ਦੋਸਤੋ ਅੱਜ ਤੁਹਾਨੂੰ ਇੱਕ ਦਿਲ ਨੂੰ ਦਹਿਲਾਉਣ ਵਾਲੀ ਕਹਾਣੀ ਬਾਰੇ ਦੱਸਣ ਜਾ ਰਹੇ ਹਾਂ। ਇੱਕ ਕੁੜੀ ਹਸਪਤਾਲ਼ ਦੇ ਵਿਚ ਨੌਕਰੀ ਕਰਦੀ ਹੁੰਦੀ ਹੈ ਤੇ ਉਸੇ ਹਸਪਤਾਲ ਦੇ ਵਿੱਚ ਇੱਕ ਮੁੰਡਾ ਭਰਤੀ ਹੁੰਦਾ ਹੈ। ਦੱਸ ਦਈਏ ਮੁੰਡੇ ਨੂੰ ਉਹ ਕੁੜੀ ਚੰਗੀ
ਲੱਗਣ ਲੱਗ ਜਾਂਦੀ ਹੈ ਤੇ ਉਹ ਮੁੰਡਾ ਕੁੜੀ ਤੋਂ 4 ਸਾਲ ਛੋਟਾ ਹੁੰਦਾ ਹੈ। ਤੇ ਉਹ ਮੁੰਡਾ ਆ ਕੇ ਉਸ ਕੁੜੀ ਨੂੰ ਪਿਆਰ ਦਾ ਇਜ਼ਹਾਰ ਕਰਦਾ ਹੈ। ਇਨ੍ਹਾਂ ਦੋਹਾਂ ਦੀ ਲਵ-ਮੈਰਿਜ ਹੁੰਦੀ ਹੈ ਅਤੇ ਵਿਆਹ ਤੋਂ ਬਾਅਦ ਇਨ੍ਹਾਂ ਵਿਚ ਬਹੁਤ ਕੁਝ ਬਦਲ ਜਾਂਦਾ ਹੈ। ਅਤੇ
ਉਸ ਕੁੜੀ ਨੇ ਉੱਤੇ ਜ਼ੁਲਮ ਹੋਣਾ ਸ਼ੁਰੂ ਹੋ ਜਾਂਦਾ ਹੈ ਤੇ ਉਸ ਕੁੜੀ ਨੂੰ ਇਹ ਆਖਿਆ ਜਾਂਦਾ ਹੈ ਤੂੰ ਮੇਰੇ ਤੋਂ ਤਲਾਕ ਲੈ। ਇਸ ਤਲਾਕ ਦਾ ਕਾਰਨ ਇਹ ਹੁੰਦਾ ਹੈ ਉਸ ਮੁੰਡੇ ਦੀ ਜਿੰਦਗੀ ਵਿੱਚ ਕੋਈ ਹੋਰ ਕੁੜੀ ਆ ਜਾਂਦੀ ਹੈ। ਇਹ ਕੁੜੀ ਉਸ ਮੁੰਡੇ ਨੂੰ ਆਖਦੀ ਹੈ
ਮੈਂ ਤੇਰੇ ਨਾਲ ਇਕ ਸੱਚੀ ਦੋਸਤ ਬਣ ਕੇ ਰਹਿ ਸਕਦੀਆਂ ਪਰ ਤਲਾਕ ਨਹੀਂ ਲੈ ਸਕਦੀ। ਪਰ ਇਹ ਗੱਲ ਆ ਮੁੰਡੇ ਨੂੰ ਚੰਗੀਆ ਨਹੀਂ ਲੱਗਦੀਆਂ। ਫਿਰ ਇਸ ਕੁੜੀ ਨਾਲ ਕਿਵੇਂ ਜੁਲਮ ਹੁੰਦਾ ਹੈ ਅਤੇ ਇਸ ਦੇ ਸਿਰ ਕੱਦਾ ਨਾਲ ਵੀ ਮਰਿਆ ਜਾਂਦਾ ਕੁੜੀ ਦਾ ਨਾਮ ਸਿਮਰਨ ਦੁੱਗਾ ਹੈ ਇਨ੍ਹਾਂ ਦੀ ਜ਼ਿੰਦਗੀ ਦੀ ਕਹਾਣੀ ਹੋਰ ਜਾਨਣ ਦੇ ਵੀਡੀਓ ਨੂੰ ਦੇਖ।
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ