ਦਸਿਆ ਜਾ ਰਿਹਾ ਹੈ ਕਿ ਲਾਰੇਂਸ ਬਿਸ਼ਨੋਈ ਦੇ ਵਲੋ ਪਹਿਲਾ ਸਿੱਧੂ ਮੂਸੇਵਾਲਾ ਦਾ ਕਤ ਲ ਕਰਵਾਇਆ ਜਾਂਦਾ ਹੈ ਜਿਸ ਦੇ ਬਾਦ ਸਲਮਾਨ ਖਾਨ ਨੂੰ ਟਾਰਗੇਟ ਕਰ ਰਿਹਾ ਹੈ। ਜੇ ਇਹ ਇੰਟਰਵਿਊ ਪੁਰਾਣੀ ਵੀ ਹੈ ਤਾ 9 ਸਾਲ ਤੋ ਜੇਲ ਦੇ ਅੰਦਰ ਬੰਦ ਹੈ ਮੋਬਾਇਲ
ਮੁਹੱਈਆ ਕਰਵਾਇਆ ਗਿਆ। 9 ਸਾਲ ਤੋ ਅੰਦਰ ਬੈਠਾ ਸਾਰਾ ਕੁਝ ਚਲਾ ਰਿਹਾ ਹੈ ਇਹਨਾ ਦੇ ਕੋਲ ਫੋਨ ਕਿਵੇ ਪਹੁੰਚਦਾ ਹੈ। ਪੰਜਾਬੀਆ ਦੀ ਕਦੇ ਭਾਈਚਾਰਕ ਸਾਂਝ ਨਹੀ ਤੋੜ ਸਕਦੇ ਬੀਤੇ ਦਿਨ ਹੋਈ ਲਾਰੇਂਸ ਦੀ ਇੰਟਰਵਿਊ ਤੇ ਬੜੇ ਸਵਾਲ ਵੀ ਖੜੇ ਹੋ ਰਹੇ ਹਨ ਕਿ
ਆਖਰ ਇਸ ਦਾ ਮਕਸਦ ਕੀ ਹੈ। ਇਸ ਦੇ ਕਈ ਨੁਕਸਾਨ ਵੀ ਹੋਣਗੇ ਇਹ ਸੋਖੀ ਗਲ ਨਹੀ ਹੈ ਜੇਲ ਦੇ ਅੰਦਰ ਸਾਰੀ ਫੈਕਲਟੀ ੳੁਸ ਨੂੰ ਮਿਲ ਰਹੀ ਹੈ। ਏਜੰਸੀ ਆ ਦੇ ਕੋਲ 14 ਅਵਾਜਾ ਹਨ ਲਾਰੈਂਸ ਕੋਲ ਇਕ ਹੈ ਲਾਰੇਂਸ ਕਹਿੰਦਾ ਹੈ ਕਿ ਗੋਲਡੀ ਬਰਾੜ ਤੇ
ਸਚਿਨ ੳੁਸ ਦਾ ਭਤੀਜਾ ਜਿਸ ਦੇ ਵਲੋਂ ਸਿੱਧੂ ਮੂਸੇਵਾਲਾ ਦਾ ਕ ਤ ਲ ਕਰਵਾਇਆ ਜਾਂਦਾ ਹੈ। ਲਾਰੇਂਸ ਜੇ ਹਿੰਦੂ ਹੈ ਤਾ ੳੁਹ ਮੰਨ ਦਾ ਹੈ ਕੋ ਜੋ ਹੋਇਆ ਹੈ ੳੁਸ ਦੇ ਧਿਆਨ ਚ ਹੈ ਫਿਰੌਤੀਆ ਲੈਂਦੇ ਹਨ ਤੇ ੳੁਹਨਾ ਪੈਸਿਆਂ ਦੇ ਹਥਿਆਰ ਲੈਂਦੇ ਹਨ।
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ