ਰਾਤ ਨੂੰ ਭਿਉਕੇ ਸਵੇਰੇ ਖਾਓ_ ਮੋਟਾਪਾ ਬਰਫ਼ ਵਾਂਗ ਪਿਘਲ ਜਾਵੇਗਾ • ਸਿਰ ਦਰਦ, ਗੈਸ, ਤੇਜ਼ਾਬ ਤੇ ਕੈਪਸੂਲਾਂ ਤੋ ਛੁਟਕਾਰਾ

ਪੂਰੀ ਜਾਣਕਾਰੀ ਇਸ ਵੀਡੀਓ ਵਿੱਚ ਦੇਖੋ ਜਾਣਕਾਰੀ ਲੈ ਕੇ ਹਾਜ਼ਰ ਹਾਂ ਦੋਸਤੋ ਵੀਡੀਓ ਇੱਕ ਮਹੀਨੇ ਦੇ ਵਿੱਚ-ਵਿੱਚ ਤੁਹਾਡਾ ਮੋਟਾਪਾ ਖ-ਤ-ਮ ਹੋ ਜਾਵੇਗਾ ਤੇ ਤੁਹਾਡੀ ਵੱਧਦੀ ਹੋਈ ਚਰਬੀ ਤਾਂ ਸਮਝੋ ਮੋਮ ਦੀ ਤਰਾਂ ਪਿਘਲ ਜਾਵੇਗੀ। ਜੇਕਰ ਤੁਹਾਨੂੰ ਪੇਟ ਸੰਬੰਧੀ ਕੋਈ ਵੀ ਰੋ-ਗ ਹੋਵੇ ਭਾਵ ਕਿ ਕਬਜ਼ ਹੋਵੇ ਗੈਸ ਹੋਵੇ ਜਾਂ ਫਿਰ ਹੋਰ ਕੋਈ ਵੀ ਰੋ-ਗ ਹੋਵੇ ਤੇ ਜੇ ਤੁਹਾਡਾ ਪੇਟ ਦਰਦ ਹੁੰਦਾ ਹੋਵੇ ਤਾਂ

ਇਹ ਰੋ-ਗ ਜਲਦੀ ਤੋਂ ਜਲਦੀ ਖ-ਤ-ਮ ਹੋ ਜਾਂਦਾ ਹੈ।ਜੇਕਰ ਤੁਹਾਨੂੰ ਲੀਵਰ ਸੰਬੰਧੀ ਕੋਈ ਵੀ ਸ-ਮੱ-ਸਿ-ਆ ਹੋਵੇ ਤਾਂ ਹੁਣ ਨੂੰ ਫੈਟੀ ਲੀਵਰ ਦੀ ਸ-ਮੱ-ਸਿ-ਆ ਹੋਵੇ ਤਾਂ 7 ਦਿਨਾਂ ਦੇ ਵਿੱਚ-ਵਿੱਚ ਹੀ ਤੁਹਾਨੂੰ ਇਸ ਦਾ ਫਾਇਦਾ ਨਜਰ ਆ ਜਾਵੇਗਾ। ਸਿਰ ਦਰਦ ਲਈ ਤਾਂ ਇਹ ਬਹੁਤ ਵਧੀਆ ਹੁੰਦਾ ਹੈ ਤੇ ਜੇ ਤੁਹਾਡੀ ਅੱਖਾਂ ਦੀ ਰੌਸ਼ਨੀ ਘੱਟ ਹੋਵੇ ਤੇ ਤੁਹਾਡੇ ਮੂੰਹ ਵਿਚੋਂ ਬ-ਦ-ਬੂ ਆਉਂਦੀ ਹੋਵੇ ਤਾਂ ਇਹ ਨੁਸਖੇ ਤੁਹਾਡੇ ਲਈ

ਬਹੁਤ ਫਾ-ਇ-ਦੇ-ਮੰ-ਦ ਹੋਵੇਗਾ। ਇਸ ਨੁਸਖੇ ਨੂੰ ਤਿਆਰ ਕਰਨ ਲਈ ਤੁਹਾਨੂੰ ਤਿੰਨ ਚੀਜ਼ਾਂ ਦੀ ਲੋੜ ਹੋਵੇਗੀ,ਇਹ ਤਿੰਨ ਚੀਜ਼ਾਂ ਹਨ ਪਹਿਲੀ ਚੀਜ਼ ਹੈ ਜੀਰਾ, ਦੂਜੀ ਚੀਜ਼ ਹੈ ਸੌਂਫ,ਤੇ ਤੀਜੀ ਚੀਜ਼ ਹੈ ਸੁੱਕਾ ਧਨੀਆ, ਤਾਂ ਤੁਸੀਂ ਅੱਧਾ ਚੱਮਚ ਜੀਰਾ ਲੈਣ ਆਏ 1 ਚੱਮਚ ਸੌਫ਼ ਤੇ 2 ਚਮਚ ਸੁੱਕਾ ਧਨੀਆ ਲੈ ਕੇ ਇਕ ਗਲਾਸ ਪਾਣੀ ਵਿਚ ਮਿਕਸ ਕਰਕੇ ਰਾਤ ਭਰ ਲਈ ਪੀ-ਘੋ ਕੇ ਰੱਖ ਦੇਣਾ ਹੈ।

ਰਾਤ ਭਰ ਭਿਉਂ ਰਹਿਣ ਤੋਂ ਬਾਅਦ ਤੁਸੀਂ ਜਦੋਂ ਸਵੇਰੇ ਦੇਖੋਗੇ ਕਿ ਇਹ ਤਿੰਨੋਂ ਚੀਜ਼ਾਂ ਦੇ ਗੁਣ ਪਾਣੀ ਵਿੱਚ ਆ ਗਏ ਹੋਣਗੇ,ਤੇ ਫਿਰ ਇਸ ਨੂੰ ਛਾਣ ਕੇ ਇਸਦਾ ਸੇਵਨ ਸਵੇਰੇ ਨਾ-ਸ਼-ਤੇ ਤੋਂ ਅੱਧੇ ਘੰਟੇ ਬਾਅਦ ਕਰਨਾ ਹੈ। ਇਸ ਨੁਸਖੇ ਦੇ ਸੇਵਨ ਖਾਲੀ ਪੇਟ ਨਹੀਂ ਕਰਨਾ ਤੇ ਜਿਹੜਾ ਤੁਹਾਡੇ ਧਨੀਆ ਜੀਰਾ ਤੇ ਸੌਂ ਬਚ ਗਿਆ ਹੋਵੇਗਾ ਉਸ ਵਿਚ ਇਕ ਗਲਾਸ ਪਾਣੀ ਹੋਰ ਪਾ ਕੇ ਰੱਖ ਦਵੋ ਤੇ

ਫਿਰ ਸ਼ਾਮ ਨੂੰ ਵੀ ਉਸ ਦਾ ਸੇਵਨ ਕਰੋ ਤੁਸੀਂ ਇਸ ਦਾ ਸੇਵਨ ਇਕ ਦਿਨ ਹੀ ਕਰਨਾ ਹੈ ਤੇ ਤੁਸੀਂ ਦੇਖੋਗੇ ਕੀ ਇਹਨਾ ਤਿੰਨਾ ਚੀਜ਼ਾਂ ਦਾ ਮਿਸ਼ਰਣ ਤੁਹਾਨੂੰ ਬਹੁਤ ਫਾਇਦਾ ਕਰੇਗਾ ਬਾਕੀ ਦੀ ਪੂਰੀ ਜਾਣਕਾਰੀ ਇਸ ਵੀਡੀਓ ਵਿੱਚ ਦੇਖੋ

ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ

About admin

Check Also

ਕੋਲੈਸਟਰੋਲ ਤੋਂ ਛੁਟਕਾਰਾ ਪਾਉਣ ਲਈ ਘਰੇਲੂ ਨੁਸਖਾ !

ਦੋਸਤੋ ਅਸੀਂ ਅਕਸਰ ਹੀ ਤੁਹਾਡੇ ਲਈ ਕੁਝ ਅਜਿਹੇ ਨੁਸਖ਼ੇ ਲੈ ਕੇ ਆਉਂਦੇ ਹਾਂ ਜਿਨ੍ਹਾਂ ਦਾ …

Leave a Reply

Your email address will not be published. Required fields are marked *