ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੋਵੇ ਗਾ ਕੇ ਅੱਜ ਕੱਲ੍ਹ ਬਹੁਤ ਸਾਰੇ ਲੋਕਾਂ ਨੂੰ ਬਿਮਾਰੀ ਐਸੀ ਕਰਨ ਲੱਗਦੀਆਂ ਹਨ। ਕਿਉਂਕਿ ਉਹਨਾਂ ਦਾ ਭੋਜਨ ਚੰਗੀ ਤਰ੍ਹਾਂ ਨਹੀਂ ਪਚਦਾ। ਕਈ ਲੋਕਾਂ ਦੇ ਪਾਚਨ ਤੰਤਰ ਵਿੱਚ ਬਹੁਤੀਆਂ ਸਮੱਸਿਆਵਾਂ ਹੁੰਦੀਆਂ ਹਨ।
ਅਸੀਂ ਇਹਨਾ ਸਮੱਸਿਆਵਾਂ ਨੂੰ ਦੂਰ ਕਰਨ ਲਈ ਇਕ ਨੁਸਖਾ ਲੈਕੇ ਆਏ ਹਾਂ। ਇਸ ਮੁਸਕਿਲ ਤਿਆਰ ਕਰਨ ਲਈ ਸਭ ਤੋਂ ਪਹਿਲਾਂ ਇਕ ਗੋਲੀ ਦੇ ਵਿਚ 10 ਗ੍ਰਾਮ ਮਿਠੀ ਸੌਫ ਲਵੋ, 2 ਚੱਮਚ ਜਵੈਣ, ਡੇਢ ਚਮਚ ਤਿਲ, ਡੇਢ ਚਮਚ ਧਨੀਆ ਦੇ ਬੀਜ ਅਤੇ 1 ਚੱਮਚ ਜੀਰਾ ਲੈ ਲਵੋ।
ਫਿਰ ਤੁਸੀਂ ਇਕ ਗੋਲੀ ਦੇ ਵਿਚ ਥੋੜ੍ਹਾ ਜਿਹਾ ਪਾਣੀ ਲਵੋ ਅਤੇ ਉਸ ਵਿਚ ਇੱਕ ਚੁਟਕੀ ਕਾਲਾ ਲੂਣ ਪਾਉਣ ਅਤੇ 1 ਚੁੱਟਕੀ ਹਲਦੀ ਦੀ ਪਾਓ। ਫਿਰ ਤੁਸੀਂ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਓ ਅਤੇ ਤਵੇ ਉੱਤੇ ਮਿੱਠੀ ਸੋਫ ਨੂੰ ਹੌਲੀ ਹੌਲੀ ਕਰ ਕੇ ਪਕਾਓ।
ਧਿਆਨ ਰੱਖੋ ਕਿ ਗੈਸ ਹੌਲੀ ਹੋਣੀ ਚਾਹੀਦੀ ਹੈ। ਅਜਿਹੇ ਤਰੀਕੇ ਨਾਲ ਤੁਸੀਂ ਸਾਰਿਆਂ ਨੂੰ ਭੁੱਨ ਲੈਂਣਾ ਹੈ। ਫਿਰ ਇੱਕ-ਇੱਕ ਸਮੱਗਰੀ ਇਸ ਵਿੱਚ ਮਿਕਸ ਕਰ ਲਵੋ। ਇਹਨਾਂ ਨੂੰ ਗਰਮ ਕਰਦੇ ਸਮੇਂ ਇਹਨਾਂ ਵਿੱਚ ਉਹ ਪਾਣੀ ਵੀ ਪਾ ਦਿਓ।
ਫਿਰ ਜਦੋਂ ਇਹ ਭੁੰਨ ਹੋ ਜਾਵੇ ਤਾਂ ਇਸ ਨੂੰ ਇੱਕ ਬਰਤਨ ਵਿੱਚ ਪਾ ਲਵੋ ਅਤੇ ਸਵੇਰੇ ਸ਼ਾਮ ਦੁਪਿਹਰ ਦਾ ਖਾਣਾ ਖਾਣ ਤੋਂ ਬਾਅਦ ਕੁਝ ਦੇਰ ਬਾਅਦ ਅੱਧਾ ਚੱਮਚ ਇਸ ਦਾ ਸੇਵਨ ਕਰ ਲਵੋ। ਜਿਸ ਨਾਲ ਤੁਹਾਡੀਆਂ ਪਾਚਨ ਦੀਆਂ ਸਮੱਸਿਆਵਾਂ ਬਹੁਤ ਜਲਦ ਦੂਰ ਹੋ ਜਾਣਗੀਆਂ।
ਕੁਝ ਦਿਨ ਸੇਵਨ ਕਰਦਾ ਇਸ ਨਾਲ ਤੁਹਾਡੀ ਸ਼ੂਗਰ ਦੀ ਸਮੱਸਿਆ ਅਤੇ ਥਾਇਰਾਇਡ ਵਰਗੀਆ ਬਹੁਤ ਸਾਰੀ ਸਮੱਸਿਆ ਦਾ ਖਾਤਮਾ ਵੀ ਹੋ ਜਾਵੇਗਾ। ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੀ ਵੀਡੀਓ ਤੇ ਕਲਿੱਕ ਕਰ ਕੇ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ।
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ