਤੋ ਸਭ ਤੋਂ ਪਹਿਲਾਂ ਤੁਸੀਂ ਇੱਕ ਕੜਾਹੀ ਲਵੋ ਅਤੇ ਉਸ ਵਿੱਚ ਨਾਰੀਅਲ ਦੇ ਛਿਲਕੇ ਪਾ ਕੇ ਉਹਨਾਂ ਨੂੰ ਅੱਗ ਲਗਾ ਦੇਵੋ ਤਾ ਜੋ ਉਹਨਾਂ ਦੀ ਸੁਆਹ ਤਿਆਰ ਕੀਤੀ ਜਾ ਸਕੇ।ਹੌਲੀ ਹੌਲੀ ਇਹਨਾਂ ਨੂੰ ਜਲਾ ਕੇ ਬਰੀਕ ਅਤੇ ਕਾਲੀ ਸੁਆਹ ਤਿਆਰ ਹੋ ਜਾਵੇਗੀ ਜੋ ਤੁਹਾਡੇ ਵਾਲਾਂ ਨੂੰ ਕਾਲਾ ਕਰਨ ਲਈ ਕਾਫੀ ਸਹਾਇਤਾ ਕਰੇਗੀ।ਨਾਰੀਅਲ ਦੀ ਤਿਆਰ
ਹੋਈ ਸੁਆਹ ਨੂੰ ਤੁਸੀਂ ਇੱਕ ਵਾਰ ਛਾਣ ਲੈਣਾ ਹੈ।ਤਾਂ ਜੋ ਇਸ ਵਿਚਲੇ ਮੋਟੇ ਕਣ ਬਾਹਰ ਨਿਕਲ ਜਾਣ ਅਤੇ ਤੁਹਾਡੇ ਕੋਲ ਬਰੀਕ ਸੁਆਹ ਰਹਿ ਜਾਵੇ।ਜਦੋਂ ਇਹ ਤਿਆਰ ਹੋ ਜਾਵੇ ਤਾਂ ਤੁਸੀਂ ਇਸ ਨੂੰ ਕੱਚ ਦੀ ਡੱਬੀ ਵਿੱਚ ਪਾ ਕੇ ਸਟੋਰ ਕਰਕੇ ਰੱਖ ਸਕਦੇ ਹੋ। ਇਸ ਨੂੰ ਤੁਸੀਂ ਦਹੀ ਦੇ ਵਿੱਚ ਮਿਕਸ ਕਰਕੇ ਆਪਣੇ ਸਫੈਦ ਵਾਲਾਂ ਉੱਤੇ ਲਗਾ ਸਕਦੇ ਹੋ
ਅਤੇ ਕੁਝ ਸਮੇਂ ਤੋਂ ਬਾਅਦ ਤੁਸੀਂ ਆਪਣੇ ਵਾਲਾਂ ਨੂੰ ਧੋ ਸਕਦੇ ਹੋ।ਇਸ ਨਾਲ ਤੁਸੀਂ ਦੇਖੋਗੇ ਕਿ ਤੁਹਾਡੇ ਵਾਲ ਹੌਲੀ-ਹੌਲੀ ਕਾਲੇ ਹੋਣੇ ਸ਼ੁਰੂ ਹੋ ਜਾਣਗੇ ਅਤੇ ਇਹ ਇੱਕ ਬਹੁਤ ਹੀ ਅਸਰਦਾਰ ਨੁਸਖਾ ਹੈ।ਇਹ ਬਿਲਕੁਲ ਨੈਚੁਰਲ ਡਾਈ ਹੈ ਇਸ ਨਾਲ ਤੁਹਾਡੇ ਵਾਲਾਂ ਨੂੰ ਕੋਈ ਵੀ ਨੁਕਸਾਨ ਨਹੀਂ ਹੋਵੇਗਾ।