ਪੂਰੀ ਜਾਣਕਾਰੀ ਹੇਠ ਦਿੱਤੀ ਵੀਡੀਓ ਚ ਦੇਖੋ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਦੋਸਤ ਤੁਹਾਨੂੰ ਦੱਸਦੇ ਆ ਕੇ ਮੁਰਲੀਵਾਲਾ ਹੌਸਲੇ ਚ ਹੋ ਕੇ ਆਪਣਾ ਚੈਨਲ ਚਲਾਉਂਦਾ ਹੈ ਉੱਥੇ ਹੀ ਉਹ ਇਨਸਾਨੀ ਦੁਨੀਆਂ ਬਚਾ ਰਹੇ ਜਾਨਵਰਾਂ ਅਤੇ
ਜੀਵਾਂ ਨੂੰ ਸੁਰੱਖਿਅਤ ਰੱਖਣ ਲਈ ਉਨ੍ਹਾਂ ਦੀ ਦੇਖਭਾਲ ਕਰਦਾ ਹੈ ਉਨ੍ਹਾਂ ਨੂੰ ਇਨਸਾਨਾਂ ਤੋਂ ਦੂਰ ਕਿਸੇ ਜੰਗਲ ਵਿੱਚ ਛੱਡ ਦਿੰਦਾ ਹੈ ਜਿਸ ਤੋਂ ਬਾਅਦ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ਦੇ ਸਾਹਮਣੇ ਹੈ ਜਿਸ ਵਿੱਚੋਂ ਇੱਕ ਖੂਹ ਵਿੱਚ ਕੋਬਰਾ ਸੱਪ ਅਤੇ
ਇਕ ਹੋਰ ਜੀਵ ਜਿਸ ਨੂੰ ਸੱਪ ਸੀਨ ਵੀ ਕਹਿ ਦਿੰਦੇ ਹਾਂ ਖੂਹ ਦੇ ਵਿੱਚ ਦਿਖਾਈ ਦੇ ਰਹੀ ਸੀ ਜਿਸ ਕਾਰਨ ਉਥੋਂ ਦੇ ਕਿਸਾਨਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਉਹ ਡਰ ਡਰ ਕੇ ਰਹਿ ਰਹੇ ਸਨ ਕਿਉਂਕਿ ਖੂਹ ਵਿੱਚ ਅਕਸਰ ਉਨ੍ਹਾਂ ਵੱਲੋਂ
ਪਾਣੀ ਨੂੰ ਕੱਢਿਆ ਜਾਂਦਾ ਸੀ ਜਿਸ ਦੌਰਾਨ ਉਨ੍ਹਾਂ ਨੂੰ ਖਤਰਾ ਮੰਡਰਾਉਣ ਦਾ ਮਾਮਲਾ ਦੇਖਣ ਨੂੰ ਮਿਲ ਜਾਂਦਾ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ ਮੁਰਲੀਵਾਲੇ ਹੌਂਸਲੇ ਨੂੰ ਬੁਲਾ ਕੇ ਉਸ ਸੱਪ ਨੂੰ ਅਤੇ ਉਸ ਜੀਵ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ
ਜਿਸ ਤੋਂ ਬਾਅਦ ਉਹ ਨੌਜਵਾਨ ਉੱਥੇ ਪਹੁੰਚ ਕੇ ਉਸ ਸੱਪ ਨੂੰ ਅਤੇ ਸੱਪ ਸੀਨ ਨੂੰ ਫੜ ਕੇ ਲੈ ਜਾਂਦਾ ਹੈ ਜਿਸ ਨਾਲ ਇਨਸਾਨ ਨੂੰ ਵੀ ਉਨ੍ਹਾਂ ਤੋਂ ਡਰ ਨਹੀਂ ਰਹਿੰਦਾ ਉਨ੍ਹਾਂ ਜੀਵਾਂ ਨੂੰ ਵੀ ਸੁਰੱਖਿਅਤ ਇਨਸਾਨਾਂ ਤੋਂ ਦੂਰ ਲਿਜਾ ਕੇ ਛੱਡ ਦਿੰਦਾ ਹੈ ਬਾਕੀ ਦੀ ਪੂਰੀ ਜਾਣਕਾਰੀ ਇਸ ਵੀਡੀਓ ਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।