ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ
ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ। ਇਸ ਵੀਡੀਓ ਦੇ ਵਿਚ ਸੁਣਿਆ ਜਾ ਸਕਦਾ ਹੈ ਕੇ ਇੱਕ ਕੁੜੀ ਦੇ ਵੱਲੋਂ ਕਿਹਾ ਗਿਆ ਹੈ ਕਿ ਲੋਕ ਸਾਨੂੰ ਕਹਿੰਦੇ ਹੁੰਦੇ ਸੀ ਕਿ ਕੁੜੀ ਦੇ ਪਿਤਾ ਤਾਂ ਗ੍ਰੰਥੀ ਅਤੇ ਇਹ ਕੁੜੀ ਤੁਹਾਡੀ ਬਦਨਾਮੀ ਕਰਵਾਏਗੀ। ਉਨ੍ਹਾਂ ਨੇ ਕਿਹਾ ਕਿ ਇਹ ਗੱਲ ਲੋਕ
ਸਾਡੇ ਘਰੇ ਆ ਕੇ ਵੀ ਕਹਿੰਦੇ ਹੁੰਦੇ ਸੀ। ਉਨ੍ਹਾਂ ਨੇ ਕਿਹਾ ਕਿ ਲੋਕ ਇਹ ਵੀ ਕਹਿੰਦੀ ਹੁੰਦੀ ਸੀ ਕਿ ਇਸ ਦਾ ਵਿਆਹ ਕਰਦੋ ਜਾ ਇਹ ਕਿਸੇ ਦੇ ਨਾਲ ਭੱਜੇਗੀ। ਉਸ ਕੁੜੀ ਨੇ ਕਿਹਾ ਕਿ ਜੋ ਸਾਡੇ ਰਿਸ਼ਤੇਦਾਰ ਹਨ। ਉਹ ਵੀ ਸਾਡੇ ਨਾਲ ਖੁਸ਼ ਨਹੀਂ ਹਨ ਅਤੇ
ਉਹ ਸਾਡੇ ਨਾਲ ਵਰਤਦੇ ਵੀ ਨਹੀਂ ਹਨ। ਉਨ੍ਹਾਂ ਨੇ ਕਿਹਾ ਕਿ ਜਦੋਂ ਮੈਂ ਵੀਡਿਓ ਬਣਾਉਣ ਲੱਗ ਪਈ ਸੀ। ਜਿਸ ਤੋਂ ਬਾਅਦ ਉਹ ਸਾਡੇ ਨਾਲ ਉਨ੍ਹਾਂ ਨੇ ਗੱਲਬਾਤ ਵੀ ਕਰਨੋਂ ਹਟ ਗਏ। ਉਸ ਕੁੜੀ ਨੇ ਕਿਹਾ ਕਿ ਮੈਂ ਗਿਆਰ੍ਹਵੀਂ ਕਲਾਸ ਵਿੱਚ ਪੜ੍ਹਦੀ ਹਾਂ ਅਤੇ ਮੇਰੀ
ਉਮਰ ਸੋਲ਼ਾਂ ਸਾਲ ਹੈ। ਉਸ ਕੁੜੀ ਨੇ ਕਿਹਾ ਕਿ ਜਿਸ ਮੁੰਡੇ ਦੇ ਨਵੇਂ ਵੀਡਿਓ ਬਣਾਉਂਦੀ ਹੁੰਦੀ ਆਂ ਉਹ ਮੇਰਾ ਸਕਾ ਭਰਾ ਹੈ। ਫਿਰ ਵੀ ਲੋਕ ਸਾਨੂੰ ਬਹੁਤ ਗਲਤ ਬੋਲਦੇ ਹਨ। ਬਾਕੀ ਰਹਿੰਦੀ ਜਾਣਕਾਰੀ ਵੀਡੀਓ ਦੇ ਵਿਚ ਦੇਖ ਸਕਦੇ ਹੋ।