ਫਰਵਰੀ ਦਾ ਮੌਸਮ ਸੁਹਾਵਣਾ ਹੋਣ ਦੀ ਬਜਾਏ ਤੇਜ਼ੀ ਨਾਲ ਗਰਮ ਹੋ ਰਿਹਾ ਹੈ ਅਜਿਹੇ ਚ ਵਧ ਰਿਹਾ ਤਾਪਮਾਨ ਆਉਣ ਵਾਲੀ ਗਰਮੀ ਹੋਰ ਤੇਜ਼ ਹੋਣ ਦਾ ਸੰਕੇਤ ਦੇ ਰਿਹਾ ਹੈ ਇਸ ਦੌਰਾਨ ਮੌਸਮ ਵਿਭਾਗ ਆਈਐਮਡੀ ਦੀ ਤਾਜ਼ਾ ਭਵਿੱਖਬਾਣੀ ਅਨੁਸਾਰ
ਅੱਜ ਦਿੱਲੀ ਦਾ ਵੱਧ ਤੋਂ ਵੱਧ ਤਾਪਮਾਨ 31 ਡਿਗਰੀ ਅਤੇ ਘੱਟੋ ਘੱਟ ਤਾਪਮਾਨ 12 ਡਿਗਰੀ ਰਹਿ ਸਕਦਾ ਹੈ ਮੌਸਮ ਵਿਗਿਆਨੀਆਂ ਮੁਤਾਬਕ ਐਤਵਾਰ 19 ਫਰਵਰੀ ਨੂੰ ਦਿੱਲੀ ਦਾ ਵੱਧ ਤੋਂ ਵੱਧ ਤਾਪਮਾਨ 32 ਡਿਗਰੀ ਅਤੇ ਘੱਟੋ ਘੱਟ ਤਾਪਮਾਨ
12 ਡਿਗਰੀ ਰਹੇਗਾ ਰਿਪੋਰਟ ਮੁਤਾਬਕ ਅਗਲੇ ਤਿੰਨ ਦਿਨਾਂ ਤੱਕ ਗਰਮੀ ਲਗਾਤਾਰ ਵਧਣ ਵਾਲੀ ਹੈ ਇਸ ਤੋਂ ਬਾਅਦ 21 ਫਰਵਰੀ ਤੋਂ ਵਧਦੇ ਤਾਪਮਾਨ ਵਿਚ ਥੋੜ੍ਹੀ ਕਮੀ ਆਵੇਗੀ 21 ਫਰਵਰੀ ਨੂੰ ਵੱਧ ਤੋਂ ਵੱਧ ਤਾਪਮਾਨ 30 ਡਿਗਰੀ ਅਤੇ
ਘੱਟੋ ਘੱਟ ਤਾਪਮਾਨ 14 ਡਿਗਰੀ ਰਹੇਗਾ ਇਸ ਤੋਂ ਬਾਅਦ 22 ਅਤੇ 23 ਫਰਵਰੀ ਨੂੰ ਵੱਧ ਤੋਂ ਵੱਧ ਤਾਪਮਾਨ 29 ਤੋਂ 30 ਡਿਗਰੀ ਅਤੇ ਘੱਟੋ ਘੱਟ ਤਾਪਮਾਨ 13 ਤੋਂ 14 ਡਿਗਰੀ ਰਹਿਣ ਦੀ ਸੰਭਾਵਨਾ ਹੈ ਦਿੱਲੀ ਤੋਂ ਬਾਅਦ ਹੁਣ ਪੂਰੇ ਦੇਸ਼ ਦੇ
ਮੌਸਮ ਦੀ ਗੱਲ ਕਰੀਏ ਤਾਂ ਦੇਸ਼ ਚ ਮਈ ਦੀ ਗਰਮੀ ਫਰਵਰੀ ਮਹੀਨੇ ਚ ਪੈਣ ਵਾਲੀ ਹੈ ਸ਼ਨੀਵਾਰ 18 ਫਰਵਰੀ ਤੋਂ ਬੁੱਧਵਾਰ 22 ਫਰਵਰੀ ਤੱਕ ਰਾਜਸਥਾਨ ਗੁਜਰਾਤ ਮਹਾਰਾਸ਼ਟਰ ਮੱਧ ਪ੍ਰਦੇਸ਼ ਤੇਲੰਗਾਨਾ ਛੱਤੀਸਗੜ੍ਹ ਓਡੀਸ਼ਾ ਆਂਧਰਾ
ਪ੍ਰਦੇਸ਼ ਵਿੱਚ ਤਾਪਮਾਨ 40 ਡਿਗਰੀ ਦੇ ਆਸ-ਪਾਸ ਰਹੇਗਾ ਜਦਕਿ ਪੰਜਾਬ ਹਰਿਆਣਾ ਦਿੱਲੀ-ਐਨਸੀਆਰ ਉੱਤਰ ਪ੍ਰਦੇਸ਼ ਬਿਹਾਰ ਝਾਰਖੰਡ ਆਦਿ ਵਿੱਚ ਤਾਪਮਾਨ 31 ਤੋਂ 36 ਡਿਗਰੀ ਦੇ ਆਸ ਪਾਸ ਰਹਿ ਸਕਦਾ ਹੈ ਜਦੋਂ ਕਿ 20 ਅਤੇ 21 ਫਰਵਰੀ ਨੂੰ ਤਾਪਮਾਨ ਸਭ ਤੋਂ ਵੱਧ ਹੋ ਸਕਦਾ ਹੈ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ