ਪੂਰੀ ਜਾਣਕਾਰੀ ਇਸ ਵੀਡੀਓ ਵਿਚ ਦੇਖੋ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਹਰ ਵਾਰ ਤੁਹਾਡੇ ਸਾਹਮਣੇ ਕੋਈ ਨਾ ਕੋਈ ਨਵੀਂ ਖ਼ਬਰ ਲਈ ਆਉਂਦੇ ਹਨ।ਇਸ ਵਿਚ ਜਿਵੇਂ ਪੰਜਾਬ ਵਿੱਚ ਜਿਵੇਂ ਤੁਸੀਂ ਜਾਣਦੇ ਹੋ ਕਿ ਪੰਜਾਬ ਵਿੱਚ ਬੇਰੁਜ਼ਗਾਰੀ ਬਹੁਤ ਜ਼ਿਆਦਾ ਹੋ ਗਿਆ ਹੈ ਤੇ
ਇਸ ਬੇਰੁਜ਼ਗਾਰੀ ਤੋਂ ਲੋਕ ਬਹੁਤ ਪ੍ਰੇਸ਼ਾਨ ਹਨ ਤੇ ਨੌਜਵਾਨ ਆਪਣੀ ਨੌਕਰੀ ਦੀ ਤਲਾਸ਼ ਵਿਚ ਹਨ ਤੇ ਉਨ੍ਹਾਂ ਨੂੰ ਨੌਕਰੀ ਨਹੀਂ ਦਿੱਤੀ ਜਾ ਰਹੀ। ਪੰਜਾਬ ਵਿੱਚ ਹਰ ਨੌਜਵਾਨ ਨੌਕਰੀ ਪਿੱਛੇ ਭੱਜ ਰਿਹਾ ਹੈ ਤੇ ਉਨ੍ਹਾਂ ਨੂੰ ਨੌਕਰੀ ਨਹੀਂ ਮਿਲ ਰਹੀ। ਅਤੇ ਜਿਸ ਕਾਰਨ ਸੋਚਦੇ ਹਨ ਕਿ
ਸਾਡੀ ਪੜ੍ਹਾਈ ਲਿਖਾਈ ਕਿਸੇ ਕੰਮ ਦੀ ਨਹੀਂ ਹੈ। ਉਹ ਕਹਿੰਦੇ ਹਨ ਕਿ ਜੇਕਰ ਸਾਨੂੰ ਨੌਕਰੀ ਮਿਲ ਜਾਏ ਤਾਂ ਇੱਕ ਪੜ੍ਹਾਈ-ਲਿਖਾਈ ਦਾ ਮੁੱਲ ਪੈ ਸਕਦਾ ਹੈ। ਤੇ ਪੰਜਾਬ ਵਿੱਚ ਮਈ 2023 ਤੇ ਆਖਰੀ ਤਰੀਕ ਕੀ ਜੂਨ ਤੱਕ ਦੀ ਹੈ ਇਸ ਦੀਆਂ ਵੱਖ-ਵੱਖ ਪੋਸਟਾਂ ਆਈਆਂ ਹਨ
ਜਿਸ ਵਿਚ ਉਮਰ 18 ਤੋਂ 37 ਸਾਲ ਦੱਸੀ ਗਈ ਹੈ ਜਿਹੜਾ ਕਿ ਪੰਜਾਬ ਉਮੀਦਵਾਰਾਂ ਲਈ ਬਹੁਤ ਵਧੀਆ ਮੌਕਾ ਹੈ। ਵੀ ਤੁਹਾਡੀ ਸੈਲਰੀ ਪ੍ਰਤੀਮਹੀਨੇ ਦੀ ਕੀਤੀ ਗਈ ਹੈ। ਤੇ ਇਸ ਵਿੱਚ SC, BC, OBC ਤੇ PD ਜਾਤੀ ਵਾਲੇ ਵੀ ਫਾਰਮ ਅਪਲਾਈ ਕਰ ਸਕਦੇ ਹਨ ਪੂਰੀ ਜਾਣਕਾਰੀ ਲਈ ਤੁਸੀਂ ਵੀਡੀਓ ਦੇਖ ਸਕਦੇ ਹੋ।
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ