ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ
ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ। ਗੈਸ ਕਬਜ਼ ਦੀ ਸਮੱਸਿਆ ਬਣੀ ਰਹਿੰਦੀ ਹੈ।ਜੇਕਰ ਹਰ ਵੇਲੇ ਗੈਸ ਅਤੇ ਕਬਜ਼ ਦੀ ਸਮੱਸਿਆ ਬਣੀ ਰਹਿੰਦੀ ਹੈ ਤਾਂ ਪਾਚਨ ਸ਼ਕਤੀ ਤੇ ਬੁਰਾ ਅਸਰ ਪੈਂਦਾ ਹੈ।ਸੋ ਦੋਸਤੋ ਅਜਿਹੇ ਲੋਕਾਂ ਨੂੰ ਰੋਟੀ ਖਾਣ ਵੇਲੇ ਕੁਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਜਿਨ੍ਹਾਂ ਲੋਕਾਂ ਦੇ ਸੀਨੇ
ਵਿੱਚ ਜਲਣ ਪੇਟ ਵਿੱਚ ਗੈਸ ਅਤੇ ਕਬਜ਼ ਦੀ ਸਮੱਸਿਆ ਬਣੀ ਰਹਿੰਦੀ ਹੈ ਉਨ੍ਹਾਂ ਨੂੰ ਰੋਟੀ ਖਾਣ ਵੇਲੇ ਬੁਰਕੀ ਦਾ ਸਾਈਜ਼ ਛੋਟਾ ਰੱਖਣਾ ਚਾਹੀਦਾ ਹੈ।ਇਸ ਦੇ ਨਾਲ ਹੀ ਰੋਟੀ ਨੂੰ ਚੰਗੀ ਤਰ੍ਹਾਂ ਚਬਾ ਚਬਾ ਕੇ ਚਿੱਥ ਕੇ ਖਾਣਾ ਚਾਹੀਦਾ ਹੈ ਤਾਂ ਜੋ ਪਾਚਨ ਸ਼ਕਤੀ ਦਾ ਜ਼ਿਆਦਾ ਕੰਮ ਨਾ ਵਧੇ।ਜੇਕਰ ਅਜਿਹਾ ਕਰਦੇ ਹੋ
ਤਾਂ ਤੁਹਾਨੂੰ ਗੈਸ ਕਬਜ਼ ਦੀ ਸਮੱਸਿਆ ਘੱਟ ਜਾਵੇਗੀ।ਕਦੀ ਵੀ ਡਿਪ੍ਰੈਸ਼ਨ ਅਤੇ ਟੈਨਸ਼ਨ ਦੀ ਵਿੱਚ ਆ ਕੇ ਰੋਟੀ ਨਹੀਂ ਖਾਣੀ ਚਾਹੀਦੀ ਹੈ।ਕਿਉਂਕਿ ਜਦੋਂ ਇਸ ਹਾਲਤ ਦੇ ਵਿੱਚ ਰੋਟੀ ਖਾਧੀ ਜਾਂਦੀ ਹੈ ਤਾਂ ਸ਼ਰੀਰ ਦੇ ਵਿੱਚ ਨੈਗੇਟਿਵ ਐਨਰਜੀ ਗੈਸ ਦੇ ਰੂਪ ਵਿੱਚ ਪੈਦਾ ਹੋ ਜਾਂਦੀ ਹੈ।ਜੋ ਕਿ ਸਰੀਰ
ਦੇ ਲਈ ਮਾੜੀ ਸਾਬਿਤ ਹੁੰਦੀ ਹੈ।ਇਸ ਦੇ ਨਾਲ ਹੀ ਰੋਟੀ ਖਾਣ ਦੇ ਨਾਲ ਨਾਲ ਤੁਸੀਂ ਪਾਣੀ ਦਾ ਸੇਵਨ ਬਿਲਕੁਲ ਨਹੀਂ ਕਰਨਾ। ਜੇਕਰ ਤੁਸੀਂ ਇਨ੍ਹਾਂ ਕੁੱਝ ਗੱਲਾਂ ਦਾ ਖਾਸ ਧਿਆਨ ਰੱਖ ਦੇ ਹੋ ਅਤੇ ਵਧੀਆ ਭੋਜਨ ਖਾਦੇ ਹੋ ਤਾਂ ਤੁਹਾਡੇ ਸਰੀਰ ਵਿੱਚ ਗੈਸ ਅਤੇ ਕਬਜ਼ ਦੀ ਸਮੱਸਿਆ ਨਹੀਂ ਆਵੇਗੀ।