ਪੂਰੀ ਜਾਣਕਾਰੀ ਛੇੜ ਦਿਤੀ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਦੋਸਤ ਜ਼ਿੰਦਗੀ ਤੂ ਜਾਣ ਦਿਓ ਰੈਸਕਿਊ ਦੌਰਾਨ ਕੁਝ ਨੌਜਵਾਨਾਂ ਵੱਲੋਂ ਬੇਜ਼ਬਾਨ ਜਾਨਵਰਾਂ ਨੂੰ ਫੜ ਕੇ ਆਪਣੇ ਨਾਲ ਲਿਜਾਇਆ ਜਾਂਦਾ ਹੈ ਜਿਸ ਨਾਲ ਕਿਸਾਨਾਂ ਨੂੰ ਵੀ ਖਤਰਾ ਨਾ ਹੋਵੇ ਅਤੇ
ਇਨਸਾਨਾਂ ਤੋਂ ਉਸ ਜਾਨਵਰ ਨੂੰ ਖ਼ਤਰਾ ਨਾ ਹੋਵੇ ਜਿਸ ਤੋਂ ਬਾਅਦ ਰੈਸਕਿਊ ਦੌਰਾਨ ਦੋ ਨੌਜਵਾਨ ਇਕ ਪਿੰਡ ਵਿਚ ਜਾਂਦੇ ਹਨ ਜੋ ਕਿ ਉੜੀਸਾ ਦੇ ਵਿੱਚ ਪੈਂਦਾ ਹੈ ਕਿਉਂ ਕਿਸ ਜਗ੍ਹਾ ਤੇ ਸੱਪ ਪਹੁੰਚ ਜਾਂਦੇ ਹਨ ਜਿਸ ਤੋਂ ਬਾਅਦ ਪਿੰਡ ਵਾਲਿਆਂ ਵੱਲੋਂ
ਉਨ੍ਹਾਂ ਨੌਜਵਾਨਾਂ ਨੂੰ ਬੁਲਾਇਆ ਜਾਂਦਾ ਹੈ ਅਤੇ ਨੌਜਵਾਨਾਂ ਵੱਲੋਂ ਉਸ ਸੱਪ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਸ ਦੌਰਾਨ ਉਸ ਨੌਜਵਾਨ ਨਾਲ ਵੀ ਸੱਪ ਦੀ ਫਾਈਟ ਹੋ ਜਾਂਦੀ ਅਤੇ ਉਸ ਦੇ ਹੱਥ ਤੇ ਦੰਦੀ ਵੱਢ ਲਈ ਜਾਂਦੀ ਹੈ ਜਿਸ ਤੋਂ ਬਾਅਦ
ਲੋਕਾਂ ਨੂੰ ਵੀ ਸਮਝਾਉਂਦੇ ਹਨ ਕਿ ਜੇਕਰ ਜ਼ਹਿਰੀਲਾ ਸੱਪ ਕਿਸੇ ਪ੍ਰਕਾਰ ਵੀ ਕੱਟ ਲਵੇ ਹੱਥ ਪੈਰ ਤੇ ਤਾਂ ਇੱਕ ਚੰਗੇ ਹਸਪਤਾਲ ਵਿੱਚ ਜਾ ਕੇ ਆਪਣਾ ਇਲਾਜ ਕਰਵਾਇਆ ਜਾਵੇ ਤਾਂ ਜੋ ਕਿਸੇ ਵੀ ਵਿਅਕਤੀ ਦੀ ਜਾਨ ਨਾ ਚਲੀ ਜਾਵੇ ਬਾਕੀ ਦੀ ਪੂਰੀ ਜਾਣਕਾਰੀ ਇਸ ਵੀਡੀਓ ਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ