ਪੂਰੀ ਜਾਣਕਾਰੀ ਹੇਠ ਦਿੱਤੀ ਵੀਡੀਓ ਚ ਦੇਖੋ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਦੋਸਤੋ ਜਿਵੇਂ ਕਿ ਤੁਸੀਂ ਅੰਦਰੋਂ ਅੱਜਕੱਲ੍ਹ ਲੜਾਈ ਝਗੜਿਆਂ ਦੇ ਮਾਮਲੇ ਬਹੁਤ ਵਧਦੇ ਤੁਰੇ ਆ ਰਹੇ ਹਨ ਪੰਜਾਬ ਚ ਲੋਕਾਂ ਨੂੰ ਸਾਂਝ ਟੁੱਟਦੀ ਨਜ਼ਰ ਆ ਰਹੀ ਹੈ ਕਿਸੇ ਨਾ ਕਿਸੇ
ਮਾਮਲੇ ਨੂੰ ਲੈ ਕੇ ਆਪਸੀ ਪਰਿਵਾਰਾਂ ਵਿਚ ਤਕਰਾਰ ਹੁੰਦੀ ਨਜ਼ਰ ਆਉਂਦੀ ਹੀ ਰਹਿੰਦੀ ਹੈ ਕੁਝ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਜਿਥੇ ਇਕ ਪਰਿਵਾਰ ਵਿੱਚ ਆਪਸੀ ਲੜਾਈ ਝਗੜੇ ਨੂੰ ਲੈ ਕੇ ਗੱਲ ਡਾਂਗਾਂ ਸੋਟੀਆਂ ਤਕ ਵਧ ਗਈ ਦੱਸਿਆ ਜਾਂਦਾ ਹੈ ਕਿ
ਦੋ ਨੌਜਵਾਨ ਰੋਡ ਉੱਪਰ ਖੜ੍ਹੇ ਸਨ ਜਿਸ ਵਿੱਚ ਦੂਜੇ ਪਰਿਵਾਰ ਦੇ ਨੌਜਵਾਨਾਂ ਵੱਲੋਂ ਬਾਈਕ ਬਚ ਜਾਂਦੀ ਹੈ ਅਤੀਸ ਮਾਮਲੇ ਨੂੰ ਲੈ ਕੇ ਬੋਲਚਾਲ ਸ਼ੁਰੂ ਹੋ ਜਾਂਦੀ ਹੈ ਉਸ ਤੋਂ ਬਾਅਦ ਇੱਕ ਪਰਿਵਾਰ ਦੂਜੇ ਪਰਿਵਾਰ ਦੇ ਘਰ ਡਾਂਗਾਂ ਸੋਟੀਆਂ ਲੈ ਕੇ ਚਲਾ ਜਾਂਦਾ ਹੈ
ਉਨ੍ਹਾਂ ਵਿੱਚ ਲੜਾਈ ਝਗੜਾ ਸ਼ੁਰੂ ਹੋ ਜਾਂਦਾ ਇਹ ਲੜਾਈ ਇੰਨੀ ਵਧ ਜਾਂਦੀ ਹੈ ਕਿ ਡਾਂਗਾ ਸੋਟੀਆਂ ਨਾਲ ਇੱਕ ਦੂਜੇ ਉੱਪਰ ਹਮਲਾ ਕਰ ਦਿੰਦੇ ਹਨ ਅਤੇ ਇਕ ਦੂਜੇ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤੇ ਹਨ ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਵਿੱਚ
ਦਾਖ਼ਲ ਕਰਵਾਇਆ ਜਾਂਦਾ ਹੈ ਅਤੇ ਉਹ ਇਕ ਦੂਜੀ ਉਪਰ ਰੋਕ ਲਗਾ ਰਹੇ ਹਨ ਇਸ ਮਾਮਲੇ ਨੂੰ ਲੈ ਕੇ ਪੁਲਸ ਪੂਰੀ ਤਹਿਕੀਕਾਤ ਕਰਨ ਵਿੱਚ ਜੁਟੀ ਹੋਈ ਹੈ ਤਾਂ ਜੋ ਇਸ ਮਾਮਲੇ ਨੂੰ ਲੈ ਕੇ ਪੂਰੀ ਜਾਂਚ ਪੜਤਾਲ ਹੋ ਸਕੇ ਬਾਕੀ ਦੀ ਪੂਰੀ ਜਾਣਕਾਰੀ ਸੀ ਵੀਡੀਓ ਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।