ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ
ਚਾਹੁੰਦੇ ਹੋ ਤਾ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ ਇਸ ਵੀਡੀਓ ਦੇ ਵਿਚ ਸੁਣਿਆ ਜਾ ਸਕਦਾ ਹੈ ਕੇ ਇਕ ਔਰਤ ਦੇ ਵਲੋਂ ਕਿਹਾ ਹੈ ਇਕ ਸਾਡਾ ਘਰ ਸਰਕਾਰ ਦੇ ਵਲੋਂ ਤੋੜਿਆ ਜਾ ਰਿਹਾ ਹੈ , ਉਹਨਾਂ ਨੇ ਕਿਹਾ ਕੇ ਸਾਡਾ
ਕੋਰਟ ਦੇ ਵਿਚ ਕੇਸ ਵੀ ਚਲ ਰਿਹਾ ਹੈ , ਉਹਨਾਂ ਨੇ ਕਿਹਾ ਅਸੀਂ ਮਿਣਤੀ ਕਰਵਾਉਣ ਦੇ ਲਈ ਤਿਆਰ ਆ ਪਰ ਇਹ ਕਰਦੇ ਨਹੀਂ ਹਨ ਉਹਨਾਂ ਨੇ ਕਿਹਾ ਕੇ ਅਸੀਂ ਆਪ ਛੱਡ ਦੇਵਾਂਗੇ ਜੇ ਸਾਡਾ ਘਰ ਸਰਕਾਰ ਦੀ ਜਮੀਨ ਦੇ ਵਿਚ ਆਵੇਗਾ , ਉਸ ਭੈਣ ਨੇ ਕਿਹਾ
ਕੇ ਘਰ ਬਣਾਉਣੇ ਕਿਹੜਾ ਸੌਖੇ ਹਨ , ਅਸੀਂ ਕਿਸ ਪਾਸੇ ਨੂੰ ਜਾਵਾਂਗੇ , ਇਸ ਸ਼ਮੇ ਸਾਰਾ ਪਰਿਵਾਰ ਬਹੁਤ ਰੋ ਰਿਹਾ ਹੈ , ਸਰਕਾਰ ਦੇ ਵਲੋਂ ਲੋਕਾਂ ਨੂੰ ਘਰਾਂ ਦੇ ਵਿੱਚੋ ਸਮਾਨ ਨਹੀਂ ਕੱਢਣ ਦਿਤਾ ਜਾ ਰਿਹਾ । ਬਾਕੀ ਰਹਿੰਦੀ ਜਾਣਕਾਰੀ ਵੀਡੀਓ ਦੇ ਵਿਚ ਦੇਖ ਸਕਦੇ ਹੋ