ਪੂਰੀ ਜਾਣਕਾਰੀ ਹੇਠ ਦਿੱਤੀ ਵੀਡੀਓ ਚ ਦੇਖੋ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਦੋਸਤੋ ਅੱਜਕੱਲ੍ਹ ਪੰਜਾਬ ਵਿੱਚ ਕੁਝ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ ਜਿੱਥੇ ਨੌਜਵਾਨਾਂ ਨੂੰ ਡਰਾਇਆ ਧਮਕਾਇਆ ਜਾਂਦਾ ਹੈ ਤੇ ਪੈਸੇ ਟਕੇ ਲੁੱਟ ਖੋਹੀ ਜਾਂਦੇ ਹਨ ਪਰ
ਹੁਣ ਚੋਰਾਂ ਦੀ ਇੰਨੀ ਹਿੰਮਤ ਵਧ ਗਈ ਹੈ ਕਿ ਦਿਨ ਦਿਹਾੜੇ ਹੀ ਠੱਗੀਆਂ ਚੋਰੀਆਂ ਕੀਤੀਆਂ ਜਾ ਰਹੀਆਂ ਹਨ ਦੱਸਿਆ ਜਾ ਰਿਹਾ ਹੈ ਕਿ ਪਟਿਆਲਾ ਸ਼ਹਿਰ ਦੇ ਇਕ ਦੁਕਾਨਦਾਰ ਵੱਲੋਂ ਸੁਬ੍ਹਾ ਹੀ ਆਪਣੇ ਕੰਮ ਤੇ ਆਇਆ ਜਾਂਦਾ ਹੈ ਅਤੇ ਜਦੋਂ ਹੀ
ਉਹ ਆਪਣੀ ਦੁਕਾਨ ਦਾ ਸ਼ਟਰ ਖੋਲ੍ਹਦਾ ਹੈ ਤਾਂ ਦੋ ਨੌਜਵਾਨ ਉੱਥੇ ਆਪਣਾ ਮੂੰਹ ਬੰਨ੍ਹ ਕੇ ਆਉਂਦੇ ਹਨ ਅਤੇ ਉਸ ਦੇ ਸਿਰ ਤੇ ਪਿਸਤੌਲ ਰੱਖ ਕੇ ਉਸ ਤੋਂ ਦੁਕਾਨ ਵਿਚ ਜਿੰਨੇ ਵੀ ਪੈਸੇ ਹੁੰਦੇ ਨੇ ਉਸ ਦੀ ਲੁੱਟ ਖੋਹ ਹੀ ਕੀਤੀ ਜਾਂਦੀ ਹੈ ਦੱਸਿਆ ਜਾਂਦਾ ਹੈ
ਇਸ ਨੌਜਵਾਨ ਵੱਲੋਂ ਦੁਕਾਨਦਾਰ ਤੇ ਸਿਰ ਤੇ ਪਛਤਾਉਣ ਰੱਖਿਆ ਗਿਆ ਸੀ ਅਤੇ ਪੈਸਿਆਂ ਦੀ ਮੰਗ ਕੀਤੀ ਗਈ ਸੀ ਜਿਸ ਦੌਰਾਨ ਉਸ ਦੁਕਾਨਦਾਰ ਨੇ ਡਰਦੇ ਹੋਏ ਪੈਂਹਠ ਹਜ਼ਾਰ ਰੁਪਏ ਨਕਦੀ ਉਨ੍ਹਾਂ ਚੋਰਾਂ ਨੂੰ ਫੜਾ ਦਿੱਤਾ ਜਿਸ ਤੋਂ ਬਾਅਦ
ਉਸ ਨੂੰ ਧੱਕਾ ਦੇ ਕੇ ਉਥੋਂ ਫਰਾਰ ਹੋ ਜਾਂਦੇ ਹਨ ਤੇ ਦੁਕਾਨ ਦਾ ਸ਼ਟਰ ਵੀ ਥਿੜਕ ਜਾਂਦੇ ਹਨ ਤਾਂ ਜੋ ਉਨ੍ਹਾਂ ਦਾ ਪਿੱਛਾ ਨਾ ਕੀਤਾ ਜਾਵੇ ਇਸ ਦੌਰਾਨ ਇਕ ਅੌਰਤ ਨੇ ਸਕੋਰ ਮਾਮਲੇ ਦਾ ਖੁਲਾਸਾ ਕੀਤਾ ਹੈ ਕਿ ਅੱਜ ਤੋਂ ਪੰਦਰਾਂ ਕੁ ਦਿਨ ਪਹਿਲਾਂ ਵੀ
ਉਨ੍ਹਾਂ ਦੇ ਮੁਹੱਲੇ ਵਿੱਚ ਚੋਰੀ ਕੀਤੀ ਗਈ ਸੀ ਜਿਸ ਵਿੱਚ ਘਰ ਦੇ ਦਰਵਾਜ਼ੇ ਤੋਡ਼ੇ ਗਏ ਅਤੇ ਘਰ ਦਾ ਸਾਰਾ ਸਾਮਾਨ ਚੋਰੀ ਕਰ ਲੈ ਗਿਆ ਸੀ ਇੱਥੋਂ ਤਕ ਕਿ ਔਰਤ ਦੇ ਕੱਪੜੇ ਤੱਕ ਨਹੀਂ ਛੱਡੇ ਗਏ ਸੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਪੁਲੀਸ ਵੱਲੋਂ ਲਗਾਤਾਰ ਤਹਿਕੀਕਾਤ
ਕਰਨ ਦੇ ਬਾਵਜੂਦ ਵੀ ਚੋਰਾਂ ਦਾ ਕੋਈ ਅਤਾ ਪਤਾ ਨਹੀਂ ਲੱਗ ਰਿਹਾ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਇਸ ਮਾਮਲੇ ਨੂੰ ਲੈ ਕੇ ਸੰਖੇਪ ਵਿੱਚ ਸੋਚਿਆ ਜਾਵੇ ਅਤੇ ਇਸ ਚੋਰੀ ਠੱਗੀ ਨੂੰ ਠੱਲ੍ਹ ਪਾਉਣ ਦੀ ਕੋਸ਼ਿਸ਼ ਕੀਤੀ ਜਾਵੇ ਬਾਕੀ ਦੀ ਪੂਰੀ ਜਾਣਕਾਰੀ ਇਸ ਵੀਡੀਓ ਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।