ਪੂਰੀ ਜਾਣਕਾਰੀ ਹੇਠ ਦਿੱਤੀ ਵੀਡੀਓ ਚ ਦੇਖੋ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਸਿੱਧੂ ਮੂਸੇ ਵਾਲੇ ਦਾ ਕਤਲ ਉਣੱਤੀ ਮਈ ਦੋ ਹਜਾਰ ਬਾਈ ਨੂੰ ਕਰ ਦਿੱਤਾ ਸੀ ਜਿਸ ਦੁਆਰਾ ਨਵੇਂ ਨਵੇਂ ਅਤੇ ਵੱਡੇ ਵੱਡੇ ਖੁਲਾਸੇ ਹੁੰਦੇ ਆ ਰਹੇ ਨੇ
ਸੋਸ਼ਲ ਮੀਡੀਆ ਉੱਪਰ ਸਿੱਧੂ ਮੂਸੇਵਾਲੇ ਨੂੰ ਲੈ ਕੇ ਕਈ ਵੀਡਿਓ ਵੀ ਵਾਇਰਲ ਹੁੰਦੀਆਂ ਆ ਰਹੀਆਂ ਹਨ ਜਿਸ ਵਿਚ ਉਹਦੇ ਜਾਣ ਪਛਾਣ ਵਾਲੇ ਰਿਸ਼ਤੇਦਾਰਾਂ ਅਤੇ ਦੋਸਤਾਂ ਵੱਲੋਂ ਉਸ ਬਾਰੇ ਕੁਝ ਗੱਲਾਂ ਦੱਸੀਆਂ ਜਾ ਰਹੀਆਂ ਹਨ ਇਸ ਦੌਰਾਨ ਹੀ
ਸਿੱਧੂ ਮੂਸੇਵਾਲਾ ਵੱਲੋਂ ਆਪਣੇ ਦੋਸਤਾਂ ਨੂੰ ਆਪਣੀ ਮੌਤ ਤੋਂ ਪਹਿਲਾਂ ਕੁਝ ਗੱਲਾਂ ਦੱਸੀਆਂ ਗਈਆਂ ਸਨ ਜਿਸ ਨੂੰ ਇਸ ਵੀਡੀਓ ਦੌਰਾਨ ਦੱਸਿਆ ਜਾ ਰਿਹਾ ਹੈ ਜਿਸ ਵਿੱਚ ਸਿੱਧੂ ਨਾਲ ਬੈਠੇ ਥਰ ਵਿੱਚ ਉਸ ਦੇ ਦੋਸਤ ਗੁਰਵਿੰਦਰ ਸਿੰਘ ਜੋ ਸਿੱਧੂ ਮੂਸੇ ਵਾਲਾ ਨਾਲਾ ਅੱਗੇ ਬੈਠਾ ਸੀ ਅਤੇ
ਗੁਰਪ੍ਰੀਤ ਸਿੰਘ ਸਿੱਧੂ ਮੂਸੇਵਾਲਾ ਦੀ ਪਿਛਲੀ ਸੀਟ ਤੇ ਬੈਠੇ ਸਨ ਜਿਸ ਤੋਂ ਬਾਅਦ ਕਰੋਲਾ ਕਾਰ ਅਤੇ ਬਲੈਰੋ ਕਾਰ ਵਾਲੇ ਸ਼ੂਟਰਾਂ ਨੇ ਉਨ੍ਹਾਂ ਉੱਪਰ ਹਮਲਾ ਕਰ ਦਿੱਤਾ ਸੀ ਜਿਸ ਦੌਰਾਨ ਸਿੱਧੂ ਮੂਸੇਵਾਲੇ ਨੇ ਜਵਾਬੀ ਫਾਇਰ ਵੀ ਕੱਢੇ ਪਰ ਉਸ ਤੋਂ ਬਾਅਦ ਲਗਾਤਾਰ ਗੋਲੀਆਂ ਦੀ ਬੁਛਾੜ ਕੀਤੀ ਗਈ
ਜਿਸ ਨਾਲ ਸਿੱਧੂ ਦੀ ਬਾਂਹ ਉੱਪਰ ਵੀ ਗੋਲੀਆਂ ਚੱਲੀਆਂ ਤੇ ਇਕ ਛਾਤੀ ਵਿੱਚ ਵੱਜੀ ਅਤੇ ਮੱਥੇ ਵਿੱਚ ਗੋਲੀ ਵੱਜੀ ਹੈ ਜਿਸ ਤੋਂ ਬਾਅਦ ਉਨ੍ਹਾਂ ਦੇ ਨਾਲ ਬੈਠੇ ਦੋਸਤਾਂ ਨੇ ਸਾਰੀ ਗੱਲ ਦੱਸੀ ਉਨ੍ਹਾ ਫਾਇਰਿੰਗ ਕਰਨ ਤੋਂ ਬਾਅਦ ਅੰਕਤ ਸੱਸਾਂ ਵੱਲੋਂ ਗੱਡੀ ਦੇ ਬੋਨਟ ਉਪਰ ਚੜ੍ਹ ਕੇ ਸਿੱਧੂ ਨੂੰ ਟਾਰਗੇਟ ਕੀਤਾ ਗਿਆ ਤਾਂ ਜੋ
ਸਿੱਧੂ ਕਿਸੇ ਹਾਲਤ ਵਿੱਚ ਵੀ ਨਾ ਬਚ ਸਕੇ ਉਸ ਮੌਕੇ ਸਿੱਧੂ ਮੂਸੇਵਾਲਾ ਕੁਝ ਕਹਿਣਾ ਚਾਹੁੰਦੇ ਸਨ ਪਰ ਹਾਲਤ ਨਾਜ਼ੁਕ ਹੋਣ ਕਾਰਨ ਕੁਝ ਬੋਲ ਨਹੀਂ ਪਏ ਇਹ ਇਕ ਵੱਡਾ ਸਵਾਲ ਬਣ ਕੇ ਰਹਿ ਗਿਆ ਕਿ ਸਿੱਧੂ ਮੁਸੇਵਾਲਾ ਕੀ ਦੱਸਣਾ ਚਾਹੁੰਦੇ ਸਨ ਬਾਕੀ ਦੀ ਜਾਣਕਾਰੀ ਵੀਡਿਓ ਵਿੱਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।