ਮੂਸੇ ਵਾਲਾ ਕਤਲ ਕਾਂਡ ਨੂੰ ਲੈ ਕੇ ਆਈ ਵੱਡੀ ਅੱਪਡੇਟ !

ਪੂਰੀ ਵੀਡੀਓ ਹੇਠਾਂ ਜਾ ਕੇ ਦੇਖੋ ਅੱਜ ਦੀ ਵੱਡੀ ਖਬਰ ਲੇ ਕੇ ਹਾਜਰ ਹਾਂ ਜੋ ਸਿੱਧੂ ਮੂਸੇ ਵਾਲਾ ਕਤਲ ਕਾਂਡ ਨੂੰ ਲੈ ਕੇ ਹੈ ਦੱਸ ਦਈਏ ਪੁਲਿਸ ਨੂੰ ਵੱਡੀ ਲੀਡ ਮਿਲੀ ਹੈ ਤਿੰਨ ਸੂਟਰ ਪੰਜਾਬ ਅਤੇ ਦਿੱਲੀ ਮੈਡੀਓਲ ਦੀ ਪੁਲਿਸ ਦੇਸਿਰ ਦਾ ਦਰਦ ਬਣੇ ਹੋਵੇ ਸਨ ਉਨ੍ਹਾਂ ਨੂੰ ਲੇ ਕੇ ਵੱਡਾ ਖੁਲਾਸਾ ਹੋਇਆ ਦੱਸ ਦਈਏ ਕਿ ਅੰਕਿਤ ਸਿਰਸਾ ਸਾਢੇ ਅਠਾਰਾਂ saal ਦੀ ਉਮਰ ਦਾ ਉਹ ਸੂਟਰ ਜਿਸ ਨੇ ਸਿੱਧੂ ਮੂਸੇ ਵਾਲਾ ਨੂੰ ਸਭ ਤੋਂ ਕਰੀਬ ਜਾ ਕੇ ਗੋਲੀਆਂ ਮਾਰੀਆ ਸੀ

ਉਸ ਨੇ ਪੁਲਿਸ ਦੀ ਹਿਰਾਸਤ ਵਿੱਚ ਵੱਡੇ ਖੁਲਾਸੇ ਕੀਤੇ ਨੇ ਦੱਸ ਦਈਏ ਕਿ ਅੰਕਿਤ ਨੂੰ ਬੀਤੇ ਦਿਨ ਹੀ ਪੰਜਾਬ ਪੁਲਿਸ ਦਿੱਲੀ ਤੋਂ ਮਾਨਸਾ ਲੇ ਕੇ ਪਹੁੰਚੀ ਸੀ ਜਿਸ ਦਾ ਉਥੇ ਰਿਮਾਂਡ ਹਾਸਿਲ ਕੀਤਾ ਸੀ ਰਿਮਾਂਡ ਦੌਰਾਨ ਉਸਨੇ ਦੱਸਿਆ ਜਗਰੂਪ ਰੂਪਾ, ਮਨਪ੍ਰੀਤ ਮੰਨੂ ਅਤੇ ਦੀਪਕ ਮੁੰਡੀ ਪੰਜਾਬ ਦੇ ਪੰਜਾਬ ਦੇ ਵਿੱਚ ਹੀ ਬਾਰਦਾਤ ਦੌਰਾਨ ਐਂਡਰ ਗਰਾਉਂਡ ਹੋਏ ਸੀ

ਇਸ ਤੋਂ ਪਹਿਲਾਂ ਪਰੀਏਵਰਤ ਫੌਜੀ ਨੇ ਵੀ ਇਸ ਗੱਲ ਦਾ ਖੁਲਾਸਾ ਕੀਤਾ ਸੀ ਕਿ ਉਸ ਸਾਰੇ ਲੋਕ ਤਾਂ ਬਾਹਰ ਵੱਲ ਨੂੰ ਭਜੇ ਸੀ ਜਦ ਕੇ ਜਿਹੜੇ ਪੰਜਾਬ ਮੈਡੀਓਲ ਦੇ ਤਿੰਨ ਸੁਟਰ ਨੇ ਜਿਨ੍ਹਾਂ ਨੇ AK47 ਦੇ ਨਾਲ ਗੋਲੀਆਂ ਚਲਾਈਆਂ ਨੇ ਉਹ ਵਾਰਦਾਤ ਤੋਂ ਬਾਅਦ ਪੰਜਾਬ ਦੇਵਿੱਚ ਹੀ ਲੁੱਕੇ ਹੋਏ ਸਨ ਜਿੱਥੇ ਉਹ ਲੁੱਕੇ ਹੋਏ ਸਨ ਉਸ ਟਿਕਾਣੇ ਵਾਰੇ ਅੰਕਿਤ ਸਿਰਸਾ ਨੇ ਦੱਸ ਦਿੱਤਾ ਹਨ

ਜਿਸ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਤਿੰਨ ਦੋਸ਼ੀਆਂ ਨੂੰ ਫੜਨ ਲਈ ਮਾਸਟਰ ਪਲਾਇਨ ਵੀ ਕਰ ਲਿਆ ਜਿਸ ਵਿੱਚ ਦਿੱਲੀ ਸੈਲ ਦੀ ਪੁਲਿਸ ਅਤੇ ਪੰਜਾਬ ਦੀ ਪੁਲਿਸ ਸਾਂਝੇ ਤੌਰ ਤੇ ਕੰਮ ਕਰ ਰਹੀ ਹੈ ਬਾਕੀ ਦੀ ਰਹਿੰਦੀ ਜਾਣਕਾਰੀ ਵੀਡੀਓ ਵਿੱਚ ਦੇਖੋ

ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਧਨੀਆ ਦੇ ਫਾਇਦੇ ਜਾਣ ਕੇ ਹੋ ਜਾਵੋਗੇ ਹੈਰਾਨ !

ਦੋਸਤੋ ਅਸੀਂ ਅਕਸਰ ਹੀ ਤੁਹਾਡੇ ਲਈ ਕੁਝ ਅਜਿਹੇ ਨੁਸਖੇ ਲੈ ਕੇ ਆਉਂਦੇ ਹਾਂ ਜਿਨ੍ਹਾਂ ਦਾ …

Leave a Reply

Your email address will not be published. Required fields are marked *