ਪੂਰੀ ਜਾਣਕਾਰੀ ਹੇਠਾਂ ਦਿੱਤੀ ਵੀਡੀਓ ਵਿੱਚ ਦੇਖੋ ਜੀ ਦੋਸਤੋ ਹੁਣੇ ਹੁਣੇ ਖਬਰ ਆ ਰਹੀ ਸੀ ਜਿਸ ਵਿੱਚ ਸਿੱਧੂ ਮੂਸੇ ਵਾਲਾ ਦਾ ਕਤਲ ਕਰਨ ਵਾਲੇ ਗੈਂਗਸਟਰ ਅਤੇ ਪੁਲਿਸ ਵਿਚਕਾਰ ਫਾਰਿੰਗ ਹੋਈ ਹੈ
ਅੰਮ੍ਰਿਤਸਰ ਦੇ ਇਲਾਕੇ ਵਿੱਚ ਲੁੱਕੇ ਗੈਂਗਸਟਰ ਜਗਰੂਪ ਸਿੰਘ ਰੂਪਾ ਅਤੇ ਮ ਮਨਪ੍ਰੀਤ ਮੰਨੂ ਜਿਨ੍ਹਾਂ ਦਾ ਮੂਸੇ ਵਾਲਾ ਦੇ ਕਤਲ ਵਿੱਚ ਹੱਥ ਸੀ ਜਦੋਂ ਪੁਲਿਸ ਵੱਲੋਂ ਉਥੇ ਜਾਇਆ ਗਿਆ ਤਾਂ ਗੈਂਗਸਟਰਾਂ ਵੱਲੋ ਪੁਲਿਸ ਉੱਪਰ ਫਾਰਿੰਗ ਸ਼ੁਰੂ ਕਰ ਦਿੱਤੀ ਜਿਸ ਦੌਰਾਨ ਪੁਲਿਸ ਨੇ ਵੀ ਫਾਰਿੰਗ ਕੀਤੀ
ਜਿਸ ਵਿੱਚ ਇੱਕ ਗੈਂਗਸਟਰ ਦਾ ਇਨ੍ਕਾਉੰਟਰ ਕੀਤਾ ਗਿਆ ਅਤੇ 2 ਹਲੇ ਉੱਥੇ ਹੀ ਲੁੱਕੇ ਬੈਠੇ ਨੇ ਜਿਸ ਤੋਂ ਬਾਅਦ ਵੀਡੀਓ ਵਾਇਰਲ ਹੋ ਗਈ ਇਸ ਵੀਡੀਓ ਨੂੰ ਦੇਖ ਲੋਕਾਂ ਵਿੱਚ ਖੁਸ਼ੀ ਨਜਰ ਆ ਰਹੀ ਹੈ ਕਿਉਂਕਿ ਸਿੱਧੂ ਨਜੀ4ਪਿਆਰ ਕਰਨ ਵਾਲੇ ਲੋਕ ਅਤੇ ਉਸਦੇ ਪਰਿਵਾਰ ਨੂੰ ਵੀ ਇਨਸਾਫ ਦੀ ਮੰਗ ਕੀਤੀ ਜਾ ਰਹੀ ਸੀ
ਜਿਸ ਤੋਂ ਬਾਅਦ ਹੁਣ ਇੱਕ ਗੈਂਗਸਟਰ ਇਨ੍ਕਾਉੰਟਰ ਹੋਣ ਤੇ ਖੁਸ਼ੀ ਸ਼ਾ ਰਹੀ ਹੈ ਜਿਸ ਤੋਂ ਬਾਅਦ ਇੱਕ।ਲੜਕੀ ਨੇ ਆਪਣੀ ਖੁਸ਼ੀ ਨੂੰ ਜਾਹਿਰ ਕਰਨ ਲਈ ਸ਼ੋਸਲ ਮੀਡੀਆ ਤੇ ਆਪਣੀ ਵੀਡੀਓ ਰਾਹੀਂ ਆਪਣੀ ਖੁਸ਼ੀ ਪੇਸ਼ ਕੀਤੀ ਅਤੇ ਕਿਹਾ ਕਿ ਅੱਜ ਥੋੜੀ ਖੁਸ਼ੀ ਮਿਲੀ ਹੈ ਕੇ
ਵੀਰ ਸਿੱਧੂ ਮੂਸੇ ਵਾਲਾ ਨੂੰ ਮਾਰਨ ਵਾਲੇ ਗੈਂਗਸਟਰ ਅੱਜ ਪੁਲਿਸ ਹੱਥੇ ਛਡੇ ਅਤੇ ਇਨ੍ਕਾਉੰਟਰ ਕੀਤਾ ਗਿਆ ਜਿਸ ਨਾਲ ਸਾਨੂੰ ਖੁਸ਼ੀ ਹੋਈ ਕੇ ਸਾਡੇ ਵੀਰ ਸਿੱਧੂ ਨੂੰ ਮਾਰਨ ਵਾਲੇ ਚੈਨ ਨਾਲ ਨਹੀਂ ਰਹਿਣਗੇਬਾਕੀ ਦੀ ਜਾਣਕਾਰੀ ਵੀਡੀਓ ਵਿੱਚ ਦੇਖੋ ਜੀ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।