ਪੂਰੀ ਜਾਣਕਾਰੀ ਹੇਠ ਦਿੱਤੀ ਵੀਡੀਓ ਚ ਦੇਖੋ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਪੰਜਾਬੀ ਇੰਡਸਟਰੀ ਪੰਜਾਬੀ ਫ਼ਿਲਮ ਇੰਡਸਟਰੀ ਦੇ ਬਹੁਤ ਉੱਚੇ ਮੁਕਾਮ ਤੇ ਪਹੁੰਚਣ ਵਾਲੇ ਸਟਾਰਾਂ ਨੂੰ ਸੋਸ਼ਲ ਮੀਡੀਆ ਨੇ ਅੱਗੇ ਲੈ ਕੇ ਆਉਂਦਾ ਹੈ
ਜਿਨ੍ਹਾਂ ਵਿੱਚੋਂ ਪ੍ਰੋਡਿਊਸਰ ਡੀ ਡੀ ਐਕਸ ਜੋ ਕਿ ਸ਼ਾਰਟ ਫਿਲਮਾਂ ਵਿੱਚ ਮੁਹਾਰਤ ਹਾਸਲ ਕਰੀ ਬੈਠਾ ਹੈ ਜਿਸ ਨੂੰ ਸੋਸ਼ਲ ਮੀਡੀਆ ਤੇ ਇਨ੍ਹਾਂ ਪਿਆਰ ਮਿਲਿਆ ਗਿਆ ਜੋ ਆਪਣੀ ਜ਼ਿੰਦਗੀ ਵਿੱਚ ਉੱਚੇ ਮੁਕਾਮ ਤੇ ਪਹੁੰਚ ਗਿਆ ਹੈ ਅਤੇ ਆਪਣੀ ਖੁਸ਼ਹਾਲ ਜ਼ਿੰਦਗੀ ਬਤੀਤ ਕਰ ਰਿਹਾ ਹੈ
ਉਸ ਦੇ ਵੱਲੋਂ ਬਣਾਈਆਂ ਜਾਣ ਵਾਲੀਆਂ ਸ਼ੌਰਟ ਫ਼ਿਲਮਾਂ ਯੂਟਿਊਬ ਚੈਨਲ ਤੇ ਪਾਈਆਂ ਜਾਂਦੀਆਂ ਹਨ ਜਿਸ ਵਿਚੋਂ ਆਪਣੇ ਨਾਲ ਹੋਰ ਲੋਕਾਂ ਨੂੰ ਵੀ ਇਸ ਇੰਡਸਟਰੀ ਵਿੱਚ ਸਹਿਯੋਗ ਦੇ ਤੌਰ ਤੇ ਰੱਖਦਾ ਹੈ ਜਿਨ੍ਹਾਂ ਵਿਚੋਂ ਅੱਜ ਤੁਹਾਡੇ ਨਾਲ ਗੱਲ ਕਰਦੇ ਹਾਂ
ਛਿੰਦੀ ਨਾਮ ਦੇ ਇਕ ਨੌਜਵਾਨ ਦੀ ਸਰੀਰ ਤਾਂ ਉਸਦਾ ਮੁੰਡਿਆਂ ਵਾਲਾ ਹੈ ਪਰ ਅਸਲ ਵਿੱਚ ਉਹ ਕਰੈਕਟਰ ਕੁਡ਼ੀਆਂ ਦਾ ਨਿਭਾਉਂਦਾ ਹੈ ਕਿਉਂਕਿ ਉਹ ਅਸਲ ਜ਼ਿੰਦਗੀ ਵਿੱਚ ਵੀ ਕੁੜੀਆਂ ਦੀ ਫੀਲਿੰਗ ਨਾਲ ਪੈਦਾ ਹੋਏ ਇੱਕ ਮੁੰਡਾ ਹੈ ਜੋ ਅੱਧਾ ਮੁੰਡਾ ਅਤੇ
ਅੱਧੀ ਕੁੜੀ ਹੈ ਉਸ ਵਿੱਚ ਕੁੜੀਆਂ ਲਈ ਫ਼ਿਲਮ ਦਾ ਹੁੰਦੀ ਹੈ ਉਸ ਦਾ ਕਹਿਣਾ ਹੈ ਕਿ ਜਦੋਂ ਵੀ ਉਹ ਬਚਪਨ ਚ ਖੇਡਦਾ ਤਾਂ ਉਹ ਮੇਜਰ ਲੜਕੀਆਂ ਨਾਲ ਹੀ ਕੇਰਲਾ ਸੀ ਕਿਉਂਕਿ ਉਸ ਵਿੱਚ ਲੜਕੀਆਂ ਦੀ ਫੀਲਿੰਗ ਹੁੰਦੀ ਸੀ ਜਿਸ ਤੋਂ ਬਾਅਦ ਨੌਜਵਾਨ ਹੋਗੀ ਤਾਂ
ਉਸ ਨੇ ਕੁਡ਼ੀਅਾਂ ਦੇ ਐਕਟਿੰਗ ਹੀ ਸ਼ੁਰੂ ਕਰ ਦਿੱਤੀ ਅਤੇ ਕੱਪੜੇ ਲੀੜੇ ਦਾ ਕੰਮ ਵੀ ਕੁੜੀਆਂ ਦਾ ਹੀ ਕਰਦਾ ਹੈ ਗੱਲਬਾਤ ਕਰਦਿਆਂ ਉਸ ਨੇ ਦੱਸਿਆ ਕਿ ਉਸ ਦਾ ਅਜੇ ਤਕ ਵਿਆਹ ਕਰਵਾਉਣ ਦਾ ਕੋਈ ਇਰਾਦਾ ਨਹੀਂ ਹੈ ਉਸ ਨੇ ਹਾਲੇ ਤੱਕ ਆਪਣੇ ਭਵਿੱਖ ਨੂੰ ਸੰਵਾਰਨਾ ਹੈ ਜਦੋਂ ਤਕ ਉਸ ਦੇ ਘਰ ਬਾਰ ਵਾਲੇ ਸੈੱਟ ਨਹੀਂ ਹੋ ਜਾਂਦੇ ਉਸ ਟੈਮ ਤੱਕੋ ਵਿਆਹ ਨਹੀਂ ਕਰਵਾਇਆ ਜਿਸ ਦੀ ਪੂਰੀ ਜਾਣਕਾਰੀ ਇਸ ਵੀਡੀਓ ਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।