ਪੂਰੀ ਜਾਣਕਾਰੀ ਹੇਠ ਦਿੱਤੀ ਵੀਡੀਓ ਚ ਦੇਖੋ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ ਦੋਸਤੋ ਜਿਵੇਂ ਕਿ ਤੁਸੀਂ ਜਾਣ ਚੋਂ ਬੀਤੇ ਕਈ ਦਿਨ ਪਹਿਲਾਂ ਸਿੱਧੂ ਮੂਸੇਵਾਲਾ ਦਾ ਕਤਲ ਦਿਨ ਦਿਹਾੜੇ ਗੈਂਗਸਟਰ ਵਲੋਂ ਕੀਤਾ ਗਿਆ ਸੀ ਜਿਸ ਤੋਂ ਬਾਅਦ ਪੰਜਾਬ ਚ ਹਲਚਲ ਮੱਚ ਗਈ
ਸਿੱਧੂ ਮੂਸੇਵਾਲਾ ਦੀ ਮੌਤ ਤੋਂ ਲੈ ਕੇ ਪੰਜਾਬ ਦੇ ਲੋਕਾਂ ਵਿੱਚ ਦੁੱਖ ਦਾ ਮਾਹੌਲ ਬਣ ਗਿਆ ਸੀ ਕਈ ਮਾਵਾਂ ਨੇ ਇਸ ਗੱਲ ਦਾ ਬੜਾ ਦੁੱਖ ਮਨਾਇਆ ਸੀ ਜਿਸ ਤੋਂ ਬਾਅਦ ਸਿੱਧੂ ਮੂਸੇਵਾਲਾ ਦੀ ਸਮਾਧ ਉਸ ਤੇ ਹੀ ਖੇਤ ਵਿੱਚ ਬਣਾ ਦਿੱਤੀ ਅਤੇ ਉਸ ਦਾ ਬੁੱਤ ਵੀ ਉਸ ਜਗ੍ਹਾ ਉੱਪਰ ਲਗਾਏ ਗਏ
ਜਿਸ ਦੌਰਾਨ ਉੱਥੇ ਲੋਕਾਂ ਦੀ ਆਵਾਜਾਈ ਬਣੀ ਹੋਈ ਹੈ ਜਿਸ ਦੌਰਾਨ ਉੱਥੇ ਇਕ ਮਾਤਾ ਵੀ ਪੁੱਜੀ ਜਿਸ ਨੇ ਆਪਣੇ ਪੁੱਤਰ ਅਤੇ ਸਿੱਧੂ ਮੂਸੇਵਾਲੇ ਨੂੰ ਲੈ ਕੇ ਗੱਲਬਾਤ ਕੀਤੀ ਉਸ ਨੇ ਦੱਸਿਆ ਕਿ ਉਸ ਦਾ ਪੁੱਤ ਵੀ ਸਿੱਧੂ ਮੂਸੇਵਾਲੇ ਦੇ ਜਨਮ ਸਮੇਂ ਹੀ ਹੋਇਆ ਸੀ ਸਿੱਧੂ ਮੂਸੇਵਾਲੇ ਦੇ ਥੋੜ੍ਹੇ ਦਿਨਾਂ ਬਾਅਦ ਹੀ
ਉਸ ਦਾ ਪੁੱਤਰ ਨੇ ਵੀ ਜਨਮ ਲਿਆ ਸੀ ਜਿਸ ਕਰਕੇ ਉਸ ਦਾ ਸਿੱਧੂ ਮੂਸੇਵਾਲੇ ਨਾਲ ਲਗਾਅ ਬਣਿਆ ਹੋਇਆ ਸੀ ਅਤੇ ਸਾਰੀ ਰਾਤ ਸਿੱਧ ਮਸਰ ਦੇ ਅਖਾੜੇ ਅਤੇ ਉਸ ਦੇ ਗਾਣੇ ਸੁਣਦੀ ਰਹਿੰਦੀ ਸੀ ਸਿੱਧੂ ਮੂਸੇਵਾਲੇ ਦੀ ਮੌਤ ਤੋਂ ਬਾਅਦ ਉਸ ਨੂੰ ਬਹੁਤ ਦੁੱਖ ਹੋਇਆ ਉਸ ਨੇ ਦੱਸਿਆ ਕਿ
ਉਹ ਸਿੱਧੂ ਮੂਸੇਵਾਲੇ ਨੂੰ ਵੀ ਆਪਣੇ ਪੁੱਤਰ ਵਾਂਗ ਹੀ ਪਿਆਰ ਕਰਦੀ ਸੀ ਕਦੇ ਆਪਣੇ ਪੁੱਤਰ ਦੀ ਮੌਤ ਦਾ ਦੁੱਖ ਇੱਕ ਮਾਂ ਹੀ ਜਾਣ ਸਕਦੀ ਹੈ ਜਿਸ ਨੂੰ ਉਸ ਨੇ ਰੋਂਦਿਆਂ ਦੱਸਿਆ ਜਿਸ ਦੀ ਜਾਣਕਾਰੀ ਇਸ ਵੀਡੀਓ ਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।