ਪੂਰੀ ਜਾਣਕਾਰੀ ਹੇਠ ਦਿੱਤੀ ਵੀਡੀਓ ਚ ਦੇਖੋ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਹਾਂ ਦੋਸਤ ਜਿਮ ਕਿੱਟ ਹੋ ਜਾਣ ਤੋਂ ਸਾਡੇ ਸਮਾਜ ਵਿੱਚ ਲੋਕਾਂ ਵੱਲੋਂ ਪੈਸੇ ਨੂੰ ਵੱਧ ਅਹਿਮੀਅਤ ਦਿੱਤੀ ਜਾਂਦੀ ਹੈ ਲੋਕ ਪੈਸੇ ਦੇ ਮੁਰੀਦ ਹੋ ਚੁੱਕੇ ਹਨ ਜਿਸ ਲਈ ਉਨ੍ਹਾਂ ਨੂੰ
ਆਪਣੇ ਰਿਸ਼ਤੇ ਤਕ ਨਹੀਂ ਯਾਦ ਰਹਿੰਦੇ ਪੈਸਿਆਂ ਕਾਰਨ ਉਹ ਆਪਣੇ ਸਕੇ ਸਬੰਧੀਆਂ ਨਾਲ ਵੈਰ ਪਾ ਲੈਂਦੇ ਹਨ ਕਈ ਵਾਰ ਭਰਾ ਵੀ ਭਰਾ ਦਾ ਵੈਰੀ ਹੋ ਜਾਂਦਾ ਹੈ ਇਸ ਪੈਸੇ ਦੇ ਚੱਕਰ ਵਿੱਚ ਉੱਥੇ ਹੀ ਲੋਕਾਂ ਵੱਲੋਂ ਖਾਣ ਪੀਣ ਦੀਆਂ ਵਸਤਾਂ ਵਿੱਚ ਮਿਲਾਵਟ ਕੀਤੀ ਜਾ ਰਹੀ ਹੈ
ਕਿਉਂਕਿ ਹੁਣ ਦੀਵਾਲੀ ਦਾ ਮੌਕਾ ਰਿਹਾ ਹੈ ਜਿਸ ਕਾਰਨ ਲੋਕਾਂ ਵੱਲੋਂ ਗਿਆਰਾਂ ਖ਼ਰੀਦਦਾਰੀ ਕੀਤੀ ਜਾਵੇਗੀ ਜਿਸ ਕਰ ਕੇ ਲੋਕਾਂ ਵੱਲੋਂ ਪੈਸੇ ਕਮਾਉਣ ਦੇ ਸਾਧਨਾਂ ਬਣਾਏ ਜਾ ਰਹੇ ਹਨ ਜਿਸ ਤੋਂ ਬਾਅਦ ਲੋਕਾਂ ਵੱਲੋਂ ਮਠਿਆਈਆਂ ਵਿੱਚ
ਮਿਲਾਵਟ ਦੇਖੀ ਜਾ ਰਹੀ ਹੈ ਉੱਥੇ ਹੀ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ਤੇ ਸਾਹਮਣੇ ਆਈ ਹੈ ਜਿੱਥੇ ਕੁਝ ਵਿਅਕਤੀਆਂ ਵੱਲੋਂ ਨਕਲੀ ਆਂਡੇ ਬਣਾ ਕੇ ਵੇਚਣ ਦੀ ਸਕੀਮ ਬਣਾਈ ਹੈ ਜਿਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਸਾਹਮਣੇ ਆਈ ਹੈ
ਜਿਸ ਵਿੱਚ ਸ਼ਰ੍ਹੇਆਮ ਨੌਜਵਾਨਾਂ ਵੱਲੋਂ ਨਕਲੀ ਆਂਡਿਆਂ ਨੂੰ ਬਣਾਇਆ ਜਾ ਰਿਹਾ ਹੈ ਜਿਸ ਨੂੰ ਤਿਆਰ ਕਰ ਕੇ ਅੱਗੇ ਸਪਲਾਈ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹੁਣ ਅੰਡਿਆਂ ਵਿੱਚ ਵੀ ਮਿਲਾਵਟ ਦੇਖਣ ਨੂੰ ਮਿਲ ਰਹੀ ਹੈ ਬਾਕੀ ਦੀ ਪੂਰੀ ਜਾਣਕਾਰੀ ਇਸ ਵੀਡੀਓ ਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ