ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ
ਚਾਹੁੰਦੇ ਹੋ ਤਾ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ। ਅੱਜ ਜਾਣਕਾਰੀ ਦੇਣ ਜਾ ਰਿਹਾ ਹਾਂ ਰਾਸਨ ਕਾਰਡ ਦੇ ਵੱਡੀ ਖਬਰ।ਹੁਣ ਨਵੇ-ਨਵੇਂ ਰੂਲ ਸਾਹਮਣੇ ਆ ਰਹੇ ਹਨ ਜੇਕਰ ਤੁਸੀਂ ਹਜੇ ਤੱਕ ਡਿੱਪੂ ਹੋਲਡਰਾਂ ਵਾਲਾ ਫਾਰਮ ਨਹੀਂ ਭਰਿਆ
ਤਾਂ ਤੁਹਾਡਾ ਰਾਸ਼ਨ ਕਾਰਡ ਡਰੈਕਟਰ ਹੀ ਕੱਟਿਆ ਜਾਵੇਗਾ। ਦੋਸਤੋ ਜਿਹੜੇ ਸਰਕਾਰ ਨੇ ਇਸ ਵਿਚ ਰੂਲ ਰੱਖੇ ਹਨ ਉਹਨਾਂ ਨੂੰ ਤੁਹਾਨੂੰ ਫ਼ੋਲੋ ਕਰਨਾ ਪਵੇਗਾ। ਦੋਸਤੋ ਦੱਸ ਦੇਈਏ ਪਿੰਡਾਂ ਵਿੱਚ ਅਨਾਊਂਸਮੈਂਟਾਂ ਵੀ ਹੋਈਆਂ ਹਨ ਕਿ ਫਾਰਮ ਬਿਲਕੁਲ ਸਹੀ ਤਰੀਕੇ ਨਾਲ
ਭਰਿਆ ਜਾਵੇ ।ਦੋਸਤੋ ਜੇਕਰ ਕੱਲ੍ਹ ਨੂੰ ਕੋਈ ਚੈਕਿੰਗ ਹੁੰਦੀ ਤਾ ਤੁਹਾਨੂੰ ਜੁਰਮਾਨਾ ਵੀ ਭਰਨਾ ਪੈ ਸਕਦਾ ਹੈ ।ਦੋਸਤੋਂ ਇਸ ਸਮੇਂ ਸਰਕਾਰ ਨੇ 8 ਤੇ 9 ਸ਼ਰਤਾਂ ਰੱਖਿਆ ਹਨ।ਦੋਸਤੋ ਢਾਈ ਏਕੜ ਤੋਂ ਜ਼ਮੀਨ ਵੱਧ ਨਹੀਂ ਹੋਣੀ ਚਾਹੀਦੀ। ਆਮਦਨ 60 ਹਜਾਰ ਤੋਂ ਉਪਰ
ਨਹੀਂ ਹੋਣੀ ਚਾਹੀਦੀ ਹੈ। ਸ਼ਹਿਰ ਵਿੱਚ ਕੋਈ ਵੀ ਪਲਾਂਟ ਨਹੀਂ ਹੋਣਾ ਚਾਹੀਦਾ ਹੈ ।ਦੋਸਤੋ ਤੁਹਾਡੇ ਘਰ ਦਾ ਕੋਈ ਵੀ ਮੈਂਬਰ ਇਨਕਮ ਟੈਕਸ ਰਿਟਰਨ ਨਹੀਂ ਭਰਦਾ ਹੋਵੇ। ਕੋਈ ਵੀ ਸਰਕਾਰੀ ਨੌਕਰੀ ਨਾ ਕਰਦਾ ਹੋਵੇ ।ਦੋਸਤੋ ਤੁਹਾਡੇ ਕੋਲ ਚਾਰ ਪਹੀਆ ਵਾਹਨ ਨਹੀਂ ਹੋਣਾ ਚਾਹੀਦਾ ਹੈ । ਨਾ ਹੀ ਤੁਹਾਡੇ ਘਰ ਵਿਚ ਏ ਸੀ ਲੱਗਿਆ ਹੋਣਾ ਚਾਹੀਦਾ ਹੈ।