ਪੂਰੀ ਜਾਣਕਾਰੀ ਹੇਠ ਦਿੱਤੀ ਵੀਡੀਓ ਚ ਦੇਖੋ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਸਾਡੇ ਦੇਸ਼ ਵਿੱਚ ਬਹੁਤ ਤਰ੍ਹਾਂ ਦੇ ਲੋਕ ਪਾਏ ਜਾਂਦੇ ਨੇ ਅਲੱਗ ਅਲੱਗ ਇਸ ਤਰ੍ਹਾਂ ਦੀਆਂ ਕਲਾ ਲੋਕਾਂ ਵਿੱਚ ਪਾਈਆਂ ਜਾਂਦੀਆਂ ਹਨ ਰਿੱਕ ਬੰਦੇ ਦੀ ਆਪਣੀ ਅਲੱਗ ਪਹਿਚਾਣ ਹੁੰਦੀ ਹੈ
ਜਿਸ ਕਰਕੇ ਉਹ ਆਪਣੀ ਕਲਾ ਨੂੰ ਪੇਸ਼ ਕਰਦਾ ਹੈ ਅੱਜਕੱਲ੍ਹ ਸੋਸ਼ਲ ਮੀਡੀਆ ਦਾ ਦੌਰ ਚੱਲ ਰਿਹਾ ਹੈ ਜਿਸ ਉਪਰ ਲੋਕ ਆਪਣੇ ਟੈਲੇਂਟ ਨੂੰ ਸੋਸ਼ਲ ਮੀਡੀਆ ਤੇ ਪੇਸ਼ ਕਰਦੇ ਨੇ ਅਤੇ ਲੋਕਾਂ ਦੀ ਵਾਹ ਵਾਹ ਵੀ ਪ੍ਰਾਪਤ ਹੁੰਦੀ ਹੈ ਪਰ ਪਰ ਕਈ ਵਾਰ ਇਹ ਸੋਸ਼ਲ ਮੀਡੀਆ ਉੱਪਰ ਬਹੁਤ ਤਰ੍ਹਾਂ ਦੀਆਂ ਅਜੀਬੋ ਗਰੀਬ ਹਰਕਤਾਂ ਕਰਦੇ ਨਜ਼ਰ ਆ ਜਾਂਦੇ ਨੇ
ਅੱਜਕੱਲ੍ਹ ਇੰਸਟਾਗ੍ਰਾਮ ਬਹੁਤ ਫੇਮਸ ਹੋ ਰਿਹਾ ਹੈ ਜਿਸ ਤੇ ਲੋਕ ਬਹੁਤ ਰੀਲਾਂ ਬਣਾਉਣਾ ਪਾ ਰਹੇ ਨੇ ਤਾਂ ਜੋ ਪੂਰੀ ਦੁਨੀਆਂ ਵਿੱਚ ਮਸ਼ਹੂਰ ਹੋ ਜਾਣਾ ਪਰ ਇਸ ਮਸ਼ਹੂਰ ਹੋਣ ਦੇ ਚੱਕਰ ਵਿੱਚੋਂ ਕਈ ਵਾਰ ਅਜਿਹੀ ਮੁਸੀਬਤ ਵਿੱਚ ਫਸ ਜਾਂਦੇ ਨੇ ਜਿਸ ਤੋਂ ਲੱਗਦਾ ਹੈ ਕਿ ਉਨ੍ਹਾਂ ਨੇ ਇਹ ਕਿਧਰੋਂ ਪੰਗਾ ਲੈ ਲਿਆ ਅਜਿਹੀ ਹੀ ਘਟਨਾ ਇਕ ਲੜਕੀ ਨਾਲ ਹੁੰਦੀ ਹੈ
ਵੈਸੇ ਤਾਂ ਰੀਲ ਬਣਾਉਣਾ ਆਪਣਾ ਅਧਿਕਾਰ ਹੈ ਪਰ ਪਬਲਿਕ ਪਲੇਸ ਤੇ ਇਸ ਨੂੰ ਸਰਕਾਰ ਵੱਲੋਂ ਅਲਾਟ ਨਹੀਂ ਕੀਤਾ ਗਿਆ ਇਸੇ ਤਰ੍ਹਾਂ ਹੀ ਇੱਕ ਲੜਕੀ ਇਕ ਮੈਟਰੋ ਟਰੇਨ ਵਿਚ ਰੀਲਜ਼ ਬਣਾ ਕੇ ਸੋਸ਼ਲ ਮੀਡੀਆ ਤੇ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ ਉਥੇ ਹੀ ਉਹਦੇ ਪਿੱਛੇ ਬੈਠੇ ਮੁੰਡਿਆਂ ਵੱਲੋਂ ਮਜ਼ੇ ਲਏ ਜਾਂਦੇ ਨੇ ਪਰ
ਉਸ ਤੋਂ ਬਾਅਦ ਉਸ ਲੜਕੀ ਦੀ ਟ੍ਰੇਨ ਵਿਚ ਵੀਡੀਓ ਬਣਾਉਣ ਤੋਂ ਬਾਅਦ ਪੁਲਸ ਵੱਲ ਨੂੰ ਭੇਜ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਪੁਲਸ ਉਸ ਉਪਰ ਕਾਰਵਾਈ ਕਰਦੀ ਹੈ ਬਾਕੀ ਦੀ ਜਾਣਕਾਰੀ ਵੀਡੀਓ ਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।